School Di Kitab

Bohemia

ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਕਿਤਾਬ... ਕਿਤਾਬ
ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਕਿਤਾਬ... ਕਿਤਾਬ
ਕੁੜੀਆਂ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਕਿਤਾਬ... ਕਿਤਾਬ
ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਵੇਚ ਨੋਟ ਕਮਾਏ ਕਿਨੇ ਕੋਈ ਨੀ ਹਿਸਾਬ
ਮੈਂ cash tax free
Direct bank ਵਿਚ wired ਮੇਰੇ royalty check
ਜਿਵੇਂ ਉਸ ਆਰ੍ਮੀ
ਸਾਰੀ ਦੁਨਿਯਾ ਚੀ ਫੈਲੇ ਮੇਰੇ ਆਦਮੀ
ਮੈਂ Cdiya ਕਡਿਯਾ ਜਿਵੇਂ ਥਲੇ
Show ਕਿੱਥੇ ਕਿੱਥੇ ਕੀਤੇ ਮੇਨੂ ਯਾਦ ਨਈ
ਹੋਣ, furnished flat ਥਲੇ ਖੜੀ Cadillac
Master card ਨਾਲੇ cash ਦਾ stock
ਹੋਣ, ਸੋਹਣੀ ਏਕ ਮੇਰੇ ਨਾਲ ਬੈਠੀ
ਦੂਜੀ sms ਤੇ ਪੂਛੇ where the party at
ਹੋਣ, ਮੇਰੀ ਜ਼ਿੰਦਗੀ ਜੁਨੂਨ
ਮੰਡੀਰ ਮੇਰੇ ਪਿਛੇ ਜਿਵੇਂ ਕੀਤਾ ਮੇ ਖੂਨ
ਅਮੀਰ ਲੋਕਿ ਅਵੇਈ ਮੇਨੂ ਕੇਰਦੇ phone
ਮੈਂ ਬਾਦਸ਼ਾਹ ਪੰਜਾਬੀ rap fans ਮੇਰੀ ਕੋਮ
ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਕਿਤਾਬ... ਕਿਤਾਬ... ਕਿਤਾਬ
ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਕਿਤਾਬ... ਕਿਤਾਬ
ਕੁੜੀਆਂ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਕਿਤਾਬ... ਕਿਤਾਬ
ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਕਿਤਾਬ
ਯੇ
ਗਡਿਯਾ ਚ ਬਜਣ ਮੇਰੇ ਗੀਤ ਸਾਰੀ ਰਾਤ
ਵੇ ਗਲਿਯਾ ਚੀ ਮੇਰੀ ਬੋਲਿਯਾ ਦੀ ਆਵਾਜ਼
ਬੋਲਿਯਾ ਦੀ ਆਵਾਜ਼... ਬੋਲਿਯਾ ਦੀ ਆਵਾਜ਼... ਬੋਲਿਯਾ ਦੀ ਆਵਾਜ਼
ਯੇ... ਯੇ... ਯੇ
ਗਡਿਯਾ ਚ ਬਜਣ ਮੇਰੇ ਗੀਤ ਸਾਰੀ ਰਾਤ
ਵੇ ਗਲਿਯਾ ਚ ਮੇਰੀ ਬੋਲਿਯਾ ਦੀ ਆਵਾਜ਼
ਬਈ ਦੇਖੋ ਕਿਵੇ ਦੇਸੀ ਮੁੰਡੇ ਰਖਣ ਗਾਏ ਯਾਦ ਵੇ
ਮੇਨੂ ਮੇਰੇ ਮਰਨ ਦੇ ਬਾਦ
ਗਡਿਯਾ ਚ ਬਜਣ ਮੇਰੇ ਗੀਤ ਸਾਰੀ ਰਾਤ
ਵੇ ਗਲਿਯਾ ਚ ਮੇਰੀ ਬੋਲਿਯਾ ਦੀ ਆਵਾਜ਼
ਬਈ ਦੇਖੋ ਕਿਵੇ ਦੇਸੀ ਮੁੰਡੇ ਰਖਣ ਗਾਏ ਯਾਦ ਵੇ
ਮੇਨੂ ਮੇਰੇ ਮਰਨ ਦੇ ਬਾਦ
ਵੇ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਕਿਤਾਬ... ਕਿਤਾਬ... ਕਿਤਾਬ
ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਕਿਤਾਬ
ਹੋਣ, ਮੇਨੂ ਗੱਲ ਦਸੋ ਏਕ
ਪੰਜਾਬੀ ਵਿਚ ਰਪ ਕਿੰਨੇ ਕੀਤਾ ਫਿਟ ਹੋਣ
ਮੁੰਡੇ ਏਕ ਤੋ ਬਾਦ ਏਕ
ਮੇਨੂ ਗੀਤ ਸੁਨਾਣ ਖੁਦ ਮੇਰੇ ਤੋ ਸਿਖ
ਗੀਤ ਨਈ ਮੇ ਏਜਾਦ ਕੀਤੀ industry
ਮੇਰੇ ਨਾਲ ਲਗੀ ਕਿਨੇਅ ਦੀ ਨੋਕਰੀ
ਮੇਰੇ ਨਾਹ ਤੇ ਚਲਦਾ ਕਾਰੋਬਾਰ
ਮੇਨੂ star ਵਾਰ ਬਨਣ ਦਾ ਸ਼ੋਕ ਨਈ
ਮੇਤੋ ਸ਼ੋਰਟ ਲੇਲੋ ਮੇਨੂ ਡੇਦੋ ਨੋਟ
ਲੋਕਿ ਆਟਓਗ੍ਰੈਫ ਲੰਡੇ ਗਡਿਆ ਰੋਕ
ਨਾਲੇ ਦਸਦੇ ਨਾ, ਮੇਰੀ ਖਿਚਦੇ ਬਾਂਹ
ਕੰਡੇ ਰਾਜੇ ਸਾਡੇ ਕੂਲ ਖਲੋਕੇ ਤਸਵੀਰਾਂ ਖਿੱਚਾਂ
ਰਾਜਾ ਹਸਕੇ ਜਵਾਬ ਦੇ
ਨਾਂ ਲਿਖਾ ਪੇਪਰਾਂ ਤੇ ਨਸ਼ੇ ਚੀ ਸ਼ਰਾਬ ਦੇ
ਮਾਪੇ ਕਹਿੰਦੇ ਰਾਜੇ ਸਾਡੇ ਪੁੱਤ ਪੜਦੇ ਨਈ
ਪਰ ਉਹਨਾਂ ਨੂ ਤੇਰੇ ਗੀਤ ਸਾਰੇ ਯਾਦ ਨੇ

ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਕਿਤਾਬ… ਕਿਤਾਬ… ਕਿਤਾਬ
ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਕਿਤਾਬ… ਕਿਤਾਬ… ਕਿਤਾਬ
ਕੁੜੀਆਂ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਕਿਤਾਬ… ਕਿਤਾਬ… ਕਿਤਾਬ
ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਕਿਤਾਬ… ਕਿਤਾਬ… ਕਿਤਾਬ
ਗਡਿਯਾ ਚ ਬਜਣ ਮੇਰੇ ਗੀਤ ਸਾਰੀ ਰਾਤ
ਵੇ ਗਲਿਯਾ ਚੀ ਮੇਰੀ ਬੋਲਿਯਾ ਦੀ ਆਵਾਜ਼
ਬੋਲਿਯਾ ਦੀ ਆਵਾਜ਼… ਬੋਲਿਯਾ ਦੀ ਆਵਾਜ਼… ਬੋਲਿਯਾ ਦੀ ਆਵਾਜ਼…
ਯੇ… ਯੇ
ਗਡਿਯਾ ਚ ਬਜਣ ਮੇਰੇ ਗੀਤ ਸਾਰੀ ਰਾਤ
ਵੇ ਗਲਿਯਾ ਚੀ ਮੇਰੀ ਬੋਲਿਯਾ ਦੀ ਆਵਾਜ਼
ਬਈ ਦੇਖੋ ਕਿਵੇ ਦੇਸੀ ਮੁੰਡੇ ਰਖਣ ਗਾਏ ਯਾਦ ਵੇ
ਮੇਨੂ ਮੇਰੇ ਮਰਨ ਦੇ ਬਾਦ

ਗਡਿਆ ਚ ਬਜਣ ਮੇਰੇ ਗੀਤ ਸਾਰੀ ਰਾਤ
ਵੇ ਗਲਿਯਾ ਚੀ ਮੇਰੀ ਬੋਲਿਯਾ ਦੀ ਆਵਾਜ਼
ਬਈ ਦੇਖੋ ਕਿਵੇ ਦੇਸੀ ਮੁੰਡੇ ਰਖਣ ਗਾਏ ਯਾਦ ਵੇ
ਮੇਨੂ ਮੇਰੇ ਮਰਨ ਦੇ ਬਾਦ

ਵੇ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਕਿਤਾਬ… ਕਿਤਾਬ… ਕਿਤਾਬ
ਵੇ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਕਿਤਾਬ… ਕਿਤਾਬ… ਕਿਤਾਬ
ਵੇ ਕੁੜੀਆਂ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਕਿਤਾਬ… ਕਿਤਾਬ… ਕਿਤਾਬ
ਵੇ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਕਿਤਾਬ… ਕਿਤਾਬ… ਕਿਤਾਬ
ਵੇ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ
ਕਿਤਾਬ… ਕਿਤਾਬ… ਕਿਤਾਬ
ਵੇ ਮੁੰਡੇਯਾ ਨੂ ਗੀਤ ਮੇਰੇ ਯਾਦ ਜਿਵੇਂ ਸ੍ਕੂਲ ਦੀ ਕਿਤਾਬ

Chansons les plus populaires [artist_preposition] Bohemia

Autres artistes de Pop rock