Chubby Girl

Davy

Gur Sidhu Music

ਤੇਰੀਆਂ ਅੱਖਾਂ ਹਾਏ ਬਿੱਲੀਆਂ
ਵਾਰ ਵਾਰ ਦੇਖਣੇ ਨੂੰ ਜੀ ਕਰਦਾ
Chubby Chubby Cheek ਤੇਰੇ ਪੱਟਣੇ Repeat ਤੇਰੇ
ਕੀ ਕਰਾ ਦੱਸ ਤੇਰਾ ਗੁਗਲੋਂ ਜਿਹੜਾ

ਐਵੇਂ ਮੈਨੂੰ ਮਸਕੇ ਨਾ ਲਾ ਮੁੰਡਿਆਂ ਉਹ
ਗੱਲਾਂ ਮਿਠੀਆਂ ਚ ਫਸਾ ਮੁੰਡਿਆਂ
ਚੰਗੀ ਤਰਾਹ ਜਾਣਦੀ ਮੈਂ ਤੇਰੇ ਵਰਗਿਆਂ ਨੂੰ
ਬੜੇ ਹੀ Over Smart ਹੁੰਦੇ ਆਂ
ਨਾਨਨਾਨਾ ਨਾਨਨਾਨਾ ਨਾਨਣਾ ਨਨਾਨਾ ਨਾਨਨਾਨਾ
ਨਾਨਨਾਨਾ ਨਾਨਨਾਨਾ ਨਨਾਨਾ ਨਨਾਨਾ ਨਾਨਨਾਨਾ

Dress ਪਾਇਆ ਕਰੋ ਤੁਸੀ Jean ਛੱਡ ਕੇ
ਤੁਸੀ ਤਾਂ ਜੀ ਐਵੇਂ ਘਬਰਾਈ ਜਾਨੇ ਹੋ
ਚੱਬ ਚੱਬ Chewing Gum ਆ ਦੀ ਢੇਰੀ ਲਾ ਦਿਤੀ
Cute ਜੇਹਾ Face ਕਿਓਂ ਘਟਾਈ ਜਾਨੇ ਹੋ
ਲੋਕਾਂ ਨੂੰ ਕੀ ਪਤਾ ਆਂ Beauty ਕਿਹਨੂੰ ਕਹਿੰਦੇ
Beauty Parlour ਚੋਂ ਬਣਦਾ ਹੁਸਨ ਆਂ ਜਿਹੜਾ
ਤੇਰੀਆਂ ਅੱਖਾਂ ਹਾਏ ਬਿੱਲੀਆਂ ਉਹ
ਵਾਰ ਵਾਰ ਦੇਖਣੇ ਨੂੰ ਜੀ ਕਰਦਾ
Chubby Chubby Cheek ਤੇਰੇ ਪੱਟਣੇ Repeat ਤੇਰੇ
ਕੀ ਕਰਾ ਦੱਸ ਤੇਰਾ ਗੁਗਲੋਂ ਜਿਹੜਾ

Baby ਥੋਨੂੰ ਨੀਂ ਪਤਾ ਕਿੰਨਾ ਹੁੰਦਾ Embarrass
ਜਦੋਂ Double Chin ਪੈ ਪੈਂਦਾ ਵੱਟ ਵੇ
ਮੁੰਡਿਆਂ ਦਾ Focus ਕਰਕੇ Blur
ਮੈਨੂੰ ਹੋ ਜਾਂਦਾ ਪਤਲੇ ਜਿਹੇ ਲੱਕ ਤੇ
ਹੁਣ ਮੈਂ ਕੀ ਕਰਾਂ ਕੀ ਡੱਬ ਕੇ ਮਰਾਂ
Jealousy ਨੇ ਲੈਣੀ ਮੇਰੀ ਜਾਨ ਮੁੰਡਿਆਂ
ਐਵੇਂ ਮੈਨੂੰ ਮਸਕੇ ਨਾ ਲਾ ਮੁੰਡਿਆਂ ਉਹ
ਗੱਲਾਂ ਮਿਠੀਆਂ ਚ ਨਾ ਫਸਾ ਮੁੰਡਿਆਂ
ਚੰਗੀ ਤਰਾਹ ਜਾਣਦੀ ਮੈਂ ਤੇਰੇ ਵਰਗਿਆਂ ਨੂੰ
ਬੜੇ ਹੀ Over Smart ਹੁੰਦੇ ਆਂ

ਖਾਂਦੇ ਪੀਂਦੇ ਘਰ ਦੇ ਤੁਸੀ ਲੱਗਦੇ
ਓਹੀ ਤਾਂ ਜੀ ਗੱਲ ਮੈਂ ਨਹੀਂ ਲੱਗਣਾ
Cake Chocolate ਖਾਯਾ ਕਰੋ ਦੱਬ ਕੇ
ਫਿਰ Weight ਮੇਰਾ 100 ਨੂੰ ਐ ਜਾਕੇ ਲੱਗਣਾ

ਜਦੋਂ ਹੱਸਦੇ ਹੋ ਅੱਖਾਂ ਬੰਦ ਹੋ ਜਾਂਦੀ ਆਂ
ਉਸ ਤੋਂ ਪਿਆਰਾ ਕੁਝ ਵੀ ਨੀਂ ਲੱਗਦਾ
ਤੇਰੀਆਂ ਅੱਖਾਂ ਹਾਏ ਬਿੱਲੀਆਂ ਉਹ
ਵਾਰ ਵਾਰ ਦੇਖਣੇ ਨੂੰ ਜੀ ਕਰਦਾ
Chubby Chubby Cheak ਤੇਰੇ ਪੱਟਣੇ Repeat ਤੇਰੇ
ਕੀ ਕਰਾ ਦੱਸ ਤੇਰਾ ਗੁਗਲੋਂ ਜਿਹੜਾ

ਇਕ ਗੱਲ ਮੈਨੂੰ ਸਮਝ ਨੀਂ ਆਉਂਦੀ
ਤੁਸੀ ਮੇਰੇ ਪਿੱਛੇ ਕਿਓਂ ਘੁੱਮਦੇ
ਥੋਨੂੰ ਕੁੜੀਆਂ ਨੀਂ ਦਿੰਦੀਆਂ Flying ਬੁੱਗੀਆਂ
ਤੇ ਤੁਸੀ ਮੇਰਾ ਰਾਸਤਾ ਕਿਉਂ ਚੁਣਦੇ

ਘੁਮਾ ਫਿਰਾ ਕੇ ਕੋਈ ਗੱਲ ਕਰਨੀ ਨੀਂ ਮੈਂ
ਗੱਲ ਸਿੱਧੀ ਹੀ ਕਰੂੰ ਮੇਰਾ Crush On You
ਨਾਲੇ ਛੇਤੀ ਛੇਤੀ ਬੇਬੇ ਦੀ ਬਣਾਉਣਾ ਤੈਨੂੰ ਨੂੰਹ

ਜੇ ਇਹ ਗੱਲ ਆ True ਅੱਜ ਹੀ ਕਰਦੇ ਨਾ
ਵਿਆਹ ਦੀ ਗੱਲ ਕਰ ਤੂੰ
ਕੀ ਪਤਾ ਕੱਲ ਨੂੰ ਤੂੰ ਮੁਕਰ ਜਾਵੇ
ਸਮੇਂ ਦਾ ਤਾਂ ਭੋਰਾ ਨੀਂ ਵਸਾ ਮੁੰਡਿਆਂ

ਤੇਰੀਆਂ ਅੱਖਾਂ ਹਾਏ ਬਿੱਲੀਆਂ ਉਹ
ਵਾਰ ਵਾਰ ਦੇਖਣੇ ਨੂੰ ਜੀ ਕਰਦਾ
Chubby Chubby Cheak ਤੇਰੇ ਪੱਟਣੇ Repeat ਤੇਰੇ
ਕੀ ਕਰਾ ਦੱਸ ਤੇਰਾ ਗੁਗਲੋਂ ਜਿਹੜਾ

Chansons les plus populaires [artist_preposition] DAVY

Autres artistes de Indian pop music