Worldwide
Show Mxrci On It
ਹੋ ਬਿੱਲੋ ਹੀਰੇ ਜੜੀਆਂ
Swisan-e ਘੜੀਆਂ
ਹਾਏ ਜਰਮਨ ride ਬਿੱਲੋ
Nothing to hide ਬਿੱਲੋ
ਇਟਾਲੀਅਨ ਜੁੱਤੀਆਂ
ਹਾਏ ਪਾਉਂਦੀਆਂ ਨੇ ਖੁੱਤੀਆਂ
Russian ਅਸਲਾ ਨਬੇੜਾ ਐ ਮਸਲਾ
ਹਾਏ ਫਿਰਦਾ ਓ ਲੱਭਦਾ ਬਹਾਨੇ
ਗੱਬਰੂ ਤਾ ਦੇਸੀ ਆ ਰਕਾਨੇ
ਹਾਏ ਗੱਬਰੂ ਤਾ ਦੇਸੀ ਆ ਰਕਾਨੇ
ਹਾਏ ਗੱਬਰੂ ਤਾ ਦੇਸੀ ਆ ਰਕਾਨੇ
ਹੋ ਯਾਰਾ ਯਾਰ ਅੱਗ ਤਗੜੀ ਜਵਾਨੀ ਆ
ਹੋ ਅੜੀ ਨਾਲੇ ਮਾਲ ਸਾਡਾ ਬਿੱਲੋ ਅਫਗਾਨੀ ਆ
ਹਾਂ ਗਲ ਸਾਰੀ cash in hand ਦੀ
ਸ਼ਰਾਬ ਚੱਕੀ ਫਿਰਦੇ ਆ Ireland ਦੀ ਨੀ
ਲੀੜਾ ਲੱਤਾਂ ਜੱਟਾਂ ਨੇ ਫਰਾਂਸ ਦਾ ਹੀ ਪਾਇਆ
ਕੀ ਕਿੰਨੇ ਦਾ ਤੇ ਕਿੰਨੇ ਦਾ ਨੀ ਸਾਹਿਬ ਜਾ ਨੀ ਲਾਇਆ
ਜਾਨ ਯਾਰਾਂ ਦੀ ਆ ਜਾਨੇ
ਗੱਬਰੂ ਤਾ ਦੇਸੀ ਆ ਰਕਾਨੇ
ਹਾਏ ਗੱਬਰੂ ਤਾ ਦੇਸੀ ਆ ਰਕਾਨੇ
ਗੱਬਰੂ ਤਾ ਦੇਸੀ ਆ ਰਕਾਨੇ
ਕਾਲ ਕਰੇੀਨ ਫੋਨ ਲੱਗੇ ਮਹਿਕਣ ਆ
ਹਾ ਸਹੇਲੀ ਆ ਵਲੈਟਾਂ
ਹਾਏ ਐਂਡ ਆ ਹਸੀਨਾ
ਓਹਦਾ ਲੱਕ ਹੈ ਲਟੀਨਾ
ਹਿਕ ਉੱਤੇ ਜਿੰਦੇ ਲਾਇ ਯਾਰੀਆਂ ਦੀ ਫਿਤੀ
ਕਦੇ ਲਗੇ ਫੁਲਪੀਨੀ ਕਦੇ ਲਗੇ ਮਕਸਿਕੀ
ਸੱਚ ਦਸਾ 16 ਆਨੇ
ਗਬਰੂ ਤਾ ਦੇਸੀ ਆ ਰਾਕਨੇ
ਗਬਰੂ ਤਾ ਦੇਸੀ ਆ ਰਾਕਨੇ
ਗਬਰੂ ਤਾ ਦੇਸੀ ਆ ਰਾਕਨੇ
ਹੋ ਗੱਲ ਕਰਦੇ ਨੀ ਫ਼ਰਜ਼ੀ
ਹੋ ਉਦ ਦੇ ਲਾਇ ਅਰਜੀ
ਹੋ ਅੱਖਾਂ ਦੀ ਸ਼ੈਤਾਨੀ
ਲਾਇਆ ਐਨਕਾਂ ਜਾਪਾਨੀ
ਮਾਰੇ ਦੂਰੋਂ ਲਿਸ਼ਕਾਰਾ
ਹਾਏ cube ਜੇਹਾ ਟੇਨ ਮੁੰਡਾ
ਮਾਪੇਯਾਨ ਦਾ ਕੱਲਾ ਬਿੱਲੋ
ਮਿਤਰਾਂ ਦਾ ਮੇਨ
ਭਦੌੜ ਪਿੰਡ ਵੱਡੇ ਆ ਨਿਸ਼ਾਨੇ
ਗਬਰੂ ਤਾ ਦੇਸੀ ਆ ਰਾਕਨੇ
ਗਬਰੂ ਤਾ ਦੇਸੀ ਆ ਰਾਕਨੇ
ਗਬਰੂ ਤਾ ਦੇਸੀ ਆ ਰਾਕਨੇ