Trip

BADAL

High ਕਰਗਯੀ ਐ
ਜ਼ਦੂ ਦੀ ਤੂੰ ਨਜ਼ਰਾਂ ਚ ਐ ਐ
ਤੈਨੂੰ ਵੇਖ ਵੇਖ ਛੱਡ ਦੀ ਐ trip ਸੋਹਣੀਏ
ਸਿੱਧਾ ਦਿਲ ਉੱਤੇ ਕਰਦੀ ਐ hit ਸੋਹਣੀਏ
ਸਾਰੀ ਗੱਲਾਂ ਮੇਰੀ ਸੱਚ ਨੇ you know I never ਲਈ
ਤੂੰ ਤਾਂ weed ਵਾਂਗੂ ਲੱਗਦੀ ਐ lit ਸੋਹਣੀਏ
ਤੈਨੂੰ ਵੇਖ ਵੇਖ ਤੈਨੂੰ ਵੇਖ ਵੇਖ

ਅੱਖਾਂ ਤੇਰੀ ਰਹਿੰਦੀਆਂ ਨੇ ਲਾਲ
ਮਨਾਲੀ ਵਾਲਾ ਮਾਲ ਫੁੱਕ ਕੇ
Baby baby ਖੁਦ ਨੂੰ ਸੰਭਾਲ
ਤੂੰ ਲੱਗਦੀ ਕਮਾਲ ਫੁੱਕ ਫੁੱਕ ਕੇ
ਮੈਂ ਵੀ ਚੱਖਣਾ ਐ ਤੈਨੂੰ ਮੇਰੀ ਜ਼ਿਦ ਸੋਹਣੀਏ
ਹਾਏ ਲੱਗਦੇ ਨੇ juicy ਤੇਰੇ lip ਸੋਹਣੀਏ
ਤੈਨੂੰ ਵੇਖ ਵੇਖ ਛੱਡ ਦੀ ਐ trip ਸੋਹਣੀਏ
ਸਿੱਧਾ ਦਿਲ ਉੱਤੇ ਕਰਦੀ ਐ hit ਸੋਹਣੀਏ
ਸਾਰੀ ਗੱਲਾਂ ਮੇਰੀ ਸੱਚ ਨੇ you know I never lie
ਤੂੰ ਤਾਂ weed ਵਾਂਗੂ ਲੱਗਦੀ ਐ lit ਸੋਹਣੀਏ

ਚੋਰੀ ਚੋਰੀ ਹਾਏ ਤੇਰਾ ਤਕਣਾ
ਮੈਨੂੰ ਬੜਾ ਲਗਦੈ ਸਹੀ
ਪਿਆਰ ਦੇ ਨਸ਼ੇ ਤੋਹ ਵੱਡਾ ਸੋਹਣਿਆਂ
ਹੋਰ ਕੋਈ ਵੀ ਨਸ਼ਾ ਨਹੀਂ
ਵੇਖ ਤੈਨੂੰ ਮੁੰਡਿਆਂ ਦੀ ਬਸ ਹੋਈ ਐ
ਤੇਰੇ ਵਾਂਗੂ ਨੱਚਦਾ ਨਾ ਹੋਰ ਕੋਈ ਐ
ਨਾਲੇ ਮਰਦੀ ਐ ਵੋੜਕਾ ਦੇ sip ਸੋਹਣੀਏ
ਨਾ ਨਾ ਲੱਬਣੀ ਨਾ ਤੇਰੇ ਜਿਹੀ chick ਸੋਹਣੀਏ
ਤੈਨੂੰ ਵੇਖ ਵੇਖ ਛੱਡ ਦੀ ਐ trip ਸੋਹਣੀਏ
ਸਿੱਧਾ ਦਿਲ ਉੱਤੇ ਕਰਦੀ ਐ hit ਸੋਹਣੀਏ
ਸਾਰੀ ਗੱਲਾਂ ਮੇਰੀ ਸੱਚ ਨੇ you know I never lie
ਤੂੰ ਤਾਂ weed ਵਾਂਗੂ ਲੱਗਦੀ ਐ lit ਸੋਹਣੀਏ ਹੋ ਓ ਓ

Autres artistes de Dance music