Come & Go
ਹਰ ਇਕ ਬੰਦਾ ਆਪਣੀ ਓ life ਵਿਚ
ਮਿਹਨਤ ਓ ਦਿਨ ਰਾਤ ਕਰਦਾ
ਆਪਣੇ ਹੇ ਦਮ ਉੱਤੇ ਬਨਣਾ ਹੈ ਪੈਂਦਾ
ਕੋਈ ਵੀ ਬਾਹੰ ਇਥੇ ਫੜ ਦਾ
ਲੋਕ ਰਹਿਣ ਵੀਰੇ ਇਥੇ ਸੜ ਦੇ
ਲੋਕ ਰਹਿਣ ਵੀਰੇ ਇਥੇ ਫੁਕਦੇ
ਆਪਾ ਵੀ ਫੁੱਕੌਂਦੇ ਰਹਿਣੇ ਆ
ਓ ਬੜੇ ਆਏ ਬੜੇ ਗਏ ਬੜੇ ਔਣੇ ਆ
ਓ ਬੜੇ ਆਏ ਬੜੇ ਗਏ ਬੜੇ ਔਣੇ ਆ
ਆਪਣੇ ਹੇ ਗੁਣ ਕਦੇ ਗਾਈਏ ਨਾ
ਲੋਕਾ ਨੂ ਏ ਦੱਸਣ ਦੀ ਲੋੜ ਨੀ
ਮਾਨ ਨਾ ਕਰਿ ਓ ਕਦੇ ਆਪਣਾ
ਤੈਨੂ ਪਤਾ ਵੀਰੇ ਇਥੇ ਕੋਈ ਥੋੜ ਨੀ
ਆਪਣੇ ਹੇ ਗੁਣ ਕਦੇ ਗਾਈਏ ਨਾ
ਲੋਕਾ ਨੂ ਏ ਦੱਸਣ ਦੀ ਲੋੜ ਨੀ
ਮਾਨ ਨਾ ਕਰਿ ਓ ਕਦੇ ਆਪਣਾ
ਤੈਨੂ ਪਤਾ ਵੀਰੇ ਇਥੇ ਕੋਈ ਥੋੜ ਨੀ
ਓ ਭੁੱਲੀ ਨਾ ਔਕਤ ਕਦੇ ਆਪਣੀ
ਫਿਰ ਸਾਰੀ ਉਮਰ ਇਥੇ ਰੌਨੇ ਆ
ਓ ਬੜੇ ਆਏ ਬੜੇ ਗਏ ਬੜੇ ਔਣੇ ਆ
ਓ ਬੜੇ ਆਏ ਬੜੇ ਗਏ ਬੜੇ ਔਣੇ ਆ
ਨਿਵੇ ਸੋ ਗੌਰਾ ਹੋਈ
ਬਾਬਾ ਨਾਨਕ ਇਹ ਗੱਲ ਕਹਿ ਗਏ ਆ
ਪਰ ਅੱਜ ਕਲ ਵੇਖ ਵਿਖਾਵਾ ਤੇ ਫੁਕਰ ਬਾਜੀ
ਲੋਕਾਂ ਦੇ ਪੱਲੇ ਬਸ ਇਹੋ ਹੀ ਰਹਿ ਗਏ ਆ
ਜਿਹੜਾ ਮੇਰੇ ਕਰਮਾ ਚ ਮਿੱਲ ਕੇ ਰਹੁ
ਤੂ ਕਾਹਤੋਂ ਫੂਕੇ ਕਾਹਤੋਂ ਫੂਕੇ ਆਪਣਾ ਲਹੂ
ਜਿਨੇ ਕੀਤਾ ਹੰਕਾਰ ਬਈ ਮੂਹ ਅੱਡ ਕੇ
ਦਿੱਲੀ ਜਾ ਕ ਦੇਖੀ ਰਾਜੇ ਮਹਿਲ ਛਡ ਗੇ
ਓ ਘੜਾ ਚ ਕਬੂਤਰ ਬੋਲਣ ਲਗ ਜਾਂਦੇ
ਜਦ ਸਚ ਦੇ ਜਗਾਹ ਤੇ ਪਏ ਜੇ ਝੂਠ ਬੋਲਣਾ
Respected ਤੇਰੇ ਵੇਲ ਜੱਟ ਬੱਲੀਏ
ਜਣੇ ਖਣੇ ਨੂ ਆਪਾ ਕੀ ਬੋਲਣਾ
ਓ Deep ਨੇ ਗਾਏਆ ਨੇ ਓ ਆਪਣੇ ਲਾਯੀ
Jorge ਤੋ ਸਚ ਬੀ ਲਿਖਾ ਲਿਆ
ਗਾਇਕ ਨਾਲ ਫਿਰੇ ਅੱਜ ਗਾਇਕ ਲੜ ਦਾ
ਰਬਾ ਟਾਇਮ ਦੇਖ ਕਿਹੋ ਜਿਹਾ ਆ ਗਿਆ
ਓ Deep ਨੇ ਗਾਏਆ ਨੇ ਓ ਆਪਣੇ ਲਾਯੀ
Jorge ਤੋ ਸਚ ਬੀ ਲਿਖਾ ਲਿਆ
ਬਾਈ ਨਾਲ ਫਿਰੇ ਅੱਜ ਬਾਈ ਲੜ ਦਾ
ਰਬਾ ਟਾਇਮ ਦੇਖ ਕਿਹੋ ਜਿਹਾ ਆ ਗਿਆ
ਪਿਹਲੀ ਗਲ ਥੋਡਾ ਆਪਸੀ ਪ੍ਯਾਰ ਚਾਹੀਦਾ
ਬਾਕੀ ਗੀਤ ਗੀਤ ਔਂਦੇ ਰਹਿਣੇ ਆ
ਓ ਬੜੇ ਆਏ ਬੜੇ ਗਏ ਬੜੇ ਔਣੇ ਆ
ਓ ਬੜੇ ਆਏ ਬੜੇ ਗਏ ਬੜੇ ਔਣੇ ਆ
I coulda been full-time felon, but a Hindu had dreams
Deep flew from T-Dot, and it was only us three
Big Shakes, young Jandu and myself, call it a team
Whether we rise or we fall, we gon' keep our hearts clean (that's right)
First track we ever made, we had to call in Nishana (Nishana)
If we only knew then what would come after that gaana
ਰਾਵਣ when he was speakin', that's what brothers often do (it's okay)
We all get hurt, but only the chosen few
Gon' keep they hands up and they respect intact (respect)
No but still always had each other's back
We seen many come since and many have gone
ਭਾਈ ਇਸ ਆ ਭਾਈ and a bond is a bond
ਇਹਸਾਨ ਫਰਾਮੋਸ਼ so many nice ਪਿੱਠ ਪਿੱਛੇ
People wanna open, wanna lurk for these leeches
ਕਿਤਨੇ ਆਏ ਕਿਤਨੇ ਗਏ but there's one true fact (one)
Whatever goes up right the fuck back