Time Keeps Tickin'

Deep Jandu, Guri Lahoria

Deep Jandu

ਉਹ
ਦੋਗਲੇ ਨੂੰ ਦੋਗਲਾ ਜਦੋਂ ਵੀ ਮਿਲਦਾ
ਚੁਗਲੀਆਂ ਹੋਣ ਮੇਹਨਤ ਨੀ ਹੁੰਦੀਆਂ
ਬਾਪੂ ਦੀ ਸਿਖਾਈ ਗਲ ਕੱਲੀ ਕੱਲੀ ਯਾਦ
ਕਹਿੰਦਾ ਅੱਖਾਂ ਜਿਹੜਾ ਕੜੁ
ਤੂੰ ਉਡਾ ਦਿਨ ਬੁਨਿਦਯਾ
ਬਿੱਲੋ ਜਿਹੜੇ ਤੇਰੇ ਗੱਡੀਆਂ ਚ ਵੱਜੇ ਹੋਏ ਆਂ
ਪਹਿਲਾ ਜੰਡੂ ਦੇ studio ਚ ਗੱਜੇ ਹੋਏ ਆਂ
ਪੀੜਾ ਵਿੱਚ ਅੱਜ ਜਿਹੜੇ ਕੱਬੇ ਤੁਰਦੇ
ਪਹਿਲਾ ਯਾਰ ਤੇਰੇ ਦੇ ਉਹ ਸੱਜੇ ਖੱਬੇ ਹੋਏ ਆਂ
ਸਾਡੇ ਹੀ trend set ਕੀਤੇ ਹੋਏ ਆਂ
ਨੀ copy ਜੱਟ ਨੂੰ ਜ਼ਮਾਨਾ ਬਿੱਲੋ ਕਰਦਾ ਰਾਹੁ
ਹੋ time ਕਲ ਵੀ ਓਹੀ ਸੀਂ time ਅੱਜ ਵੀ ਓਹੀ ਐ
ਜੱਟ ਘੜੀ ਦੀ ਸੂਈਆਂ ਵਾਂਗ ਚਲਦਾ ਰਾਹੁ
ਕਲ ਵੀ ਓਹੀ ਸੀਂ time ਅੱਜ ਵੀ ਓਹੀ ਐ
ਜੱਟ ਘੜੀ ਦੀ ਸੂਈਆਂ ਵਾਂਗ ਚਲਦਾ ਰਾਹੁ

ਕੀਤੀ ਆ ਸਪੋਰਟ ਦਿਲ ਮਾੜਾ ਨੀ ਮੈਂ ਰੱਖਿਆ
ਕਿੱਸੇ ਲਈ ਰਕਾਨੇ ਕਦੇ
ਸਾੜਾ ਨਾਹਿਯੋ ਰੱਖਿਆ
ਜਿਹਨੇ ਜਿਹਨੇ ਬਿੱਲੋ ਮੇਰਾ ਢਿੱਲੋਂ ਕੀਤਾ ਆਂ
ਮੈਂ ਪਹਿਲੀ ring ਉੱਤੇ phone ਉਸ ਬੰਦੇ ਦਾ ਐ ਚਕਿਆ
ਤਾਰਿਆਂ ਨੂੰ ਤੋੜ ਦੇ ਉਹ ਹੋਰ ਹੋਣਗੇ
ਆਪਾਂ ਤੋਰਦੇ record ਇਹ ਜਾਣੇ ਦੁਨੀਆਂ
ਐਵੇ ਨਾਹਿਯੋ ਗੀਤਾ ਵਿੱਚ ਜਾਨੁ ਜਾਨੁ ਹੁੰਦੀ
ਬਿੱਲੋ ਭੀਰਾਂ ਵਿੱਚ ਖਰੇ ਨੂੰ ਪਹਿਚਾਣੇ ਦੁਨੀਆਂ
ਕੀਹਨੇ ਛੱਡ ਦਿਤੇ hit ਕਰਾਕੇ ਜੱਟ ਨੇ
ਇਸ ਗਲ ਦਾ ਨਾ ਵਹਿਮ ਬਿੱਲੋ ਕਿਸੇ ਨੂੰ ਰਾਹੁ

ਆਗਯਾ ਨੀ ਓਹੀ ਬਿੱਲੋ time

ਹੋ time ਕਲ ਵੀ ਓਹੀ ਸੀਂ time ਅੱਜ ਵੀ ਓਹੀ ਐ
ਜੱਟ ਘੜੀ ਦੀ ਸੂਈਆਂ ਵਾਂਗ ਚਲਦਾ ਰਹੂ
ਕਲ ਵੀ ਓਹੀ ਸੀਂ time ਅੱਜ ਵੀ ਓਹੀ ਐ
ਜੱਟ ਘੜੀ ਦੀ ਸੂਈਆਂ ਵਾਂਗ ਚਲਦਾ ਰਹੂ

Hand shake ਕਰਵਾਏ
ਇੱਕੋ ਜਗ੍ਹਾ ਤੇ ਬਿਠਾਏ
ਮੈਂ credit ਵੀ ਦਿੱਤਾ
ਗਲ medal ਵੀ ਪਏ
ਓਹੀ ਸਾਲੇ ਪਿੱਠਾ ਉੱਤੇ ਵਾਰ ਕਰ ਗਏ
Phone ਕਰ ਕਰ ਰਾਜੀਨਾਮੇ
ਜਿਹਨਾਂ ਦੇ ਕਰਾਏ
ਜਿਹਨਾਂ ਨੂੰ ਸਿਖਾਇਆ ਇਥੇ ਤੀਰ ਫੜ੍ਹਨਾ
ਸਾਨੂੰ ਹੀ ਨਿਸ਼ਾਨੇ ਉੱਤੇ ਰੱਖੀ ਫਿਰਦੇ
ਦੁਨੀਆਂ ਸਿਆਣੀ ਇਹ ਸਭ ਜਾਣਦੀ
ਸਾਲੇ ਐਵੇਂ ਫੋਕੀ feeling ਜੀ ਚੱਕੀ ਫਿਰਦੀ
ਮੈਨੂੰ ਪਤਾ ਕਿਵੇਂ ਫਾਰਮੂਲੇ ਹੋਣੇ apply
ਕਿਹਨੂੰ ਠੋਕਣਾ ਏ ਕਿਦਾ ਕਿਹਨੂੰ ਦੇਣਾ reply
ਆਪਾਂ ਰੱਬ ਦੀ ਰਜਾ ਦੇ ਵਿੱਚ ਚੁੱਪ ਬੈਠੇ ਬਈ
ਵੈਰੀ ਇਹਨੇ ਜੋਗੇ ਕਿੱਥੇ ਜਿੰਨੀ ਅੱਗ ਜਾਣਦੇ ਲਈ
ਉਹ ਉੱਠਿਆਂ ਮੁਕੇਰੀਆਂ ਤੋਹ ਬਣਕੇ ਵਰੋਲਾ
ਗੁਰੀ ਵਾਰੀ ਨੂੰ ਸਨੇਹੇ ਬਿੱਲੋ ਕਰਦਾ ਰਹੂ

Lets go

ਹੋ time ਕਲ ਵੀ ਓਹੀ ਸੀਂ time ਅੱਜ ਵੀ ਓਹੀ ਐ
ਜੱਟ ਘੜੀ ਦੀ ਸੂਈਆਂ ਵਾਂਗ ਚਲਦਾ ਰਹੂ
ਕਲ ਵੀ ਓਹੀ ਸੀਂ time ਅੱਜ ਵੀ ਓਹੀ ਐ
ਜੱਟ ਘੜੀ ਦੀ ਸੂਈਆਂ ਵਾਂਗ ਚਲਦਾ ਰਹੂ

Deep Jand

Chansons les plus populaires [artist_preposition] Deep Jandu

Autres artistes de Asiatic music