Chan Wargi
ਮੁਖੜੇ ਤੇ ਚੰਨਾ ਮੇਰੇ ਲਾਲੀ ਚੜ੍ਹ ਗਈ
ਸੰਦੂਰ ਵਰਗੀ
ਜਿੰਦੜੀ ਨੁੰ ਲੋਰ ਜਿਹੀ ਚੜ੍ਹੀ ਰਹਿੰਦੀ ਆ
ਨੀਂ ਭੂਰ ਵਰਗੀ
ਲਹਿਰਾਂ ਦੀ ਤਾ ਅੜੀ ਸਦਾ ਹੁੰਦੀ ਸੱਜਣਾ
ਹੋ ਕਿਨਾਰਿਆਂ ਦੇ ਨਾਲ
ਚੰਨ ਵਰਗੀ ਤੂੰ ਬਾਤਾਂ ਪਾਉਣ ਲਾਤੀ ਵੇ
ਹੋ ਤਾਰਿਆਂ ਦੇ ਨਾਲ
ਚੰਨ ਵਰਗੀ ਤੂੰ ਬਾਤਾਂ ਪਾਉਣ ਲਾਤੀ ਵੇ
ਹੋ ਤਾਰਿਆਂ ਦੇ ਨਾਲ
ਨਾਲ ਦੀਆਂ ਰਹਿਣ ਮੈਨੂੰ ਪੁੱਛਦੀ ਆ
ਹਾਏ ਤੈਨੂੰ ਕੀ ਹੋ ਗਿਆ
ਜਟ ਦਾ ਵੀ ਤੇਰੇ ਆਲਾ ਹਾਲ ਆ
ਪਤਾ ਨੀਂ ਕਿੱਥੇ ਜੀ ਖੋ ਗਿਆ
ਨਾਲ ਦੀਆਂ ਰਹਿਣ ਮੈਨੂੰ ਪੁੱਛਦੀ ਆ
ਹਾਏ ਤੈਨੂੰ ਕੀ ਹੋ ਗਿਆ
ਜਟ ਦਾ ਵੀ ਤੇਰੇ ਆਲਾ ਹਾਲ ਆ
ਪਤਾ ਨੀਂ ਕਿੱਥੇ ਜੀ ਖੋ ਗਿਆ
ਇਸ਼ਕੇ ਦੇ ਵਿਚ ਇਹ ਤਾਣ ਹੁੰਦੀ ਸੱਜਣਾ
ਹੋ ਸਾਰਿਆਂ ਦੇ ਨਾਲ
ਚੰਨ ਵਰਗੀ ਤੂੰ ਬਾਤਾਂ ਪਾਉਣ ਲਾਤੀ ਵੇ
ਹੋ ਤਾਰਿਆਂ ਦੇ ਨਾਲ
ਚੰਨ ਵਰਗੀ ਤੂੰ ਬਾਤਾਂ ਪਾਉਣ ਲਾਤੀ ਵੇ
ਹੋ ਤਾਰਿਆਂ ਦੇ ਨਾਲ
ਹੋ ਵੈਰ ਦੁਨੀਆਂ ਦਾ ਪਾਇਆ ਤੇਰੇ ਕਰਕੇ
ਨੀਂ ਰੱਖ ਲੀ ਤੂੰ ਲਾਜ ਪਿਆਰ ਦੀ
ਸੱਤ ਵਚਨਾਂ ਨੁੰ ਟੱਪ ਆ ਜੂਗੀ
ਵੇ ਕਹਿਰਾ ਜੱਟਾ ਹਾਕ ਮਾਰਦੀ
ਵੈਰ ਦੁਨੀਆਂ ਦਾ ਪਾਇਆ ਤੇਰੇ ਕਰਕੇ
ਨੀਂ ਰੱਖ ਲੀ ਤੂੰ ਲਾਜ ਪਿਆਰ ਦੀ
ਸੱਤ ਵਚਨਾਂ ਨੁੰ ਟੱਪ ਆ ਜੂਗੀ
ਵੇ ਕੇਰਾ ਜੱਟਾ ਹਾਕ ਮਾਰਦੀ
ਹੋ ਜਰੀ ਨਹੀਓ ਜਾਂਦੀ ਯਾਰੀ ਤੁੱਲੀਆਂ ਦੀ
ਚੁਬਾਰੇਆਂ ਦੇ ਨਾਲ
ਚੰਨ ਵਰਗੀ ਤੂੰ ਬਾਤਾਂ ਪਾਉਣ ਲਾਤੀ ਵੇ
ਹੋ ਤਾਰਿਆਂ ਦੇ ਨਾਲ
ਚੰਨ ਵਰਗੀ ਤੂੰ ਬਾਤਾਂ ਪਾਉਣ ਲਾਤੀ ਵੇ
ਹੋ ਤਾਰਿਆਂ ਦੇ ਨਾਲ
ਚੰਨ ਵਰਗੀ ਤੂੰ ਬਾਤਾਂ ਪਾਉਣ ਲਾਤੀ ਵੇ
ਹੋ ਤਾਰਿਆਂ ਦੇ ਨਾਲ
ਚੰਨ ਵਰਗੀ ਤੂੰ ਬਾਤਾਂ ਪਾਉਣ ਲਾਤੀ ਵੇ
ਹੋ ਤਾਰਿਆਂ ਦੇ ਨਾਲ
ਚੰਨ ਵਰਗੀ ਤੂੰ ਬਾਤਾਂ ਪਾਉਣ ਲਾਤੀ ਵੇ
ਹੋ ਤਾਰਿਆਂ ਦੇ ਨਾਲ
ਚੰਨ ਵਰਗੀ ਤੂੰ ਬਾਤਾਂ ਪਾਉਣ ਲਾਤੀ ਵੇ
ਹੋ ਤਾਰਿਆਂ ਦੇ ਨਾਲ