Maula

Jaani, B Praak

ਮੌਲਾ ਤੂ ਮੇਰਾ ਮੌਲਾ ਮੋੜ ਵੇ
ਤੇਰੇ ਤੋਂ ਵਧ ਉਹਦੀ ਲੋੜ ਵੇ
ਹੋ ਓਹਦੇ ਬਿਨਾ ਮਰ ਜਾਵਾਂਗੇ
ਰਹੇ ਆਂ ਤੇਰੇ ਹੱਥ ਜੋੜ ਵੇ
ਮੌਲਾ ਤੂ ਮੇਰਾ ਮੌਲਾ

ਓਹਦੇ ਬਿਨ ਕੋਯੀ ਨਾ
ਸਹਾਰਾ ਆ ਜਹਾਂ ਤੇ
ਛੇਤੀ ਮੋੜ ਓਹਨੂ ਮੇਰੀ
ਬਣੀ ਪਈ ਏ ਜਾਨ ਤੇ
ਨਾ ਹੰਜੂਆ ਦਾ ਦਰਿਯਾ ਰੌਣ ਵੇ
ਰਹੇ ਆਂ ਤੇਰੇ ਹੱਥ ਜੋਡ਼ ਵੇ
ਓਹਦੇ ਬਿਨਾ ਮਰ ਜਾਵਾਂਗੇ
ਮੌਲਾ ਤੂ ਮੇਰਾ ਮੌਲਾ ਮੋੜ ਦੇ

ਹੋ ਓਹਦੇ ਬਿਨਾ ਜ਼ਿੰਦਗੀ ਗੁਜ਼ਾਰਨੀ ਨਹੀ
ਜ਼ਿੰਦਗੀ ਆ ਜੀਣੀ ਔਖੀ ਬਹੁਤ ਲਗਦੀ
ਜਿਨਾ ਜਾਨੀ ਮੇਰੇ ਕੋਲੋ ਦੂਰ ਦੂਰ ਆ
ਓਹਨੀ ਨੇੜੇ ਮੈਨੂ ਮੇਰੀ ਮੌਤ ਲਗਦੀ
ਓਹਦੇ ਬਿਨਾ ਜ਼ਿੰਦਗੀ ਗੁਜ਼ਾਰਨੀ ਨਹੀ
ਜ਼ਿੰਦਗੀ ਆ ਜੀਣੀ ਔਖੀ ਬਹੁਤ ਲਗਦੀ
ਜਿਨਾ ਜਾਨੀ ਮੇਰੇ ਕੋਲੋ ਦੂਰ ਦੂਰ ਆ
ਓਹਨੀ ਨੇੜੇ ਮੈਨੂ ਮੇਰੀ ਮੌਤ ਲਗਦੀ
ਦੁਨੀਆਂ ਮੈਂ ਦੇਣੀ ਛੋੜ ਵੇ
ਰਹੇ ਆਂ ਤੇਰੇ ਹੱਥ ਜੋੜ ਵੇ
ਓਹਦੇ ਬਿਨਾ ਮਰ ਜਾਵਾਂਗੇ
ਮੌਲਾ ਤੂ ਮੇਰਾ ਮੌਲਾ ਮੋੜ ਦੇ
ਮੌਲਾ ਤੂ ਮੇਰਾ ਮੌਲਾ

ਏ ਕੈਸੀ ਏ ਜੁਦਾਈ ਰੱਬਾ ਮੇਰੇ ਯਾਰ ਦੀ
ਦਿਨ ਹੋਵੇ ਰਾਤ ਹੋਵੇ ਸੋਨ ਨਾ ਦੇ
ਸੋਚੇਆ ਸੀ ਹੋ ਜਾਣਾ ਕਿਸੇ ਹੋਰ ਦਾ
ਪ੍ਯਾਰ ਓਹਦਾ ਕਿਸੇ ਦਾ ਵੀ ਹੋਣ ਨਾ ਦੇ
ਏ ਕੈਸੀ ਏ ਜੁਦਾਈ ਰੱਬਾ ਮੇਰੇ ਯਾਰ ਦੀ
ਦਿਨ ਹੋਵੇ ਰਾਤ ਹੋਵੇ ਸੋਨ ਨਾ ਦੇ
ਸੋਚੇਆ ਸੀ ਹੋ ਜਾਣਾ ਕਿਸੇ ਹੋਰ ਦਾ
ਪ੍ਯਾਰ ਓਹਦਾ ਕਿਸੇ ਦਾ ਵੀ ਹੋਣ ਨਾ ਦੇ
ਸਾਹਾ ਦੀ ਟੁੱਟੀ ਡੋਰ ਵੇ,
ਰਹੇ ਆਂ ਤੇਰੇ ਹੱਥ ਜੋੜ ਵੇ
ਓਹਦੇ ਬਿਨਾ ਮਰ ਜਾਵਾਂਗੇ
ਮੌਲਾ ਤੂ ਮੇਰਾ ਮੌਲਾ ਮੋੜ ਦੇ

ਮੌਲਾ ਤੂ ਮੇਰਾ ਮੌਲਾ
ਲਾ ਲਾ ਲਾ
ਮੌਲਾ ਤੂ ਮੇਰਾ ਮੌਲਾ

Curiosités sur la chanson Maula de B Praak

Qui a composé la chanson “Maula” de B Praak?
La chanson “Maula” de B Praak a été composée par Jaani, B Praak.

Chansons les plus populaires [artist_preposition] B Praak

Autres artistes de Film score