Kylie & Kareena [In Love With Diljit Dosanjh]
ਥੋਡੀ kylie ਅਧੀ kareena kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
ਆਜਾ ਆਜਾ ਮੈਨੂ ਤੇਰੀ ਹੈ ਲੋਡ
Match your ਚੁੰਨੀ with Christian Dior
ਥੋਡੀ kylie ਅਧੀ kareena kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
ਆਜਾ ਆਜਾ ਮੈਨੂ ਤੇਰੀ ਹੈ ਲੋਡ
Match your ਚੁੰਨੀ with Christian Dior
ਸ਼ਾਦ ਦੇ designer ਤੈਨੂ ਕਾਲੀ hoodie ਜਚਦੀ
ਦੇਖੇ ਜੋ ਤੈਨੂ ਓਡੀ ਨਿਗਾਹ ਨਾਇਓ ਹਟਦੀ
ਹਾਂਦੇ ਹਾਂਦੇ ਨੀ ਪੱਟ ਤੇ ਮੁੰਡੇ ਹਾਂਦੇ
ਜਾਂ ਦੇ ਜਾਂ ਦੇ ਨੀ ਸਾਰੇ ਤੈਨੂ ਜਾਂ ਦੇ
ਤੇਰੇ ਪੇਰਾ ਵਿਚ ਰੋਲ੍ਦਾ ਮੈਂ ਪੈਸਾ
ਆਜਾ ਮੇਰੇ ਕੋਲ ਪੂਰੀ baby ਐਸ਼ ਆ
ਸ਼ੇਖਨ ਨਾਲੋ ਵਧ ਮੇਰੇ ਕੋਲੇ cash ਆ
ਲਬਨਾ ਨੀ ਮੁੰਡਾ ਤੈਨੂ ਮੇਰੇ ਜੈਸਾ
ਥੋਡੀ kylie ਅਧੀ kareena kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
ਆਜਾ ਆਜਾ ਮੈਨੂ ਤੇਰੀ ਹੈ ਲੋਡ
Match your ਚੁੰਨੀ with Christian Dior
ਥੋਡੀ kylie ਅਧੀ kareena kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
ਆਜਾ ਆਜਾ ਮੈਨੂ ਤੇਰੀ ਹੈ ਲੋਡ
Match your ਚੁੰਨੀ with Christian Dior
ਕਿਹੰਦੀ ਆ ਕੇ ਮੇਰੇ ਨੇਡੇ ਬੈਜਾ please
She don't get it when i tell her about my dreams
ਮੇਰੀ ਗਲ ਦਾ ਤੂ ਕਰ ਲੇ ਯਕੀਨ
ਸ਼ਦ ਦੁਨਿਯਾ ਤੂ ਏਕ ਮੇਰੀ queen
ਹਨ ਕਰ ਮੈਨੂ ਤੈਨੂ ਪੁਸ਼ਦਾ ਦੋਸਾੰਝਆ
ਜੋਡ਼ੀ ਆ ਸਾਡੀ ਜਿਵੇ ਹੀਰ ਨਾਲ ਰਾਂਝਾ
ਦੂਰੇ ਤਾ ਰਿਹ ਕੇ ਪਲ ਕਾਟ੍ਯਾ ਨਈ ਜਾਂਦਾ
ਤੇਰੇ ਨਾਲ ਮੇਰੀ ਦਿਲਾ ਵਾਲੀ ਸਾਂਝ ਆ
ਥੋਡੀ kylie ਅਧੀ kareena kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
ਆਜਾ ਆਜਾ ਮੈਨੂ ਤੇਰੀ ਹੈ ਲੋਡ
Match your ਚੁੰਨੀ with Christian Dior
ਥੋਡੀ kylie ਅਧੀ kareena kapoor
ਤੇਰੇ ਵਰਗੀ ਨਾ ਕੋਈ ਹੈ ਕੋਈ ਹੋਰ
ਆਜਾ ਆਜਾ ਮੈਨੂ ਤੇਰੀ ਹੈ ਲੋਡ
Match your ਚੁੰਨੀ with Christian Dior