Security

Chani Nattan

ਕਿਹੰਦੀ ਨਾ star ਕਲਾਕਾਰ ਕ੍ਯੂਂ ਯਾਰ ਐਨੇ famous ਆ
ਮੈਂ Google ਤੇ check ਕਰ ਵੇਖ ਆਯਾ ਯਾਰ ਕਿੰਨੇ dangerous ਆ
Problem ਬਣ ਗਏ ਪੋਲੀਸ ਦੇ ਲਯੀ
ਪਿਸਤੋਲ ਰੈਂਦੇ ਨਿਤ ਟਾਟ ਕਰ ਦੇ
Kingpin leader ਨਾਲ ਤੁਰੇ
Chin up chest out ਕਰਕੇ
ਜਿਥੇ ਜਾਂਦੇ 35 40 ਗਬਰੂ
Gun ਆ ਵਾਲੇ ਡੀਪ ਚਲ ਦੇ
ਰਖ security ਆਂ ਨਾਲ ਘੁਮਦੇ
ਜਿੰਨਾਂ ਨਾਲ ਮਿੱਤਰਾਂ ਦੇ ਬੀਫ ਚਲ ਦੇ
ਰਖ security ਆਂ ਨਾਲ ਘੁਮਦੇ
ਜਿੰਨਾਂ ਨਾਲ ਮਿੱਤਰਾਂ ਦੇ ਬੀਫ ਚਲ ਦੇ
ਰਖ security ਆਂ ਨਾਲ ਘੁਮਦੇ
ਜਿੰਨਾਂ ਨਾਲ ਮਿੱਤਰਾਂ ਦੇ ਬੀਫ ਚਲ ਦੇ

ਜਿਨਾ ਦਾ ਮੈਂ ਨਾ ਕਦੇ ਸੁਣਿਆ ਨਈ
ਫਿਰਦੇ ਆ ਵੈਰ ਓ ਪੌਣ ਨੂ
ਮੈਨੂ ਲਗੇ ਮਿਤ੍ਰਾ ਦੇ ਹਥੀ ਮਰਨਾ
ਚਾ ਚੜੇ ਖਬਰਾਂ ਚ ਆਂਣ ਨੂ
Easy ਹੋਵੇ ਕਿਲ ਮੈਂ ਕਰਦਾ ਨਹੀ
ਸ਼ੋੰਕ ਆ ਨੀ ਸਜਰੇ ਸ਼ਿਕਾਰ ਦਾ
ਪੂਰੀ planning ਜਿਨਾ ਕਾਂਡ ਕਰੀ ਦੇ
Hitman ਜਾ style ਤੇਰੇ ਯਾਰ ਦਾ
ਚਾਰ ਲਖ ਲਾਯਾ Russian Made ਤੇ
ਚਾਰ ਲਖ ਲਾਯਾ Russian Made ਤੇ
ਲ ਆ black ਨਾਲ ਰਸੀਦ ਚਲਦੇ
ਰਖ security ਆਂ ਨਾਲ ਘੁਮਦੇ
ਜਿੰਨਾਂ ਨਾਲ ਮਿੱਤਰਾਂ ਦੇ ਬੀਫ ਚਲ ਦੇ
ਰਖ security ਆਂ ਨਾਲ ਘੁਮਦੇ
ਜਿੰਨਾਂ ਨਾਲ ਮਿੱਤਰਾਂ ਦੇ ਬੀਫ ਚਲ ਦੇ

ਨਿਕਾ ਮੋਟਾ ਵੈਰ ਤਾ ਮੈਂ ਗੋਲਦਾ ਈ ਨਈ
Online ਆਕੇ ਕਦੇ ਬੋਲਦਾ ਈ ਨਈ
ਜੀਡੀ ਜਾਂ ਨਾਲੋ ਮਿਹਿਂਗਾ ਮੇਰਾ ਅਸਲਾ
ਓਥੇ ਤਾ ਮੈਂ fire ਕਦੇ ਖੋਲ ਦਾ ਈ ਨਈ
ਚੜਦੀਕਲਾ ਵਾਲੇ ਬੰਦੇ ਰਿਹਿੰਦੇ positive vibe ਵਿਚ ਆ
14 ਸਾਲ jail ਪੂਰੀ ਕਰ ਗਯਾ ਯਾਰ
ਜੇੜੇ side ਵਿਚ ਆ
ਚੰਨੀ ਨੱਥਾਂ ਸ਼ੇਰ ਹੁੰਦੇ ਮੁਰੇ ਤੁਰਦੇ
ਪਿਛੇ ਪਿਛੇ ਫਾਲੋ ਬਸ ਸ਼ੀਪ ਕਰਦੇ
ਰਖ security ਆਂ ਨਾਲ ਘੁਮਦੇ
ਜਿੰਨਾਂ ਨਾਲ ਮਿੱਤਰਾਂ ਦੇ ਬੀਫ ਚਲ ਦੇ
ਰਖ security ਆਂ ਨਾਲ ਘੁਮਦੇ
ਜਿੰਨਾਂ ਨਾਲ ਮਿੱਤਰਾਂ ਦੇ ਬੀਫ ਚਲ ਦੇ
ਰਖ security ਆਂ ਨਾਲ ਘੁਮਦੇ
ਜਿੰਨਾਂ ਨਾਲ ਮਿੱਤਰਾਂ ਦੇ ਬੀਫ ਚਲ ਦੇ

Chansons les plus populaires [artist_preposition] Chani Nattan

Autres artistes de Dance music