Big Scene [Remix]

SNAPPY, RAV HANJRA

ਵੇਹਲਾ ਵੇਹਲਾ ਵੇਹਲਾ ਵੇਹਲਾ ਵੇਹਲਾ ਵੇਹਲਾ ਵੇਹਲਾ
ਵੇਹਲਾ ਵੇਹਲਾ ਕੇਹਨੀ ਏ ਤੂ ਯਾਰਾ ਨੂ ਯਾਰਾ ਨੂ
ਦੇਖੀ ਚਾਲ ਵੇਖੀ ਚਾਲ ਦੇਖੀ ਸੋਹਣੀਏ
ਜਮਾ ਟਾਇਮ ਨੀ ਹੋਣਾ ਕਲਾਕਾਰਾ ਨੂ
ਵੇਹਲਾ ਵੇਹਲਾ ਕੇਹਨੀ ਏ ਤੂ ਯਾਰਾ ਨੂ ਯਾਰਾ ਨੂ
ਦੇਖੀ ਚਾਲ ਵੇਖੀ ਚਾਲ ਦੇਖੀ ਸੋਹਣੀਏ
ਜਮਾ ਟਾਇਮ ਨੀ ਹੋਣਾ ਕਲਾਕਾਰਾ ਨੂ ਵੇਹਲਾ ਵੇਹਲਾ
ਮੇਹਣਾ ਮੇਰਾ Porsche ਮੇਰੇ ਥੱਲੇ
ਘੁੱਮ ਦਾ ਮੈਂ ਕੱਲੇ ਜਿਥੇ ਵੀ ਜਾਵਾ
ਹੁਣ ਮੇਰੀ ਹੀ ਚੱਲੇ
ਮੇਹਣਾ ਮੇਰਾ Porsche ਮੇਰੇ ਥੱਲੇ
ਘੁੱਮ ਦਾ ਮੈਂ ਕੱਲੇ ਜਿਥੇ ਵੀ ਜਾਵਾ
ਹੁਣ ਮੇਰੀ ਹੀ ਚੱਲੇ
ਕਿਊ ਵੇਹਲਾ ਵੇਹਲਾ ਵੇਹਲਾ ਵੇਹਲਾ ਵੇਹਲਾ ਵੇਹਲਾ
ਤੂ ਕਰੀ ਫੋਨ ਮੇਰਾ ਮੈਨੇਜਰ ਚੱਕੂਗਾ
ਮੇਰਾ personal ਨਂਬਰ ਨੀ ਮਿਲਨਾ
ਜਿਹੜੀ ਤੈਨੂ ਦੇਖ ਫੀਲ ਮੈਨੂ ਔਂਦੀ ਸੀ
ਬੂਟਾ ਪ੍ਯਾਰ ਵਾਲਾ ਦਿਲ ਚ ਨੀ ਖਿਲਨਾ
ਤੂ ਕਰੀ ਫੋਨ ਮੇਰਾ ਮੈਨੇਜਰ ਚੱਕੂਗਾ
ਮੇਰਾ personal ਨਂਬਰ ਨੀ ਮਿਲਨਾ
ਜਿਹੜੀ ਤੈਨੂ ਦੇਖ ਫੀਲ ਮੈਨੂ ਔਂਦੀ ਸੀ
ਬੂਟਾ ਪ੍ਯਾਰ ਵਾਲਾ ਦਿਲ ਚ ਨੀ ਖਿਲਨਾ
ਆ ਦੇਖ ਬਿੱਮੇਰਾ ਨੂ ਲਾਲ ਫਿਰੇਯ ਦੇਗਦੀ
ਬਿੱਮੇਰਾ ਨੂ ਲਾਲ ਫਿਰੇਯ ਦੇਗਦੀ
ਏ ਨਾ ਸੜਕਾਂ ਤੇ ਰੋਲ ਦਿੰਦਾ ਕਾਰਾਂ ਨੂ
ਵੇਹਲਾ ਵੇਹਲਾ
ਮੇਹਣਾ ਮੇਰਾ Porsche ਮੇਰੇ ਥੱਲੇ
ਘੁੱਮ ਦਾ ਮੈਂ ਕੱਲੇ ਇਥੇ ਵੀ ਜਾਵਾ
ਹੁਣ ਮੇਰੀ ਹੀ ਚੱਲੇ
ਮੇਹਣਾ ਮੇਰਾ Porsche ਮੇਰੇ ਥੱਲੇ
ਘੁੱਮ ਦਾ ਮੈਂ ਕੱਲੇ ਇਥੇ ਵੀ ਜਾਵਾ
ਹੁਣ ਮੇਰੀ ਹੀ ਚੱਲੇ
ਕਿਊ ਵੇਹਲਾ ਵੇਹਲਾ
ਚੰਗਾ ਮਾੜਾ ਟਾਇਮ ਕਿਸੇ ਦੇ ਵੀ ਵੱਸ ਨੀ
ਜਿਹੜੇ ਲੰਗਦੇ ਆ ਹੁਣ ਹੱਸ ਹੱਸ ਨੀ
ਮੁਹ ਓਹ੍ਨਾ ਦੇ ਵੀ ਬੰਦ ਵੇਖੀ ਹੋ ਜਾਣੇ
ਰੇਵ ਹੰਜਰਾ ਦੀ ਦੇਖ Success ਨੀ
ਚੰਗਾ ਮਾਦਾ ਟਾਇਮ ਕਿਸੇ ਦੇ ਵੀ ਵੱਸ ਨੀ
ਜਿਹੜੇ ਲੰਗਦੇ ਆ ਹੁਣ ਹੱਸ ਹੱਸ ਨੀ
ਮੁਹ ਓਹ੍ਨਾ ਦੇ ਵੀ ਬੰਦ ਵੇਖੀ ਹੋ ਜਾਣੇ
ਰੇਵ ਹੰਜਰਾ ਦੀ ਦੇਖ Success ਨੀ
ਓ ਬਾਬਾ ਛੇਤੀ ਛੇਤੀ ਸਿਖਰਾਂ ਤੇ ਚਾੜੂਗਾ
ਛੇਤੀ ਛੇਤੀ ਸਿਖਰਾਂ ਤੇ ਚਾੜੂਗਾ
ਰਾਂਬੇ ਵਾਲੇਅ ਦੇ ਨੇਕ ਕਾਰੋਬਾਰਾ ਨੂ
ਵੇਹਲਾ ਵੇਹਲਾ ਕੇਹਨੀ ਏ ਤੂ ਯਾਰਾ ਨੂ ਯਾਰਾ ਨੂ
ਦੇਖੀ ਚਾਲ ਵੇਖੀ ਚਾਲ ਦੇਖੀ ਸੋਹਣੀਏ
ਜਮਾ ਟਾਇਮ ਨੀ ਹੋਣਾ ਕਲਾਕਾਰਾ ਨੂ
ਵੇਹਲਾ ਵੇਹਲਾ ਵੇਹਲਾ ਵੇਹਲਾ ਵੇਹਲਾ ਵੇਹਲਾ

Curiosités sur la chanson Big Scene [Remix] de Diljit Dosanjh

Qui a composé la chanson “Big Scene [Remix]” de Diljit Dosanjh?
La chanson “Big Scene [Remix]” de Diljit Dosanjh a été composée par SNAPPY, RAV HANJRA.

Chansons les plus populaires [artist_preposition] Diljit Dosanjh

Autres artistes de Film score