Fashion

Diljit Dosanjh

Top branded ਪਾਉਂਦੀਆ ਨੇ,
Top branded ਪਾਉਂਦੀਆ ਨੇ,
Bobby makeup ਲੌਂਦੀਯਨ ਨੇ
Bobby makeup ਲੌਂਦੀਯਨ ਨੇ
ਹੋ ਗੁੱਟ ਤੇ ਘੜੀ brand ਦੀ,
ਪਰ time ਤੇ ਕਦੇ ਨਾ ਔਂਦੀਆ ਨੇ,
ਪਰ time ਤੇ ਕਦੇ ਨਾ ਔਂਦੀਆ ਨੇ,
ਹੋ ਨਖਰੇ ਚਕਦੇ ਫਿਰਦੇ ਸ਼ੋੰਕਿ ਪੁੱਤ ਸਰਦਾਰਾਂ ਦੇ

ਹੋ fashion ਚਕਵੇ ਤੇ ਗਬਰੂ ਤੱਕਣੇ
ਸ਼ੋੰਕ ਅੱਲੜ ਮੁਟਿਆਰਾਂ ਦੇ
ਹੋ fashion ਚਕਵੇ ਤੇ ਗਬਰੂ ਤੱਕਣੇ
ਸ਼ੋੰਕ ਅੱਲੜ ਮੁਟਿਆਰਾਂ ਦੇ
ਹੋ fashion ਚਕਵੇ ਤੇ ਗਬਰੂ ਤੱਕਣੇ
ਸ਼ੋੰਕ ਅੱਲੜ ਮੁਟਿਆਰਾਂ ਦੇ

ਹੋ ਰੂਪ ਨੂ ਖੂਬ ਸਜਾਕੇ disc ਚ
ਔਂਦੀਯਨ ਨੇ,
ਓਏ ਆਸ਼ਿਕ਼ ਮੋਟੇ bank balance ਦੇ
ਚੌਂਦੀਆ ਨੇ

Gift ਦੀ ਕੋਈ ਜ਼ਰੂਰਤ ਨੀ ਕਿਹਕੇ ਲੈਣਾ,
ਬੜੇ ਪ੍ਯਾਰ ਨਾਲ wrong ਨੂ right ਬਨੌਂਦੀਯਾ ਨੇ.

ਹੋ ਉਡਦੀਆਂ ਫਿਰਦੀਆਂ ਡਾਰਾਂ ਸ਼ਿਸ਼ੇ
ਖੋਲ ਕੇ ਕਾਰਾ ਦੇ

ਹੋ fashion ਚਕਵੇ ਤੇ ਗਬਰੂ ਤੱਕਣੇ
ਸ਼ੋੰਕ ਅੱਲੜ ਮੁਟਿਆਰਾਂ ਦੇ
ਹੋ fashion ਚਕਵੇ ਤੇ ਗਬਰੂ ਤੱਕਣੇ
ਸ਼ੋੰਕ ਅੱਲੜ ਮੁਟਿਆਰਾਂ ਦੇ
ਹੋ fashion ਚਕਵੇ ਤੇ ਗਬਰੂ ਤੱਕਣੇ
ਸ਼ੋੰਕ ਅੱਲੜ ਮੁਟਿਆਰਾਂ ਦੇ

ਦਿਲ ਕੀਤੇ ਹੀਰ ਨਾ ਅਖਾਂ ਕਿਦਰੇ ਲੈਯਾਨ ਨੇ
Filter ਲਾ-ਲਾ snapchat ਤੇ ਛਾਇਆ ਨੇ

ਰਣਬੀਰ ਜੇ ਚੋਬਰ ਬੜਕਾਂ ਲੈਂਦੇ ਫਿਰਦੇ ਨੇ
ਓ ਵਿਚ groupਆਂ ਹੁੰਦੀਆਂ ਨਿਤ ਲੜਾਈਆਂ ਨੀ
ਹੋ ਭੀੜ ਗਏ ਕਾਕੇ, ਪੈਣ ਪਟਾਕੇ
ਵਿਚ ਬਾਜ਼ਾਰਾਂ ਦੇ.

ਹੋ fashion ਚਕਵੇ ਤੇ ਗਬਰੂ ਤੱਕਣੇ
ਸ਼ੋੰਕ ਅੱਲੜ ਮੁਟਿਆਰਾਂ ਦੇ
ਹੋ fashion ਚਕਵੇ ਤੇ ਗਬਰੂ ਤੱਕਣੇ
ਸ਼ੋੰਕ ਅੱਲੜ ਮੁਟਿਆਰਾਂ ਦੇ
ਹੋ fashion ਚਕਵੇ ਤੇ ਗਬਰੂ ਤੱਕਣੇ
ਸ਼ੋੰਕ ਅੱਲੜ ਮੁਟਿਆਰਾਂ ਦੇ

Curiosités sur la chanson Fashion de Diljit Dosanjh

Quand la chanson “Fashion” a-t-elle été lancée par Diljit Dosanjh?
La chanson Fashion a été lancée en 2018, sur l’album “Roar”.

Chansons les plus populaires [artist_preposition] Diljit Dosanjh

Autres artistes de Film score