Malang

Prince Saggu

Check one yeah
Bohemia
Bal Sehri

ਨੀ ਤੇਰਾ ਯਾਰ ਮਲੰਗ ਓਥੋਂ ਬਣ ਗਿਆ ਸੀ
ਜਿੱਥੇ ਨਾਂਹ ਕਹਿਕੇ ਤੂੰ ਤੁਰ ਗਈ ਸੀ
ਨੀ ਤੇਰਾ ਯਾਰ ਮਲੰਗ ਓਥੋਂ ਬਣ ਗਿਆ ਸੀ
ਜਿੱਥੇ ਨਾਂਹ ਕਹਿਕੇ ਤੂੰ ਤੁਰ ਗਈ ਸੀ
ਤੂੰ ਮੰਨੀ ਚਾਹੇ ਨਾ ਮੰਨੀ
ਓਹਦੀ ਜ਼ਿੰਦਗੀ ਓਥੋਂ ਤੁਰ ਗਈ ਸੀ
ਨੀ ਤੇਰਾ ਯਾਰ ਮਲੰਗ ਓਥੋਂ ਬਣ ਗਿਆ ਸੀ
ਜਿੱਥੇ ਨਾਂਹ ਕਹਿਕੇ ਤੂੰ ਤੁਰ ਗਈ ਸੀ
ਨੀ ਤੇਰਾ ਯਾਰ ਮਲੰਗ ਓਥੋਂ ਬਣ ਗਿਆ ਸੀ
ਜਿੱਥੇ ਨਾਂਹ ਕਹਿਕੇ ਤੂੰ ਤੁਰ ਗਈ ਸੀ

ਯਾਰਾਂ ਦੇ ਪੂਰੇ ਸ਼ੋਂਕ ਹੋਏ
ਬੁਰਬਰੀ ਪਾਕੇ ਫਿਰਦਾ ਐ
ਜੁੱਤੀ ਵੀ Gucci ਵਾਲੀ ਐ
ਪਰ ਮਨ ਨਾ ਕਰਕੇ ਤੁਰਦਾ ਐ
ਨਾਲੇ ਗੱਡੀ Cadillac ਲੈ ਲਈ ਨੀ
ਤੂੰ ਨੰਦ ਨੰਗ ਮਲੰਗ ਕਹਿਕੇ ਤੁਰ ਗਈ
ਤੇਰਾ ਯਾਰ ਮਲੰਗ ਓਥੋਂ ਬਣ ਗਿਆ ਨੀ
ਜਿੱਥੇ ਨਾਂਹ ਕਹਿਕੇ ਤੂੰ ਤੁਰ ਗਈ ਸੀ
ਤੇਰਾ ਯਾਰ ਮਲੰਗ ਓਥੋਂ ਬਣ ਗਿਆ ਨੀ
ਜਿੱਥੇ ਨਾਂਹ ਕਹਿਕੇ ਤੂੰ ਤੁਰ ਗਈ ਸੀ
ਤੇਰੇ ਪਿਆਰ ਚ ਮੈਂ ਕੀਤਾ ਕੀ ਨੀ
ਵੇ ਤੈਨੂੰ ਪਿਆਰ ਚ ਮੈਂ ਦਿਤਾ ਕੀ ਨੀ
ਮੈਨੂੰ ਦੱਸ ?
ਇਜ਼ਹਾਰ ਮੇਰਾ ਚੇਤੇ ਕੇ ਨੀ
ਵੇ ਤੈਨੂੰ ਪਿਆਰ ਮੈਨੇ ਕੀਤਾ ਕੇ ਨੀ
ਮੈਨੂੰ ਦੱਸ ?
ਬਾਈ ਕੱਖ ਨੀ ਸੀ ਜਦੋਂ ਮੇਰੇ ਪੱਲੇ
ਓਦੋਂ ਸੋਣੀਏ ਦੇ ਅੱਗੇ ਮੇਰੇ ਨਖਰੇ ਨੀ ਚੱਲੇ
ਹੁਣ , ਸੋਹਣੀ ਮੇਰੇ ਨਾਲ ਬਹਿਕੇ
ਕਰੇ ਦਿਲ ਦੀ ਗੱਲਾਂ ਬਾਈ ਕਹਿੰਦੀ ਹਾਂ ਕਰਦੇ

ਵਿਚ pub’ਆਂ ਦੇ ਹੁਣ ਡੇਰੇ ਨੀ
ਤੇਰੇ ਜਹੀਆਂ ਪਾਏ ਘੇਰੇ ਨੇ
ਵੱਖਰੀ ਜੀਲ ਉਬਾਲਦੀ ਨੀ
ਹਰ ਦਿਲ ਤੇ ਲਾਏ ਡੇਰੇ ਨੇ
ਤੂੰ attitude ਵਿਚ ਤੁਰਦੀ ਸੀ
ਮੈਂ ਸਵਾਂਗ ਆਪਣੇ ਤੇ ਰਹੀ ਗਿਆ ਸੀ
ਤੇਰਾ ਯਾਰ ਮਲੰਗ ਓਥੋਂ ਬਣ ਗਿਆ ਸੀ
ਜਿੱਥੇ ਨਾਂਹ ਕਹਿਕੇ ਤੂੰ ਤੁਰ ਗਈ ਸੀ
ਤੇਰਾ ਯਾਰ ਮਲੰਗ ਓਥੋਂ ਬਣ ਗਿਆ ਸੀ
ਜਿੱਥੇ ਨਾਂਹ ਕਹਿਕੇ ਤੂੰ ਤੁਰ ਗਈ ਸੀ

ਨਾਂਹ ਕਹਿਕੇ ਹੱਸ ਕੇ ਤੂੰ ਤੁਰ ਗਈ
ਤੂੰ ਗਲੀਆਂ ਚ ਰੋਂਦਾ ਮੈਨੂੰ ਸ਼ਡ ਗਈ
ਭੁੱਲ ਗਈ
ਨੋਚ ਕੇ ਸਿੱਨੇ ਚੋਂ ਕੱਡ ਕੇ
ਤੋੜ ਕੇ , ਫੋੜ ਕੇ ਵੇ ਦਿਲ ਮੇਰਾ , ਗਲੀਆਂ ਚ ਸੱਟ ਗਈ
ਰੋਕਦੇ ਸ਼ਡ ਦੇ ਗੁੱਸਾ ਵੇ ਕਿਹਾ ਸੀ
ਫੇਰ ਵੀ ਤੂੰ ਕੁੜੀਆਂ ਦੀ ਗੱਲਾਂ ਵਿਚ ਫਸ ਗਈ
ਹੁਣ ਜਿਨਾਂ ਪਿੱਛੇ ਸ਼ੱਡਿਆਂ ਤੂੰ
ਸਹੇਲੀ ਐ ਤੈਨੂੰ ਇਕ ਇਕ ਉਹ ਸ਼ਡ ਗਈ .. ਗਈ ਗਈ

Curiosités sur la chanson Malang de Bohemia

Qui a composé la chanson “Malang” de Bohemia?
La chanson “Malang” de Bohemia a été composée par Prince Saggu.

Chansons les plus populaires [artist_preposition] Bohemia

Autres artistes de Pop rock