Pappleen

Veet Baljit

Suit ਪੌਣੋ ਹਟ ਗਯੀ ਤੂ ਪਾਪਲੀਨ ਦੇ
ਗੋੱਡੇ ਜੇ ਕਸਾਈ ਫਿਰੇ ਬਿੱਲੋ jean ਦੇ
Suit ਪੌਣੋ ਹਟ ਗਯੀ ਤੂ ਪਾਪਲੀਨ ਦੇ
ਗੋੱਡੇ ਜੇ ਕਸਾਈ ਫਿਰੇ ਬਿੱਲੋ jean ਦੇ
ਕਿਵੇ ਕੱਚ ਮੋਤੀ ਤੇਰਾ ਸੁੱਚਾ ਹੋ ਗਯਾ
ਨੀ ਐਥੇ ਜੱਟ ਦਾ ਪਜਾਮਾ ਕੁੜੇ ਉਂਚਾ ਹੋ ਗਯਾ
ਜੱਟ ਦਾ ਪਜਾਮਾ ਕੁੜੇ ਉਂਚਾ ਹੋ ਗਯਾ
ਜੱਟ ਦਾ ਪਜਾਮਾ ਕੁੜੇ ਉਂਚਾ ਹੋ ਗਯਾ

ਹਵਾ ਕਾਦੀ ਲਗੀ ਤੈਨੂੰ Chandigarh ਦੀ
ਸ਼ੀਸ਼ੇ ਮੂਰ pose ਜੇ ਬਣਾ ਕੇ ਖੜ੍ਹ ਦੀ
ਹਵਾ ਕਾਦੀ ਲਗੀ ਤੈਨੂੰ chandigarh ਦੀ
ਸ਼ੀਸ਼ੇ ਮੂਰ pose ਜੇ ਬਣਾ ਕੇ ਖੜ੍ਹ ਦੀ
ਕਿਵੇ ਰੁਤਬਾ ਰਕਾਨੇ ਤੇਰਾ ਉਂਚਾ ਹੋ ਗਯਾ
ਨੀ ਐਥੇ ਜੱਟ ਦਾ ਪਜਾਮਾ ਕੁੜੇ ਉਂਚਾ ਹੋ ਗਯਾ
ਜੱਟ ਦਾ ਪਜਾਮਾ ਕੁੜੇ ਉਂਚਾ ਹੋ ਗਯਾ
ਜੱਟ ਦਾ ਪਜਾਮਾ ਕੁੜੇ ਉਂਚਾ ਹੋ ਗਯਾ

ਹੁੰਨ ਨਾ ਤੂ ਪਾਵੇ ਗੁੱਤਾਂ ਵਿਚ ਡੋਰੀਆਂ
ਮਿੱਠੀਆਂ ਨੀ ਗੱਲਾਂ ਗੰਨੇ ਦੀਆਂ ਪੋਰੀਆਂ
ਹੁੰਨ ਨਾ ਤੂ ਪਾਵੇ ਗੁੱਤਾਂ ਵਿਚ ਡੋਰੀਆਂ
ਮਿੱਠੀਆਂ ਨੀ ਗੱਲਾਂ ਗੰਨੇ ਦੀਆਂ ਪੋਰੀਆਂ
ਸਾਡੇ ਲਯੀ ਪ੍ਯਾਰ ਐਵੇ ਮੁੱਚਾ ਹੋ ਗਯਾ
ਨੀ ਐਥੇ ਜੱਟ ਦਾ ਪਜਾਮਾ ਕੁੜੇ ਉਂਚਾ ਹੋ ਗਯਾ
ਜੱਟ ਦਾ ਪਜਾਮਾ ਕੁੜੇ ਉਂਚਾ ਹੋ ਗਯਾ
ਜੱਟ ਦਾ ਪਜਾਮਾ ਕੁੜੇ ਉਂਚਾ ਹੋ ਗਯਾ

Curiosités sur la chanson Pappleen de Diljit Dosanjh

Qui a composé la chanson “Pappleen” de Diljit Dosanjh?
La chanson “Pappleen” de Diljit Dosanjh a été composée par Veet Baljit.

Chansons les plus populaires [artist_preposition] Diljit Dosanjh

Autres artistes de Film score