Champagne
ਓਹ ਲੰਮੀ ਲੰਮੀ ਜੁਲਫਾ ਚ ਰਾਤ ਕਾਲੀ ਏ
ਕੱਲੇ time ਇਹਨਾਂ ਵਿੱਚ ਕੱਟ ਲੈਣ ਦੇ
ਕੱਟ ਦ ਨੀ phone ਤੇਰਾ ਲਾ ਦੇ ਕੰਨ ਤੋਂ
ਨੀ ਕੰਨ ਵਿੱਚ ਇੱਕ ਗੱਲ ਦੱਸ ਲੈਣ ਦੇ
ਪਾਏ ਤੇਰੇ ਝੁਮਕੇ ਨੀ ਚੁੰਮੇ ਗਲ ਨੀ
ਹੋ ਗਯਾ ਨੀ ਕੇਹਰ ਜਦੋ ਹਸੀ ਨੱਡੀ ਏ
ਗਭਰੂ ਦਾ ਕਾਲਜਾ ਵੀ ਭਿਨਿਆ ਗਿਆ
ਨਜ਼ਰਾ ਦੇ ਤੀਰ ਜਾਵੇ ਕਸੀ ਨੱਡੀ ਏ
ਝਗ ਵਾਂਗੂ ਪੁਰਾ ਰੰਗ ਚਿਤ ਕੁਡੀ ਦਾ
Champagne ਰੱਬ ਨੇ ਬਣਾਈ ਹੋਈ ਐ
ਓ ਛਣਕੀ ਤੇ ਸਾਡਾ ਦਿਲ ਚੱਕ ਤੁਰ ਗੀ
ਝਾਂਜਰ ਵੀ ਲਗਦਾ ਸਿਖਾਈ ਹੋਈ ਐ
ਗਭਰੁ ਨ ਪਟੇ ਅਖ ਤੇਰੇ ਤੇਰੇ ਉੱਤੋਂ ਨੀ
ਦਿਲ ਤੇਰੇ ਤਾਂ ਪੁਰੀ ਸ਼ਾਹੀ ਹੋਈ ਐ
Champagne ਰੱਬ ਨੇ ਬਣਾਈ ਹੋਈ ਐ
Champagne ਰੱਬ ਨੇ ਬਣਾਈ ਹੋਈ ਐ
ਓਹ ਇੱਕ ਫੋਟੋ ਤੇਰੀ ਵੇਖੀ ਸੀ ਕਲ ਨੀ
ਲੱਕ ਪਾਯਾ ਵਾਰਦੇ ਗੁਲਾਬੀ ਗੱਲ ਨੀ
ਖੁਲੀ ਦਾਰੁ ਗੁਣੁ ਤੇਰਾ ਉਤੇ ਡੁੱਲਦਾ
ਬੜਾ ਔਖਾ ਰਖਿਆ ਮੁੱਖ ਦਿਲ ਥਲ ਨੀ
ਓਏ ਸ਼ਹਰ ਵੀਚ ਤੇਰੀ ਜਹੀ ਰਕਾਨ ਕੋਇ ਨਾ
ਪੂਰੀ ਤੂ ਮਰੋਕਲੀ ਬਣਾਈ ਹੋਈ ਐ
ਓ ਛਣਕੀ ਤੇ ਸਾਡਾ ਦਿਲ ਚੱਕ ਤੁਰ ਗੀ
ਝਾਂਜਰ ਵੀ ਲਗਦਾ ਸਿਖਾਈ ਹੋਈਐ
ਗਭਰੁ ਨ ਪਟੇ ਅਖ ਤੇਰੇ ਤੇਰੇ ਉੱਤੋਂ ਨੀ
ਦਿਲ ਤੇਰੇ ਤਾਂ ਪੁਰੀ ਸ਼ਾਹੀ ਹੋਈ ਐ
Champagne ਰੱਬ ਨੇ ਬਣਾਈ ਹੋਈ ਐ
Champagne ਰੱਬ ਨੇ ਬਣਾਈ ਹੋਈ ਐ
ਓਏ ਆਗੀ ਮੇਰੇ ਕੋਲ ਕੋਲ ਕੋਲ ਕੋਲ ਨਹੀਂ
ਲਭ ਕੇ ਬਹਾਨਾ ਨੀ ਤੂ ਪਈਐ ਬੋਲ ਨੀ
ਹਥ ਸਾਦੇ ਖੰਡੇ ਜਾਦੋ ਦਿਲ ਕਰਦਾ ਹੈ
ਫਡ ਲਵਾਂ ਮੈਂ ਗੁਟ ਤੇਰਾ ਗੋਲ ਗੋਲ ਨੀ
ਓਹ ਸਾੜੀ ਨੀ ਮੰਡੀਰ ਉਸਤਾਦ ਅਖਦੀ
ਮਿੰਟਾਂ ਚ ਰਾਜ ਦੀ ਚੜ੍ਹਾਈ ਹੋਈ ਐ
ਓ ਛਣਕੀ ਤੇ ਸਾਡਾ ਦਿਲ ਚੱਕ ਤੁਰ ਗੀ
ਝਾਂਜਰ ਵੀ ਲਗਦਾ ਸਿਖਾਈ ਹੋਈਐ
ਗਭਰੁ ਨ ਪਟੇ ਅਖ ਤੇਰੇ ਤੇਰੇ ਉੱਤੋਂ ਨੀ
ਦਿਲ ਤੇਰੇ ਤਾਂ ਪੁਰੀ ਸ਼ਾਹੀ ਹੋਈ ਐ
Champagne ਰੱਬ ਨੇ ਬਣਾਈ ਹੋਈ ਐ
Champagne ਰੱਬ ਨੇ ਬਣਾਈ ਹੋਈ ਐ