Main

Bohemia, Sikander Kahlon

ਸੋਹਣੀ ਕਾਰਗੀ ਆਏ ਘਪਲਾ
ਮੰਨਦੀ ਆਏ ਰੱਬ ਨਾਹ, ਕਰਦੀ ਆਏ ਕਬਜ਼ਾ
ਸੋਹਣੀ ਫਡ'ਦੀ ਆਏ ਰਫਲਾਂ
Gucci ਦੀ ਛਪਲਾਨ, ਕੂਗੀ ਦਾ ਕਾਪਦਾ

ਸੋਹਣੀ ਲਗਦੀ indian
ਬੋਲੈਵੂਦ ਗਾਨੇ ਸੁੰਞੇ ਪੂਰੀ ਰਾਤ
ਸੋਹਣੀ ਲਗਦੀ ਪਾਕਿਸਤਾਨੀ ਬਸ ਸੁੱਣਦੀ 2ਪੈਕ

ਇੱਕ ਪਾਸੇ ਮੈਂ, ਜਿਵੇਈਂ ਦੂਜੇ ਪਾਸੇ
ਝੂਠੇ ਨਈ ਮੇਰੇ ਦਿਲਾਸੇ
ਮੈਂ ਸੇਹਲਾ'ਆਂ ਤੇਰੇ ਹਾਸੇ
ਦੂਜਾ ਕੋਈ ਕ੍ੜਾ ਫਾਦਕੇ ਪਾਸੇ

ਮੈਂ ਤੇਰੇ ਪਿਛੇ quit-fit ਵੈਰਿਯਾ ਲਯੀ ਛਾਤੀ ਤੇ AK
ਵੈਰੀ ਫਿਰ ਵੀ ਫਿਰਦੇ ਤੱਤੇ ਜਿਵੇਈਂ ਮੈਂ ਬੇਹਿਕੇ ਹਥ ਤੇ ਸੇਕੇ
ਮੈਂ, ਕਿਵੇਂ ਮੈਂ ਨੀ Spaceship ਤੇ ਮੈਂ ਛਡ'ਦਾ planet
ਤੂ ਮੇਰੇ ਨਾਲ ਬਸ ਕਿਸੇ ਹੋਰ ਦੀ ਮੈਨੂ ਪਰਵਾਹ ਹੈਨਿ
ਮੈਂ ਜਿਵੇਈਂ ਦੂਜੇ ਪਾਸੇ ਝੂਠੇ ਨਈ ਮੇਰੇ ਦਿਲਾਸੇ
ਮੈਂ ਤੇਰੇ ਪਿਛੇ quit-fit ਵੈਰਿਯਾ ਲਯੀ ਛਾਤੀ ਤੇ AK

ਸ਼ੁਰੂ ਕੀਤਾ ਮੈਂ ਰਪ, ਨਾਲੇ ਸਾਰੀ ਦੁਨਿਯਾ ਚ
ਹਾਲੇ ਵੀ ਕੋਈ ਮੇਰੇ ਵਰਗਾ ਹੈ ਨੀ
ਜਦੋਂ ਕਰਾ ਮੈਂ ਰਪ ਜਿਵੇਈਂ ਫੁਲ੍ਲੀ ਆਟੋਮੈਟਿਕ
ਚਲੇ ਮੇਰੇ ਮੁੜ੍ਹੇ ਕੋਈ ਬਚਦਾ ਹੈ ਨੀ, ਕਮ

ਏ ਤੇਰੇ ਵਸ ਦਾ ਹੈਨਿ, ਤੂ
ਤੂ ਮੇਰੇ ਵਰਗਾ ਹੈ ਨੀ
ਮੈਂ ਕ੍ੜਾ ਜੋ ਕਰੇ ਵੇ ਕ੍ੜੇ ਮੇਰਾ ਜੀਹ ਵੀਰੇ
ਤੇਰੇ ਕੋਲ ਹੋਰ ਕੋਈ ਰਸਤਾ ਹੈ ਨਈ
ਜਿਵੇਈਂ ਰਾਹ ਵੀਰੇ ਅਸਲਾ ਹੈ ਨਈ
ਬਕ-ਬਕ ਕਰ ਵੀਰੇ ਮਸਲਾ ਹੈ ਨਈ
ਪੂਰੀ ਗੇਮ ਚ ਮੈਂ ਕੱਲਾ ਵੀਰੇ
ਮੇਰੇ ਕੋਈ ਅਗਲਾ, ਕੋਈ ਪਿਛਲਾ ਹੈ ਨਈ

ਬਦਲਾ, ਬਦਲਾ ਮੇਰੇ ਬਿਨਾਹ
ਕਿਸੇ ਹੋਰ ਕੋਲੋ ਬਦਲਾ ਮੈਂ ਨੀ
ਰਾਵਾਂ ਮੇਰੀ ਦੁਨਿਯਾ ਚ ਮੈਂ!

ਇੱਕ ਪਾਸੇ ਮੈਂ, ਜਿਵੇਈਂ ਦੂਜੇ ਪਾਸੇ
ਝੂਠੇ ਨਈ ਮੇਰੇ ਦਿਲਾਸੇ
ਮੈਂ ਸੇਹਲਾ'ਆਂ ਤੇਰੇ ਹਾਸੇ
ਦੂਜਾ ਕੋਈ ਕ੍ੜਾ ਫਾਦਕੇ ਪਾਸੇ
ਮੈਂ ਤੇਰੇ ਪਿਛੇ quit-fit ਵੈਰਿਯਾ ਲਯੀ ਛਾਤੀ ਤੇ AK
ਵੈਰੀ ਫਿਰ ਵੀ ਫਿਰਦੇ ਤੱਤੇ ਜਿਵੇਈਂ ਮੈਂ ਬੇਹਿਕੇ ਹਥ ਤੇ ਸੇਕੇ
ਮੈਂ, ਕਿਵੇਂ ਮੈਂ ਨੀ Spaceship ਤੇ ਮੈਂ ਛਡ'ਦਾ planet
ਤੂ ਮੇਰੇ ਨਾਲ ਬਸ ਕਿਸੇ ਹੋਰ ਦੀ ਮੈਨੂ ਪਰਵਾਹ ਹੈਨਿ
ਮੈਂ ਜਿਵੇਈਂ ਦੂਜੇ ਪਾਸੇ ਝੂਠੇ ਨਈ ਮੇਰੇ ਦਿਲਾਸੇ
ਮੈਂ ਤੇਰੇ ਪਿਛੇ quit-fit ਵੈਰਿਯਾ ਲਯੀ ਛਾਤੀ ਤੇ AK

ਸੋਹਣੀ ਆਜਾ ਲੱਕ ਹਿੱਲਾ
ਜੋ ਪਯੀ ਹੇਨੇਸੀ ਮੈਨੂ ਛੱਤ ਪਿੱਲਾ
ਮੇਰੀ ਸਚੂਰੀ ਵੈਂਗ ਤੇਰਾ ਨੱਕ ਤਿਖਾ
ਚਕ ਲੇਨਾ ਮੈਂ club ਚ ਨਾ ਆਂਖ ਦਿਖਾ

ਤੇਰਾ ਨਾਭਿ ਸੂਟ, ਤੇ ਪੰਜਾਬੀ ਬੂਟ
ਸਾਡੇ ਕੋਲ ਸੋਹਣੀਏ ਜੱਠਿਟੁਦੇ
ਲੇਕੇ ਆਯਾ ਗਾਡੀ ਕਿ ਚਾਬੀ ਨ੍ਯੂ

ਬਿੱਲੋ bounce ਕਰ ਕਰ back ਸ਼ੇਟੀ
8-0-8 ਕਰਨ trap ਖੇਤੀ
ਕਿੰਨਾ ਸਾਡੇ ਵਿਚ ਜ਼ਰਾ gap ਦੇਖੀ
ਆਯੇਜ ਰਾਜਾ ਤੇ ਕਾਹਲੋਂ ਹੁਣ ਰਪ ਬੇਚੀ

ਇੱਕ ਪਾਸੇ ਮੈਂ, ਜਿਵੇਈਂ ਦੂਜੇ ਪਾਸੇ ਝੂਠੇ ਨਈ ਮੇਰੇ ਦਿਲਾਸੇ
ਮੈਂ ਸੇਹਲਾਅਨ ਤੇਰੇ ਹੇਯੇਸ, ਦੂਜਾ ਕੋਈ ਕ੍ੜਾ ਫੜਕੇ ਪਾਸੇ
ਮੈਂ ਤੇਰੇ ਪਿਛੇ quit-fit ਵੈਰਿਯਾ ਲਯੀ ਛਾਤੀ ਤੇ AK
ਵੈਰੀ ਫਿਰ ਵੀ ਫਿਰਦੇ ਤੱਤੇ ਜਿਵੇਈਂ ਮੈਂ ਬੇਹਿਕੇ ਹਥ ਤੇ ਸੇਕੇ
ਮੈਂ, ਕਿਵੇਂ ਮੈਂ ਨੀ Spaceship ਤੇ ਮੈਂ ਛਡ'ਦਾ planet
ਤੂ ਮੇਰੇ ਨਾਲ ਬਸ ਕਿਸੇ ਹੋਰ ਦੀ ਮੈਨੂ ਪਰਵਾਹ ਹੈਨਿ
ਮੈਂ ਜਿਵੇਈਂ ਦੂਜੇ ਪਾਸੇ ਝੂਠੇ ਨਈ ਮੇਰੇ ਦਿਲਾਸੇ
ਮੈਂ ਤੇਰੇ ਪਿਛੇ quit-fit ਵੈਰਿਯਾ ਲਯੀ ਛਾਤੀ ਤੇ AK

Curiosités sur la chanson Main de Bohemia

Quand la chanson “Main” a-t-elle été lancée par Bohemia?
La chanson Main a été lancée en 2022, sur l’album “I Am ICON”.
Qui a composé la chanson “Main” de Bohemia?
La chanson “Main” de Bohemia a été composée par Bohemia, Sikander Kahlon.

Chansons les plus populaires [artist_preposition] Bohemia

Autres artistes de Pop rock