AK 47

Jatinder Shah, Veet Baljit

AK 47 ਵਿਚੋ ਹੁੰਦੇ ਸੁਣ fire ਨੇ
ਏਕ ਪਾਸੇ ਲਾਦੂ ਤੇਰਾ ਪਿੰਡ ਨਾਲੇ ਸ਼ਿਅਰ ਨੇ
AK 47 ਵਿਚੋ ਹੁੰਦੇ ਸੁਣ fire ਨੇ
ਏਕ ਪਾਸੇ ਲਾਦੂ ਤੇਰਾ ਪਿੰਡ ਨਾਲੇ ਸ਼ਿਅਰ ਨੇ
ਹਥਾ ਨਾਲ ਮਿਟਾਯੁ ਜੱਟ ਸੋਹਣੀਏ ਮੱਥੇ ਦਿਆ ਖੂਨਿਯਾ ਨੁ

ਰਖ ਹਿਕ਼ ਉੱਤੇ ਸਿਰ ਸੌਜਾ ਵੇਰਨੇ ਜੱਟ ਵੇਖ ਲੌਗਾ ਦੁਨਿਆ ਨੁ
ਰਖ ਹਿਕ਼ ਉੱਤੇ ਸਿਰ ਸੌਜਾ ਵੇਰਨੇ ਜੱਟ ਵੇਖ ਲੌਗਾ ਦੁਨਿਆ ਨੁ

ਮਿਰਜ਼ੇ ਦੇ ਵਾਂਗੂ ਨੀ ਮੈਂ ਸੌਂ ਵਾਲਾ ਜੱਟ ਨੇ
ਲਾਯੀ ਮੈਂ ਸ਼ਮੀਰਾ ਦੀ ਚੌਗਾਤ ਦੇਣੀ ਪੱਟ ਨੇ
ਮਿਰਜ਼ੇ ਦੇ ਵਾਂਗੂ ਨੀ ਮੈਂ ਸੌਂ ਵਾਲਾ ਜੱਟ ਨੇ
ਲਾਯੀ ਮੈਂ ਸ਼ਮੀਰਾ ਦੀ ਚੌਗਾਤ ਦੇਣੀ ਪੱਟ ਨੇ
ਅਖ੍ਹਾ ਨਾਲ ਦਿਖਾਓ ਜੱਟ ਸੋਹਣੀਏ ਕੰਨਾ ਦਿਆ ਸੁਨਿਆ ਨੁਹ

ਰਖ ਹਿਕ਼ ਉੱਤੇ ਸਿਰ ਸੌਜਾ ਵੇਰਨੇ ਜੱਟ ਵੇਖ ਲੌਗਾ ਦੁਨਿਆ ਨੁ
ਰਖ ਹਿਕ਼ ਉੱਤੇ ਸਿਰ ਸੌਜਾ ਵੇਰਨੇ ਜੱਟ ਵੇਖ ਲੌਗਾ ਦੁਨਿਆ ਨੁ

ਅੱਡ ਨਾਲ ਮੋਡੇਆ ਮੈਂ ਮੁਹ ਤਲਵਾਰਾ ਦੇ
ਗਬਰੂ ਨੇ ਚਾਕੇ ਆ ਭੂਲਖੇ ਹਥਿਯਰਾ ਦੇ
ਅੱਡ ਨਾਲ ਮੋਡੇਆ ਮੈਂ ਮੁਹ ਤਲਵਾਰਾ ਦੇ
ਗਬਰੂ ਨੇ ਚਾਕੇ ਆ ਭੂਲਖੇ ਹਥਿਯਰਾ ਦੇ
ਮੁਢ਼ ਤੋਹ ਹੇ ਦੇਣੇ ਮੈਨੂ ਔਂਦੇ ਆ ਗਨ ਤੇਰੇ ਗੂਣਿਯਾ ਨੁਹ

ਰਖ ਹਿਕ਼ ਉੱਤੇ ਸਿਰ ਸੌਜਾ ਵੇਰਨੇ ਜੱਟ ਵੇਖ ਲੌਗਾ ਦੁਨਿਆ ਨੁ
ਰਖ ਹਿਕ਼ ਉੱਤੇ ਸਿਰ ਸੌਜਾ ਵੇਰਨੇ ਜੱਟ ਵੇਖ ਲੌਗਾ ਦੁਨਿਆ ਨੁ

Dosanjh ਆ ਵਾਲਾ ਗੌਂਦਾ ਇਹਦੇ ਰਹੁ ਦਿੱਲਜੀਤ ਨੇ
ਕਓਨਕੇਯਾ ਚ ਗੀਤ ਤੇਰਾ ਲਿਖੋ ਬਲਜੀਤ ਨੇ
Dosanjh ਆ ਵਾਲਾ ਗੌਂਦਾ ਇਹਦੇ ਰਹੁ ਦਿੱਲਜੀਤ ਨੇ
ਕਓਨਕੇਯਾ ਚ ਗੀਤ ਤੇਰਾ ਲਿਖੋ ਬਲਜੀਤ ਨੇ
Speaker ਆ ਤਿਹ ਸੁਣ ਜੇਓਂ ਜੇਓਗੀਏ ਚੱਲੇ ਚਾਰ ਚੂਨਿਯਾ ਨੁ

ਰਖ ਹਿਕ਼ ਉੱਤੇ ਸਿਰ ਸੌਜਾ ਵੇਰਨੇ ਜੱਟ ਵੇਖ ਲੌਗਾ ਦੁਨਿਆ ਨੁ
ਰਖ ਹਿਕ਼ ਉੱਤੇ ਸਿਰ ਸੌਜਾ ਵੇਰਨੇ ਜੱਟ ਵੇਖ ਲੌਗਾ ਦੁਨਿਆ ਨੁ

Curiosités sur la chanson AK 47 de Diljit Dosanjh

Quand la chanson “AK 47” a-t-elle été lancée par Diljit Dosanjh?
La chanson AK 47 a été lancée en 2016, sur l’album “Best of Punjabi Superstar Diljit Dosanjh”.
Qui a composé la chanson “AK 47” de Diljit Dosanjh?
La chanson “AK 47” de Diljit Dosanjh a été composée par Jatinder Shah, Veet Baljit.

Chansons les plus populaires [artist_preposition] Diljit Dosanjh

Autres artistes de Film score