Tittli

Bohemia

ਤਿੱਤਲੀ ਨਾਜ਼ੁਕ ਕਲਾਈਆਂ
ਤਿੱਖੇ ਤਿੱਖੇ ਨਖੱਸ਼ ਤੇਰੇ
ਤਿੱਤਲੀ ਨਾਜ਼ੁਕ ਕਲਾਈਆਂ
ਮੋਰਨੀ ਦੇ ਰਾਕਸ ਤੇਰੇ
ਤਿੱਤਲੀ ਨਾਜ਼ੁਕ ਕਲਾਈਆਂ
ਤਿੱਖੇ ਤਿੱਖੇ ਨਖੱਸ਼ ਤੇਰੇ
ਤਿੱਤਲੀ ਨਾਜ਼ੁਕ ਕਲਾਈਆਂ
ਮੋਰਨੀ ਦੇ ਰਾਕਸ ਤੇਰੇ

ਸਾਵਲੀ ਨੀ ਪਤਲੀ, ਜਿਵੇ ਤਿੱਤਲੀ ਐਨੀ ਸੋਹਣੀ
ਜਿਹਦੀ ਕੋਈ ਹੱਦ ਨੀ, ਤੇਰੇ ਤੋਂ ਵੱਧ ਨੀ
ਕੁੜੀਆਂ ਚੋ ਕੋਈ ਹੋਰ ਨੀ
ਕੁੜੀ ਤੂੰ ਕਿਸੇ ਤੋਂ ਘਟ ਨੀ
ਕੋਈ ਨਾ ਤੇਰੇ ਵਰਗੀ ਹੋਣੀ
ਇਹਦੇ ਚ ਕੋਈ ਸ਼ਕ ਨੀ
ਮੇਰਾ ਤੇਰੇ ਤੇ ਹੱਕ ਨੀ
ਪਰ ਮੈਂ ਜੰਨਦਾ ਤੂੰ ਕੀ ਚਾਹੇ
ਅਰਮਾਨ ਤੇਰੇ ਨਜ਼ਰ ਆਉਣ
ਜੋ ਤੂੰ ਅੱਖੀਆਂ ਚ ਕਜਲੇ ਨਾ ਛੁਪਾਏ

ਤਿੱਤਲੀ ਨਾਜ਼ੁਕ ਕਲਾਈਆਂ
ਤਿੱਖੇ ਤਿੱਖੇ ਨਖੱਸ਼ ਤੇਰੇ
ਤਿੱਤਲੀ ਨਾਜ਼ੁਕ ਕਲਾਈਆਂ
ਮੋਰਨੀ ਦੇ ਰਾਕਸ ਤੇਰੇ
ਤਿੱਤਲੀ ਨਾਜ਼ੁਕ ਕਲਾਈਆਂ
ਤਿੱਖੇ ਤਿੱਖੇ ਨਖੱਸ਼ ਤੇਰੇ
ਤਿੱਤਲੀ ਨਾਜ਼ੁਕ ਕਲਾਈਆਂ
ਮੋਰਨੀ ਦੇ ਰਾਕਸ ਤੇਰੇ

ਸੋਹਣੀਏ ਦੀ ਨਾਜ਼ੁਕ ਕਲਾਈਆਂ
ਅੱਖੀਆਂ ਦੀ ਗਹਿਰਾਹੀਆਂ
ਜ਼ੁਲਫਾ ਸਮੁੰਦਰਾਂ ਚ ਲਹਿਰਾਂ ਜਿਵੇ ਆਈਆਂ
ਨਿੰਦਿਆਂ ਗਵਾਹੀਆਂ ਤਸਵੀਰਾ ਚ ਲਵੇ ਜਦੋ ਬੇਬਸ ਅੰਗੜਾਈਆਂ
ਪਲਕਾ ਤੇਰੀ ਅੱਖੀਆਂ ਤੇ ਬਦਲਾਂ ਵਾਂਗੂ ਛਾਈਆਂ
ਮੈਨੂੰ ਗਿਣ੍ਵਾਵੇ ਬੇਪਰਵਾਹੀਆਂ
ਕਿਹੰਦੀ ਇਸ ਵਾਰੀ ਤੇਰੀ ਜਿੱਤ ਨ੍ਹੀ

ਤਿੱਤਲੀ ਨਾਜ਼ੁਕ ਕਲਾਈਆਂ
ਤਿੱਖੇ ਤਿੱਖੇ ਨਖੱਸ਼ ਤੇਰੇ
ਤਿੱਤਲੀ ਨਾਜ਼ੁਕ ਕਲਾਈਆਂ
ਮੋਰਨੀ ਦੇ ਰਾਕਸ ਤੇਰੇ
ਤਿੱਤਲੀ ਨਾਜ਼ੁਕ ਕਲਾਈਆਂ
ਤਿੱਖੇ ਤਿੱਖੇ ਨਖੱਸ਼ ਤੇਰੇ
ਤਿੱਤਲੀ ਨਾਜ਼ੁਕ ਕਲਾਈਆਂ
ਮੋਰਨੀ ਦੇ ਰਾਕਸ ਤੇਰੇ

Remains of the once rap star
Remains of the once rap star
Remains of the once rap star
Remains of the once rap star
Remains of the once rap star
Remains of the once rap star
Remains of the once rap star
Remains of the once rap star
Remains of the once rap star

Curiosités sur la chanson Tittli de Bohemia

Quand la chanson “Tittli” a-t-elle été lancée par Bohemia?
La chanson Tittli a été lancée en 2017, sur l’album “Skull & Bones”.

Chansons les plus populaires [artist_preposition] Bohemia

Autres artistes de Pop rock