Aayi Shubh Raatri [Remix]

Daler Mehndi, Janga Nandpuri, JAWAHAR WATTAL

ਆਈ ਸੁਭ੍ਰਤੀ

ਆਈ ਸ਼ੁਭ ਰਾਤੀ ਮਹਿੰਦੀ ਪਾਵੇ ਬੋਲੀਆਂ
ਨਚਦੀ ਯਾ ਕੁੜੀਆੰ ਬਨਕੇ ਤੋਲੀਆ
ਆਈ ਸ਼ੁਭ ਰਾਤੀ ਮਹਿੰਦੀ ਪਾਵੇ ਬੋਲੀਆਂ
ਨਚਦੀ ਯਾ ਕੁੜੀਆੰ ਬਨਕੇ ਤੋਲੀਆ
ਢੋਲ ਉੱਟੇ ਧਾਗਾ ਹੁੰਦਿਆਂ ਢੋਲੀਆ
ਢੋਲ ਉੱਟੇ ਧਾਗਾ ਹੁੰਦਿਆਂ ਢੋਲੀਆ
ਢੋਲ ਉੱਟੇ ਧਾਗਾ ਹੁੰਦਿਆਂ ਢੋਲੀਆ
ਬੈਜਾ ਬੈਜਾ ਆਜ ਕਰਵਾ ਦੇ ਢੋਲੀਆ
ਢੋਲ ਉੱਟੇ ਧਾਗਾ ਹੁੰਦਿਆਂ ਢੋਲੀਆ
ਬੈਜਾ ਬੈਜਾ ਆਜ ਕਰਵਾ ਦੇ ਢੋਲੀਆ
ਏਯ ਹੋਇ ਹੋਇ

ਆਈ ਰੁਤ ਖੁਸ਼ੀਆਂ ਦੇ ਗੀਤ ਗਾਉਂ ਦੀ
ਸਾਗੀ ਫੁਲ ਟਿਕਾ ਨਾਥ ਹਾਰ ਪਾਉਂ ਦੀ
ਆਈ ਰੁਤ ਖੁਸ਼ੀਆਂ ਦੇ ਗੀਤ ਗਾਉਂ ਦੀ
ਸਾਗੀ ਫੁਲ ਟਿਕਾ ਨਾਥ ਹਾਰ ਪਾਉਂ ਦੀ
ਲੁਟ ਲੈ ਬਹਾਰਾਂ ਨਾ ਤੂੰ ਅਜ ਸੰਗ ਨੀ-ਅਜ ਸੰਗ ਨੀ, ਅਜ ਸੰਗ ਨੀ
ਲੁਟ ਲੈ ਬਹਾਰਾਂ ਨਾ ਤੂ, ਕੇ ਲੁਟ ਲੈ ਬਹਾਰਾਂ ਨਾ ਤੂੰ ਅਜ ਸੰਗ ਨੀ
ਭੈ ਭਰਿ ਮੂਠੀਆ ਤੂ ਰੂਪ ਛੜੀ ਨੀ
ਲੁਟ ਲੈ ਬਹਾਰਾਂ ਨਾ ਤੂ, ਕੇ ਲੁਟ ਲੈ ਬਹਾਰਾਂ ਨਾ ਤੂੰ ਅਜ ਸੰਗ ਨੀ
ਭੈ ਭਰਿ ਮੂਠੀਆ ਤੂ ਰੂਪ ਛੜੀ ਨੀ
ਏਯ ਹੋਇ ਹੋਇ
ਚੱਕ ਦੇ
ਫਿਰਿ ਦੀ ਦਲੀਪ ਕੰਨੁ ਮੁਖ ਵਾਤ ਕੇ
ਝੂਠ ਲਾਇ ਤੂ ਝੂਟੇ ਆਜੇ ਨਾ
ਫਿਰਿ ਦੀ ਦਲੀਪ ਕੰਨੁ ਮੁਖ ਵਾਤ ਕੇ
ਫਿਰਿ ਦੀ ਦਲੀਪ ਕੰਨੁ ਮੁਖ ਵਾਤ ਕੇ
ਝੂਠ ਲਾਇ ਤੂ ਝੂਟੇ ਆਜੇ ਨਾ

Curiosités sur la chanson Aayi Shubh Raatri [Remix] de Daler Mehndi

Quand la chanson “Aayi Shubh Raatri [Remix]” a-t-elle été lancée par Daler Mehndi?
La chanson Aayi Shubh Raatri [Remix] a été lancée en 2012, sur l’album “Dardi Rab Rab”.
Qui a composé la chanson “Aayi Shubh Raatri [Remix]” de Daler Mehndi?
La chanson “Aayi Shubh Raatri [Remix]” de Daler Mehndi a été composée par Daler Mehndi, Janga Nandpuri, JAWAHAR WATTAL.

Chansons les plus populaires [artist_preposition] Daler Mehndi

Autres artistes de World music