Maastaani
ਹੋ ਹੋ ਹੋ ਹੋ
ਟੁੱਟੀ ਹੋਈ ਗਲ਼ ਵਾਲੀ ਗਾਨੀ ਨਹੀਂ ਬਣਨਾ
ਓਏ, ਟੁੱਟੀ ਹੋਈ ਗਲ਼ ਵਾਲੀ ਗਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ
ਸ਼ਕਲੋਂ ਮਸੂਮ, ਦਿਲ ਦਿਆਂ ਸੱਚਿਆਂ ਨੂੰ
ਦਿੰਦੀ ਮੈਂ ਸਲਾਹਾਂ ਹੁਨ ਛੋਟੇ-ਛੋਟੇ ਬੱਚਿਆਂ ਨੂੰ
ਸ਼ਕਲੋਂ ਮਸੂਮ, ਦਿਲ ਦਿਆਂ ਸੱਚਿਆਂ ਨੂੰ
ਦਿੰਦੀ ਮੈਂ ਸਲਾਹਾਂ ਹੁਨ ਛੋਟੇ-ਛੋਟੇ ਬੱਚਿਆਂ ਨੂੰ
ਬੰਦਾ ਜਿੱਦਾਂ ਦਾ ਵੀ ਬਣੀ, ਪਰ Jaani ਨਹੀਂ ਬਣਨਾ
ਓਏ, ਜਿੱਦਾਂ ਦਾ ਵੀ ਬਣੀ, ਪਰ Jaani ਨਹੀਂ ਬਣਨਾ
ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਤੇਰੀ ਮਸਤਾਨੀ ਨਹੀਂ ਬਣਨਾ
ਮੇਰਾ ਦਿਲ ਮੈਥੋਂ ਐਨਾ ਬਾਹਰ ਨਹੀਂ ਹੋ ਸਕਦਾ
ਮੇਰੀ ਇੱਜ਼ਤ ਤੋਂ ਵੱਡਾ ਤੇਰਾ ਪਿਆਰ ਨਹੀਂ ਹੋ ਸਕਦਾ
ਮੇਰਾ ਦਿਲ ਮੈਥੋਂ ਐਨਾ ਬਾਹਰ ਨਹੀਂ ਹੋ ਸਕਦਾ
ਮੇਰੀ ਇੱਜ਼ਤ ਤੋਂ ਵੱਡਾ ਤੇਰਾ ਪਿਆਰ ਨਹੀਂ ਹੋ ਸਕਦਾ
ਮੇਰਾ ਹੱਕ ਨਹੀਂ ਕੋਈ ਤੇਰੇ 'ਤੇ, ਪਹਿਲਾਂ ਹੀ ਕਿਸੇ ਹੋਰ ਦਾ
ਬੱਦੁਆ ਨਹੀਂ ਲੈਣੀ ਉਹਦੀ ਜੀਹਦਾ ਦਿਲ ਤੋੜਦਾ
ਜੇ ਬਣ ਨਹੀਂ ਸਕਦੀ ਫ਼ਾਇਦਾ
ਉਹਦੀ ਹਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਮੈਂ ਤੇਰੀ ਮਸਤਾਨੀ ਨਹੀਂ ਬਣਨਾ
ਆ ਆ ਆ ਆ
ਬੇਇੱਜ਼ਤ ਕੀ ਹੁੰਦੈ ਹਰ ਸਾਹ ਪਤਾ ਲੱਗੇ
ਤੇਰਾ ਜਿਸਮ ਹੰਡਾਵੇ ਕੋਈ ਤੈਨੂੰ ਤਾਂ ਪਤਾ ਲੱਗੇ
ਬੇਇੱਜ਼ਤ ਕੀ ਹੁੰਦੈ ਹਰ ਸਾਹ ਪਤਾ ਲੱਗੇ
ਤੇਰਾ ਜਿਸਮ ਹੰਡਾਵੇ ਕੋਈ ਤੈਨੂੰ ਤਾਂ ਪਤਾ ਲੱਗੇ
ਜੀਹਨੂੰ ਦੁਨੀਆ ਮਾਰੇ ਤਾਨੇ ਉਹ ਨਿਸ਼ਾਨੀ ਨਹੀਂ ਬਣਨਾ
ਜੀਹਨੂੰ ਦੁਨੀਆ ਮਾਰੇ ਤਾਨੇ ਉਹ ਨਿਸ਼ਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਤੇਰੀ ਮਸਤਾਨੀ ਨਹੀਂ ਬਣਨਾ
ਵੇ ਤੌਬਾ-ਤੌਬਾ, ਤੇਰੀ ਮਸਤਾਨੀ ਨਹੀਂ ਬਣਨਾ