Dil Nachda

Balvir Boparai, Yo Yo Honey Singh

ਨਾਲੇ ਪਤਲੋ ਦੀ ਅੱਖ ਨੱਚਦੀ ਤੇ
ਨਾਲੇ ਸਾਡਾ ਦਿਲ ਨੱਚਦਾ
ਨਾਲੇ ਪਤਲੋ ਦੀ ਅੱਖ ਨੱਚਦੀ ਤੇ
ਨਾਲੇ ਸਾਡਾ ਦਿਲ ਨੱਚਦਾ
ਹੁਣ ਦੋਨਾਂ ਨੇ ਤਾ ਨੱਚਣਾ ਨੀ ਓ ਹੱਟਣਾ
ਹੁਣ ਦੋਨਾਂ ਨੇ ਤਾ ਨੱਚਣਾ ਨੀ ਓ ਹੱਟਣਾ
ਜ਼ਮਾਨਾ ਚਾਹੇ ਰਹੇ ਮੱਚਦਾ
ਨਾਲੇ ਪਤਲੋ ਦੀ ਅੱਖ ਨੱਚਦੀ ਤੇ ਨਾਲੇ ਮੇਰਾ
ਨਾਲੇ ਪਤਲੋ ਦੀ ਅੱਖ ਨੱਚਦੀ ਤੇ
ਨਾਲੇ ਸਾਡਾ ਦਿਲ ਨੱਚਦਾ

ਤੀਰ ਹੈ ਕੰਮਾਂ ਦਾ ਗੋਲੀ ਹੈ ਬੰਦੂਕ ਦੀ
ਸੱਪਣੀ ਦੇ ਵਾਂਗੂ ਅੱਜ ਫਿਰਦੀ ਹੈ ਸ਼ੂਕਦੀ
ਤੀਰ ਹੈ ਕੰਮਾਂ ਦਾ ਗੋਲੀ ਹੈ ਬੰਦੂਕ ਦੀ
ਸੱਪਣੀ ਦੇ ਵਾਂਗੂ ਅੱਜ ਫਿਰਦੀ ਹੈ ਸ਼ੂਕਦੀ
ਸੱਪਣੀ ਦੇ ਵਾਂਗੂ ਅੱਜ ਫਿਰਦੀ ਹੈ ਸ਼ੂਕਦੀ
ਐਸੇ ਅੱਖ ਨੇ ਤਾ ਯਾਰ ਰਾਂਝਾ ਦੰਗਿਆ
ਐਸੇ ਅੱਖ ਨੇ ਤਾ ਯਾਰ ਰਾਂਝਾ ਦੰਗਿਆ
ਤੇ ਫੇਰ ਮੈਂ ਕਿਵੇਂ ਬਚਦਾ
ਨਾਲੇ ਪਤਲੋ ਦੀ ਅੱਖ ਨੱਚਦੀ ਤੇ ਨਾਲੇ ਮੇਰਾ
ਨਾਲੇ ਪਤਲੋ ਦੀ ਅੱਖ ਨੱਚਦੀ ਤੇ
ਨਾਲੇ ਸਾਡਾ ਦਿਲ ਨੱਚਦਾ

ਦੂਰੋਂ ਦੂਰੋਂ ਸਾੜਿਆ ਇਸ਼ੜਿਆ ਦੇ ਨਾਲ
ਸਿੱਖ ਗਈ ਓ ਨੱਚਣਾ ਕੁੰਵਰਿਆ ਦੇ ਨਾਲ
ਦੂਰੋਂ ਦੂਰੋਂ ਸਾੜਿਆ ਇਸ਼ੜਿਆ ਦੇ ਨਾਲ
ਸਿੱਖ ਗਈ ਓ ਨੱਚਣਾ ਕੁੰਵਰਿਆ ਦੇ ਨਾਲ
ਸਿੱਖ ਗਈ ਓ ਨੱਚਣਾ ਕੁੰਵਰਿਆ ਦੇ ਨਾਲ
ਪਿਆਰ ਨਖਰੋ ਦਾ ਯਾਰੋ ਪਰ ਵਰਗਾ
ਪਿਆਰ ਨਖਰੋ ਦਾ ਯਾਰੋ ਪਰ ਵਰਗਾ
ਹੱਥਾਂ ਚ ਮੇਰੇ ਜਾਵੇ ਰਚਦਾ
ਨਾਲੇ ਪਤਲੋ ਦੀ ਅੱਖ ਨੱਚਦੀ ਤੇ ਨਾਲੇ ਮੇਰਾ
ਨਾਲੇ ਪਤਲੋ ਦੀ ਅੱਖ ਨੱਚਦੀ ਤੇ
ਨਾਲੇ ਸਾਡਾ ਦਿਲ ਨੱਚਦਾ

ਹਾਏ ਬਾਪਰਾਹੇ ਰਹੇ ਸੂਹੇ ਸੂਹੇ ਰੰਗ ਦੀ ਕੁੜੀ
ਪਤਾ ਨਹੀਂ ਕਿਉਂ ਥੋੜਾ ਥੋੜਾ ਸੰਗਦੀ ਕੁੜੀ
ਬਾਪਰਾਹੇ ਰਹੇ ਸੂਹੇ ਸੂਹੇ ਰੰਗ ਦੀ ਕੁੜੀ ਹੈ
ਪਤਾ ਨਹੀਂ ਕਿਉਂ ਥੋੜਾ ਥੋੜਾ ਸੰਗਦੀ ਕੁੜੀ
ਹੈ ਪਤਾ ਨਹੀਂ ਕਿਉਂ ਥੋੜਾ ਥੋੜਾ ਸੰਗਦੀ ਕੁੜੀ
ਕੀਤੇ ਕੱਢਿਈਆਂ ਚ ਵੱਜ ਕੇ ਨਾ ਟੁੱਟ ਜਾਏ ਕੀਤੇ
ਕੱਢਿਈਆਂ ਚ ਵੱਜ ਕੇ ਨਾ ਟੁੱਟ ਜਾਏ
ਹੈ ਕਜਰਾ ਹੈ ਮਹਿੰਗੇ ਕੱਚ ਦਾ
ਨਾਲੇ ਪਤਲੋ ਦੀ ਅੱਖ ਨੱਚਦੀ ਤੇ ਨਾਲੇ ਮੇਰਾ
ਨਾਲੇ ਪਤਲੋ ਦੀ ਅੱਖ ਨੱਚਦੀ ਤੇ
ਨਾਲੇ ਸਾਡਾ ਦਿਲ ਨੱਚਦਾ
ਨਾਲੇ ਪਤਲੋ ਦੀ ਨੱਚਦੀ ਤੇ ਨਾਲੇ ਦਿਲ ਨੱਚਦਾ
ਨਾਲੇ ਪਤਲੋ ਦੀ ਨੱਚਦੀ ਦਿਲ ਨੱਚਦਾ
ਥੋੜਾ ਥੋੜਾ ਸੰਗਦੀ ਦੀ ਕੁੜੀ

Curiosités sur la chanson Dil Nachda de Diljit Dosanjh

Quand la chanson “Dil Nachda” a-t-elle été lancée par Diljit Dosanjh?
La chanson Dil Nachda a été lancée en 2009, sur l’album “The Next Level”.
Qui a composé la chanson “Dil Nachda” de Diljit Dosanjh?
La chanson “Dil Nachda” de Diljit Dosanjh a été composée par Balvir Boparai, Yo Yo Honey Singh.

Chansons les plus populaires [artist_preposition] Diljit Dosanjh

Autres artistes de Film score