Clickan

Babbu Maan

ਸਾਨੂ ਨੀ click'ਆਂ ਪੈਂਦੀਆਂ
ਸਾਨੂ ਨੀ click'ਆਂ ਪੈਂਦੀਆਂ
ਸਾਨੂ ਹੁੰਦੇ ਨੀ view ਸਰਕਾਰੇ
ਅਖਾੜਿਆਂ ਦਾ ਕੱਠ ਦੱਸਦਾ
ਅਖਾੜਿਆਂ ਦਾ ਕੱਠ ਦੱਸਦਾ
ਕੌਣ ਕਿੰਨੇ ਕੁ ਪਾਣੀ ਚ ਮੁਟਿਆਰੇ
ਸਾਨੂ ਨੀ click'ਆਂ ਪੈਂਦੀਆਂ
ਨੀ ਸਾਨੂ ਨੀ click'ਆਂ ਪੈਂਦੀਆਂ

ਡੇਲਿਆਂ ਤੇ ਖੋਪੇ ਚਾੜ ਕੇ
ਨਾਪਣ ਬਿਹ ਗਏ ਫੰਨ ਸੱਪ ਦਾ
ਹੋਸਟ ਵੀ ਜਾਲੀ ਹਸਦਾਏ
ਬੇਹਿਕੇ ਲੈਂਦੇ ਨੇ ਦਰਾਰਾਂ ਖਾਲੀ ਕਪ ਦਾ
ਹਲਕ ਨੀ ਸਾਫ ਕਰਦੇ
ਓਏ ਹਲਕ ਨੀ ਸਾਫ ਕਰਦੇ
ਕਦੇ ਚੀਨੀ ਵਾਲੇ ਪਾਣੀ ਦੇ ਗਰਾਰੇ
ਸਾਨੂ ਨੀ click'ਆਂ ਪੈਂਦੀਆਂ
ਸਾਨੂ ਹੁੰਦੇ ਨੀ View ਸਰਕਾਰੇ
ਅਖਾੜਿਆਂ ਦਾ ਕੱਠ ਦੱਸਦਾ
ਅਖਾੜਿਆਂ ਦਾ ਕੱਠ ਦੱਸਦਾ
ਕੌਣ ਕਿੰਨੇ ਕੁ ਪਾਣੀ ਚ ਮੁਟਿਆਰੇ
ਸਾਨੂ ਨੀ click'ਆਂ ਪੈਂਦੀਆਂ

ਕੰਮ ਜੱਦ DJ ਸਾਂਭ ਲਏ
ਫੇਰ ਛੇੜ ਲਓ Controversy
ਕਿਹੰਦੇ show Canada ਮਿਤਰੋਂ
ਫੋਟੋ ਪੈਂਦੀ ਆ ਮੁਹਾਲੀ’ਓ ਪਾ Jersey
ਟੁੱਟੀਆਂ ਦੇ ਨਾਲ ਮਿਤਰੋਂ
ਓਏ ਟੁੱਟੀਆਂ ਦੇ ਨਾਲ ਮਿਤਰੋਂ
ਕਿੱਥੇ ਭਰਦੇ ਨੇ ਰੇਸਲੇ ਕਿਆਰੇ
ਸਾਨੂ ਨੀ click'ਆਂ ਪੈਂਦੀਆਂ
ਸਾਨੂ ਨੀ click'ਆਂ ਪੈਂਦੀਆਂ
ਸਾਨੂ ਹੁੰਦੇ ਨੀ View ਮੁਟਿਆਰੇ
ਸਾਨੂ ਨੀ click'ਆਂ ਪੈਂਦੀਆਂ

ਆਧੇ ਵਾਲੀ ਚਾ ਵੇਚਕੇ
ਬੰਦਾ ਦੇਖ ਲਓ ਛੋਟੀ ਦੇ ਜਾ ਟਿਕਿਆ
Buy ਲਿਆ ਕੁਲ Media
ਕੱਲਾ Ravish Kumar ਨੀ ਵਿਕਿਆ
ਲਿਖੇ ਕੋਈ ਸਚ ਮਿਤਰੋਂ
ਲਿਖੇ ਕੋਈ ਸਚ ਮਿਤਰੋਂ
ਅੱਡੀ ਮਾਰੇ ਫੇਰ ਫੁੱਟਦੇ ਫੂਵਾਰੇ
ਸਾਨੂ ਨੀ click'ਆਂ ਪੈਂਦੀਆਂ
ਸਾਨੂ ਨੀ click'ਆਂ ਪੈਂਦੀਆਂ
ਸਾਨੂ ਹੁੰਦੇ ਨੀ View ਮੁਟਿਆਰੇ
ਸਾਨੂ ਨੀ click'ਆਂ ਪੈਂਦੀਆਂ

ਪੱਥਰਾਂ ਦੇ ਪਾਠ ਦੇ ਉੱਤੇ
ਬਿਨ ਖੁਰੀਆਂ ਪੌਡ ਨਈ ਚਲਦੇ
ਦੁਨੀਆਂ ਸਿਆਣੀ ਹੋ ਗਈ
ਬਿਨ Logic’ਓਂ ਗਪੌੜ ਨਈ ਚਲਦੇ
ਜੰਮਦਾ ਜਵਾਕ ਮਿਤਰੋਂ
ਬਈ ਜੰਮਦਾ ਜਵਾਕ ਮਿਤਰੋਂ
ਯਾਰੋ ਸਾਡੇ ਨਾਲੋ ਜਿਆਦਾ ਹੁਸ਼ਿਯਾਰ ਏ
ਸਾਨੂ ਨੀ click'ਆਂ ਪੈਂਦੀਆਂ
ਸਾਨੂ ਨੀ click'ਆਂ ਪੈਂਦੀਆਂ
ਸਾਨੂ ਹੁੰਦੇ ਨੀ View ਮੁਟਿਆਰੇ
ਸਾਨੂ ਨੀ click'ਆਂ ਪੈਂਦੀਆਂ

ਮੇਰੇ fan ਮੇਰੇ ਵਰਗੇ
‘ਵਾਜ ਮਾਰਦਾ ਤਾਂ ਪਾ ਦਿੰਦੇ ਖੋਰੂ
Hater ਵੀ ਖਾਣ ਗ਼ਸ਼ੀਆਂ
ਬੇਹਿਕੇ ਨੇਟ ਦੇ ਵਜੌਂਦੇ ਡੋਰੂ
ਜਾ ਨੱਚਦੇ ਜੁਨੂਨੀ ਮਿਤਰੋਂ
ਜਾ ਨੱਚਦੇ ਜੁਨੂਨੀ ਮਿਤਰੋਂ
ਖੂੰਜੇ ਹਿਲਦੇ ਨੇ ਧਰਤੀ ਦੇ ਸਾਰੇ
ਸਾਨੂ ਨੀ click'ਆਂ ਪੈਂਦੀਆਂ
ਸਾਨੂ ਨੀ click'ਆਂ ਪੈਂਦੀਆਂ
ਸਾਨੂ ਹੁੰਦੇ ਨੀ View ਮੁਟਿਆਰੇ
ਸਾਨੂ ਨੀ click'ਆਂ ਪੈਂਦੀਆਂ

X-Ray ਅੱਖ ਮਿਤਰੋਂ
ਗਲ ਕਰਦਾ ਕਦੇ ਨਾ ਕੱਚੀ
ਨਿਰੀ ਬਕਵਾਸ ਬੇਲੀਓ
ਕਿੱਥੇ ਲਗਦੇ ਮਹੀਨੇ ਵਿਚ 25
ਡੁੱਬ ਗਈ ਕਿਸਾਨੀ ਮਿਤਰੋਂ
ਨਾਲ ਗਾਇਕ ਵੀ ਡੁੱਬ ਗਏ ਵਿਚਾਰੇ
ਸਾਨੂ ਨੀ click'ਆਂ ਪੈਂਦੀਆਂ
ਸਾਨੂ ਨੀ click'ਆਂ ਪੈਂਦੀਆਂ
ਸਾਨੂ ਹੁੰਦੇ ਨੀ View ਮੁਟਿਆਰੇ

ਕੱਢ ਕੇ ਦਸਵੰਦ ਦਸਵਾਂ
ਬਾਕੀ ਪੈਸਿਆਂ ਦਾ ਫੂਸ ਉਡਾਈਏ
ਓਹੀ ਏ ਪਜੇਰੋ ਜੱਟੀਏ
ਆਏ ਸਾਲ ਰੰਗ ਲਾਲ ਕਰਾਈਏ
ਮੱਤ ਦਈ ਮਾਨ ਨੂ ਰੱਬਾ
ਮੱਤ ਦਈ ਮਾਨ ਨੂ ਰੱਬਾ
ਆਪੇ ਲਾ ਦਇ ਅੰਬਰ ਚੋਂ ਤਾਰੇ
ਸਾਨੂ ਨੀ click'ਆਂ ਪੈਂਦੀਆਂ
ਸਾਨੂ ਨੀ click'ਆਂ ਪੈਂਦੀਆਂ
ਸਾਨੂ ਹੁੰਦੇ ਨੀ View ਮੁਟਿਆਰੇ
ਅਖਾੜਿਆਂ ਦਾ ਕੱਠ ਦੱਸਦਾ
ਅਖਾੜਿਆਂ ਦਾ ਕੱਠ ਦੱਸਦਾ
ਕੌਣ ਕਿੰਨੇ ਕੁ ਪਾਣੀ ਚ ਮੁਟਿਆਰੇ
ਸਾਨੂ ਨੀ click'ਆਂ ਪੈਂਦੀਆਂ
ਸਾਨੂ ਨੀ click'ਆਂ ਪੈਂਦੀਆਂ
ਸਾਨੂ ਨੀ click'ਆਂ ਪੈਂਦੀਆਂ
ਸਾਨੂ ਨੀ click'ਆਂ ਪੈਂਦੀਆਂ

Curiosités sur la chanson Clickan de Babbu Maan

Quand la chanson “Clickan” a-t-elle été lancée par Babbu Maan?
La chanson Clickan a été lancée en 2019, sur l’album “Clickan”.

Chansons les plus populaires [artist_preposition] Babbu Maan

Autres artistes de Film score