Khayaal

Goldie Sohel

ਮੈਨੂੰ ਤੇਰੇ ਕੋਲ ਰਹਿਣ ਦੇ
ਤੇਰੇ ਦਿਲ ਦਾ ਖ਼ਿਆਲ ਬਣਕੇ
ਕੁੱਛ ਗੱਲਾਂ ਮੈਨੂੰ ਕਹਿਣ ਦੇ
ਤੇਰੇ ਦਿਲ ਦਾ ਹਾਲ ਬਣ ਕੇ

ਰਹਿ ਜਾਨ ਦੇ ਵੇ
ਤੇਰੀ ਅੰਖਿਆਨ ਦਾ
ਨੂਰ ਬਣਕੇ
ਰਹਿ ਜਾਨ ਦੇ ਵੇ
ਇਸ ਕੁਰਬਤ ਨੁੰ
ਮੇਰਾ ਫਿਤੂਰ ਬਣਕੇ
ਮੈਨੂੰ ਤੇਰੇ ਕੋਲ ਰਹਿਣ ਦੇ
ਤੇਰੇ ਦਿਲ ਦਾ ਖ਼ਿਆਲ ਬਣਕੇ
ਕੁੱਛ ਗੱਲਾਂ ਮੈਨੂੰ ਕਹਿਣ ਦੇ
ਤੇਰੇ ਦਿਲ ਦਾ ਹਾਲ ਬਣ ਕੇ

ਸ਼ੀਸ਼ੇ ਦੇ ਸਾਮਣੇ ਬਿਠਾਕੇ ਤੈਂਨੂ ਵੇ ਮੈਂ
ਕੋਲ ਤੇਰੇ ਆਕੇ ਬੇਜਾਵਾਂ
ਵਿਖ਼ੇ ਮੈਂ ਜਾਵਾਂ
ਦੁਹਾਨੂੰ ਲੁਕ ਲੁਕ ਕੇ
ਸੋਚਾਂ ਨਿਕਾਹ ਹੀ ਕਰ ਲਾਂ ਵੇ
ਜੀ ਕਰ ਦਾ ਹੱਥ ਫੜਾ ਤੇਰਾ
ਛੱਡਦਾ ਨਾ ਕਦੇ ਵੀ
ਰਹਿ ਜਾਨ ਦੇ ਵੇ
ਤੇਰੀ ਅੰਖਿਆਨ ਦਾ ਨੂਰ ਬਣਕੇ
ਮੈਨੂੰ ਤੇਰੇ ਕੋਲ ਰਹਿਣ ਦੇ
ਤੇਰੇ ਦਿਲ ਦਾ ਖ਼ਿਆਲ ਬਣਕੇ
ਕੁੱਛ ਗੱਲਾਂ ਮੈਨੂੰ ਕਹਿਣ ਦੇ
ਤੇਰੇ ਦਿਲ ਦਾ ਹਾਲ ਬਣ ਕੇ

ਖ਼ਿਆਲ ਤੇਰੇ , ਖ਼ਿਆਲ ਮੇਰੇ
ਖ਼ਿਆਲ ਤੇਰੇ , ਖ਼ਿਆਲ ਮੇਰੇ
ਇੱਕ ਹੋਈ , ਇਸ਼ਕ ਦੀ ਆਮਦ ਵਿੱਚ ਖੋਏ
ਜੱਗ ਜ਼ਾਹਿਰ ਕਰਦਾ , ਖ਼ਿਆਲ ਮੇਰੇ
ਜੱਗ ਜ਼ਾਹਿਰ ਕਰਦਾ , ਖ਼ਿਆਲ ਮੇਰੇ
ਰੂਬਰੂ ਜੋ ਸੱਜਣ ਹੋਏ
ਰੂਬਰੂ ਜੋ ਸੱਜਣ ਹੋਏ

ਮੈਨੂੰ ਤੇਰੇ ਕੋਲ ਰਹਿਣ ਦੇ

Curiosités sur la chanson Khayaal de Asees Kaur

Qui a composé la chanson “Khayaal” de Asees Kaur?
La chanson “Khayaal” de Asees Kaur a été composée par Goldie Sohel.

Chansons les plus populaires [artist_preposition] Asees Kaur

Autres artistes de Film score