Gumrah

Bohemia

ਆਜ ਸਵੇਰੇ ਮੇਰੀ ਜਦੋ ਦੀ ਆਂਖ ਖੁਲੀ ਵੇ
ਓਪਰਾ-ਓਪਰਾ ਲੱਗਣ ਅੱਜ ਸਾਰੇ
ਜ਼ਿੰਦਗੀ ਵੇ ਨਿਹਾਰ ਚ ਲੇਹਾਯਰ ਵੇ
ਹਰ ਲੇਹਾਯਰ ਆਕੇ ਰੁਕਦੀ ਵੇ ਨਿਹਾਰ ਦੇ ਕਿਨਾਰੇ
ਸਵੇਰੇ ਮੇਰੀ ਜਦੋ ਦੀ ਆਂਖ ਖੁਲੀ
ਭੁਲੇਖਾ ਲਗੇ ਮੈਨੂ ਆਪਾ ਸਪਨੇ ਚ ਸਾਰੇ
ਚਾਲ ਫੇਰ ਗਲ ਬਾਤ ਕ੍ਰਦੇ ਪਰ ਲਾਗੇ ਈਡਾ
ਮੈਨੂ ਜਿਡਾ ਸੁੱਟੇ ਆਪਾ ਸਾਰੇ
ਸਾਰੇ ਈਡਾ ਕਾਨ ਫਦਾਂ ਸਾਰੇ ਇੱਕੋ ਗਲ ਕਰਨ
ਸਾਰੇ ਇੱਕੋ ਜਿਹੇ ਲਗਨ ਜਿਵੇ ਜੁਦ੍ਵਾ ਸਾਰੇ
ਸਾਰੇ ਬੇਜ਼ਾਮੀਰ ਅੱਜੇ ਵੀ ਪੈਸਾ ਪਿਯਰ
ਰੂਹ ਬੇਕਾਬੂ ਦਿਲ ਮੁਰਦਾ ਸਾਰੇ
ਪਰ ਨਾ ਮੈਂ ਕਿਹਾ ਨਾ
ਮੇਰੇ ਜਿੰਦੇ ਜੀ ਏ ਹੋਣਾ ਨਾ
ਫਿਰ ਉੱਸੇ ਵੇਲੇ ਇਕ ਆਯੀ ਮੇਨੂ ਆਵਾਜ
ਉਸ ਆਵਾਜ ਨੇ ਮੇਰੇ ਕੰਨ ਚ ਕਿਹਾ…
ਉਮੀਦ ਤੇ ਕਾਇਮ ਦੁਨੀਆ
ਉਮੀਦ ਪੈਸੇ ਦਾ ਦੂਜਾ ਨਾ
ਪਰ ਜਦੋ ਤਖ ਮੈਂ ਜ਼ਿੰਦਾ (ਹਹਹਹਾ)
ਤੈਨੂੰ ਕਿੰਨੇ ਕਿਹਾ ਤੂ ਜ਼ਿੰਦਾ
ਅਸੀ ਮਾਰ ਚੁੱਕੇ ਕਦੋ ਦੇ
ਹੁਣ ਮੁਰਦਾ ਸਾਰੇ
ਅਸੀ ਘੁਮ ਚੁੱਕੇ ਕਦੋ ਦੇ
ਹੁਣ ਗੁਮਰਾਹ ਸਾਰੇ
ਅਸੀ ਮਰ ਚੁੱਕੇ ਕਦੋ ਦੇ
ਹੁਣ ਮੁਰਦਾ ਸਾਰੇ
ਅਸੀ ਘੁਮ ਚੁੱਕੇ ਕਦੋ ਦੇ
ਹੁਣ ਗੁਮਰਾਹ ਸਾਰੇ
ਅਸੀਂ ਗੁਮਰਾਹ ਸਾਰੇ

Yeah.. ਬਣੇ ਫਿਰਦੇ ਨੇ ਖੁਦਾ ਸਾਰੇ
ਇਕ ਦਿਨ ਚ ਜੈਲ ਤੋ ਨੇ ਜੁਦਾ ਸਾਰੇ
ਕਿਹੰਦੇ ਰੱਬ ਨੂ ਮੰਦੇ
ਪਰ ਕਦੀ ਕਰਦੇ ਨੇ ਦੁਆ ਸਾਰੇ
ਬਣੇ ਫਿਰਦੇ ਨੇ ਖੁਦਾ ਸਾਰੇ
ਇਕ ਦਿਨ ਚ ਜੈਲ ਤੋ ਨੇ ਜੁਦਾ ਸਾਰੇ
ਕਿਹੰਦੇ ਰੱਬ ਨੂ ਮੰਦੇ
ਪਰ ਕਦੀ ਕਰਦੇ ਨੇ ਦੁਆ ਸਾਰੇ
ਅਜੇ ਵੀ scientist ਖੇਡਾਂ mind tricks
ਅਸੀ ਸਾਰੇ mind trap ਜਾਗ ਨੇ matrix
ਅਜੇ ਵੀ ਦੇਸ਼ ਚ ਮੇਰੇ ਬਿਜਲੀ ਨਹੀ
ਪਰ science ਦਾ ਬਣਓਣ spaceships
ਅਜੇ ਵੀ gangsters ਕਰਨ politics
ਅਜੇ ਵੀ doctors ਕਰਨ practice
ਹੁਣ ਰੋਟੀ ਤੇ ਲਗੇ tax
ਨਾਲੇ ਸਰੇਆਮ ਇਥੇ ਬਿੱਕੇ sex
ਹੁਣ online ਜਿਨੇ ਸਾਰੇ fake
ਸਚੀ ਕਿਸੇ ਨੂ ਵੀ ਕਿਸੇ ਦੀ ਵੀ ਖਬਰ ਨਈ
ਹੁਣ ਸੱਭ online ਸੱਭ download
ਹੁਣ ਫਨਕਾਰ ਦੀ ਕਦਰ ਨਹੀ
ਪਰ ਨਾ ਮੈਂ ਕਿਹਾ ਨਾ
ਮੇਰੇ ਜਿੰਦੇ ਜੀ ਏ ਹੋਣਾ ਨਾ
ਫਿਰ ਉੱਸੇ ਵੇਲੇ ਇਕ ਆਯੀ ਮੇਨੂ ਆਵਾਜ
ਉਸ ਆਵਾਜ ਨੇ ਮੇਰੇ ਕਾਨ ਚ ਕਿਹਾ…
ਉਮੀਦ ਤੇ ਕਾਯਮ ਦੁਨਿਯਾ
ਉਮੀਦ ਪੈਸੇ ਦਾ ਦੂਜਾ ਨਾ
ਪਰ ਜਦੋ ਤਖ ਮੈਂ ਜ਼ਿੰਦਾ (ਹਹਹਹਾ)
ਤੈਨੂੰ ਕਿੰਨੇ ਕਿਹਾ ਤੂ ਜ਼ਿੰਦਾ…
ਅਸੀ ਮਾਰ ਚੁੱਕੇ ਕਦੋ ਦੇ
ਹੁਣ ਮੁਰਦਾ ਸਾਰੇ
ਅਸੀ ਘੁਮ ਚੁੱਕੇ ਕਦੋ ਦੇ
ਹੁਣ ਗੁਮਰਾਹ ਸਾਰੇ
ਅਸੀ ਮਾਰ ਚੁੱਕੇ ਕਦੋ ਦੇ
ਹੁਣ ਮੁਰਦਾ ਸਾਰੇ
ਅਸੀ ਘੁਮ ਚੁੱਕੇ ਕਦੋ ਦੇ
ਹੁਣ ਗੁਮਰਾਹ ਸਾਰੇ
ਅਸੀਂ ਗੁਮਰਾਹ ਸਾਰੇ

ਬਣੇ ਫਿਰਦੇ ਨੇ ਖੁਦਾ ਸਾਰੇ
ਇਕ ਦਿਨ ਚ ਜੈਲ ਤੋ ਨੇ ਜੁਦਾ ਸਾਰੇ
ਕਿਹੰਦੇ ਰਾਬ ਨੂ ਮੰਦੇ
ਪਰ ਕਦੀ ਕਰਦੇ ਨੇ ਦੁਆ ਸਾਰੇ
ਬਣੇ ਫਿਰਦੇ ਨੇ ਖੁਦਾ ਸਾਰੇ
ਇਕ ਦਿਨ ਚ ਜੈਲ ਤੋ ਨੇ ਜੁਦਾ ਸਾਰੇ
ਕਿਹੰਦੇ ਰੱਬ ਨੂ ਮੰਦੇ
ਪਰ ਕਦੀ ਕਰਦੇ ਨੇ ਦੁਆ ਸਾਰੇ
ਬਣੇ ਫਿਰਦੇ ਨੇ ਖੁਦਾ ਸਾਰੇ
ਇਕ ਦਿਨ ਚ ਜੈਲ ਤੋ ਨੇ ਜੁਦਾ ਸਾਰੇ
ਕਿਹੰਦੇ ਰੱਬ ਨੂ ਮੰਦੇ
ਪਰ ਕਦੀ ਕਰਦੇ ਨੇ ਦੁਆ ਸਾਰੇ
ਬਣੇ ਫਿਰਦੇ ਨੇ ਖੁਦਾ ਸਾਰੇ
ਇਕ ਦਿਨ ਚ ਜੈਲ ਤੋ ਨੇ ਜੁਦਾ ਸਾਰੇ
ਕਿਹੰਦੇ ਰੱਬ ਨੂ ਮੰਦੇ
ਪਰ ਕਦੀ ਕਰਦੇ ਨੇ ਦੁਆ ਸਾਰੇ
ਬਣੇ ਫਿਰਦੇ ਨੇ ਖੁਦਾ ਸਾਰੇ
ਇਕ ਦਿਨ ਚ ਜੈਲ ਤੋ ਨੇ ਜੁਦਾ ਸਾਰੇ
ਕਿਹੰਦੇ ਰੱਬ ਨੂ ਮੰਦੇ
ਪਰ ਕਦੀ ਕਰਦੇ ਨੇ ਦੁਆ ਸਾਰੇ
ਬਣੇ ਫਿਰਦੇ ਨੇ ਖੁਦਾ ਸਾਰੇ
ਅਸੀ ਗੁਮਰਾਹ ਸਾਰੇ
ਅਸੀ ਗੁਮਰਾਹ ਸਾਰੇ
ਅਸੀ ਗੁਮਰਾਹ ਸਾਰੇ

Chansons les plus populaires [artist_preposition] Bohemia

Autres artistes de Pop rock