Shadaa Title Song
ਓ ਨਾ ਹੀ ਫੋਨ ਦਾ ਫਿਕਰ ਸਾਨੂ
ਨਾ ਹੀ ਨੇਟ ਪੈਕ ਦਾ
ਆਵ ਸਜੜੇ ਫੁੱਲਾਂ ਦੇ ਵਾਂਗੂ ਫਿਰੇ ਜੱਟ ਤਿਹਕਦਾ
ਓ ਨਾ ਹੀ ਫੋਨ ਦਾ ਫਿਕਰ ਸਾਨੂ
ਨਾ ਹੀ ਨੇਟ ਪੈਕ ਦਾ
ਸਜੜੇ ਫੁੱਲਾਂ ਦੇ ਵਾਂਗੂ ਫਿਰੇ ਜੱਟ ਤਿਹਕਦਾ
ਪਿਹਲਾਂ ਸੂਰਜ ਚੜਾ ਕੇ ਪਿਛੋ ਉਠਦਾ
ਨਾ ਹੱਥਾਂ ਚ ਗੁਲਾਬ ਫਡੇ ਨੇ
ਆਵ ਲੇਖਾ ਵਿਚ ਲਿਖੀ ਆਜ਼ਾਦੀ ਜੱਟ ਦੇ
ਜੀ ਨਜਾਰੇ ਬੜੇ ਨੇ
ਆਵ ਲੇਖਾ ਵਿਚ ਲਿਖੀ ਆਜ਼ਾਦੀ ਜੱਟ ਦੇ
ਜੀ ਨਜਾਰੇ ਬੜੇ ਨੇ
ਓ ਬਾਬੇ ਵੱਲੋਂ ਸਰੇਯਾ ਤੇ ਫੁੱਲ ਕਿਰ੍ਪਾ
ਆਵ ਜਿੰਨੇ ਵਿਰ ਸ਼ਡੇ ਨੇ
ਆਵ ਲੇਖਾ ਵਿਚ ਲਿਖੀ ਆਜ਼ਾਦੀ ਜੱਟ ਦੇ
ਜੀ ਨਜਾਰੇ ਬੜੇ ਨੇ
ਆਵ ਜਿੰਨੇ ਵਿਰ ਸ਼ਡੇ ਨੇ
ਆਵ ਜਿੰਨੇ ਵਿਰ ਸ਼ਡੇ ਨੇ
ਸਾਥੋਂ ਤਾਰਿਆ ਨਾ ਪੈਂਦੀ ਆ ਨੀ ਅੜਿਆ
ਜੱਟ ਮਾਰਦੇ ਬਾਨੇਰੇ ਬੈਠੇ ਤਾਲਿਆ
ਬਾਹਲਾ ਉਤਰੇ ਵੀ ਬੀਬਾ ਕਦੇ ਡੀਪ ਨੀ
ਸਾਡੇ ਪਿੰਡ ਦੇ ਬਿਚਾਲੇ ਚਲੇ ਸੀਪ ਨੀ
ਸਾਰਾ ਐਲਟੀ ਤੋਂ ਐਲਟੀ ਡਿਪਾਰ੍ਟਮੇਂਟ
ਜਿੰਨੇ ਮੇਰੇ ਨਾਲ ਪਾਢੇ ਨੇ
ਆਵ ਲੇਖਾ ਵਿਚ ਲਿਖੀ ਆਜ਼ਾਦੀ ਜੱਟ ਦੇ
ਜੀ ਨਜਾਰੇ ਬੜੇ ਨੇ
ਆਵ ਲੇਖਾ ਵਿਚ ਲਿਖੀ ਆਜ਼ਾਦੀ ਜੱਟ ਦੇ
ਜੀ ਨਜਾਰੇ ਬੜੇ ਨੇ
ਓ ਬਾਬੇ ਵੱਲੋਂ ਸਰੇਯਾ ਤੇ ਫੁੱਲ ਕਿਰ੍ਪਾ
ਆਵ ਜਿੰਨੇ ਵਿਰ ਸ਼ਡੇ ਨੇ
ਆਵ ਲੇਖਾ ਵਿਚ ਲਿਖੀ ਆਜ਼ਾਦੀ ਜੱਟ ਦੇ
ਜੀ ਨਜਾਰੇ ਬੜੇ ਨੇ
ਆਵ ਜਿੰਨੇ ਵਿਰ ਸ਼ਡੇ ਨੇ
ਆਵ ਜਿੰਨੇ ਵਿਰ ਸ਼ਡੇ ਨੇ
ਓ ਕਦੇ ਆਪਾਂ ਨਹੀਓ ਕੀਤੀ ਘੜੀ ਠੀਕ ਜੀ
ਸਾਨੂ ਕਿਹਦਾ ਛੂਡੇ ਵਾਲੀ ਡੀਗਦੀ
ਓ ਮਠਿ ਅੱਗ ਉੱਤੇ ਫਲਕਾ ਫੁਲਾਯੀ ਦਾ
ਵੀਰੇ ਤੌਰ ਨਾਲ ਰਾਡ ਰਾਡ ਖਾਯੀ ਦਾ
ਪਾਕੇ ਕੁੜ੍ਤਾ ਪਜਾਮਾ ਰੇਡੀ ਹੋ ਜਾਈਏ ਤੇ
ਪਗ'ਆਂ ਉੱਤੇ ਪੇਨ ਮੇਡ ਨੇ
ਆਵ ਲੇਖਾ ਵਿਚ ਲਿਖੀ ਆਜ਼ਾਦੀ ਜੱਟ ਦੇ
ਜੀ ਨਜਾਰੇ ਬੜੇ ਨੇ
ਆਵ ਲੇਖਾ ਵਿਚ ਲਿਖੀ ਆਜ਼ਾਦੀ ਜੱਟ ਦੇ
ਜੀ ਨਜਾਰੇ ਬੜੇ ਨੇ
ਓ ਬਾਬੇ ਵੱਲੋਂ ਸਰੇਯਾ ਤੇ ਫੁੱਲ ਕਿਰ੍ਪਾ
ਆਵ ਜਿੰਨੇ ਵਿਰ ਸ਼ਡੇ ਨੇ
ਆਵ ਲੇਖਾ ਵਿਚ ਲਿਖੀ ਆਜ਼ਾਦੀ ਜੱਟ ਦੇ
ਜੀ ਨਜਾਰੇ ਬੜੇ ਨੇ
ਆਵ ਜਿੰਨੇ ਵਿਰ ਸ਼ਡੇ ਨੇ
ਆਵ ਜਿੰਨੇ ਵਿਰ ਸ਼ਡੇ ਨੇ
ਮੈਂ ਕਿਹਾ ਵੀਰੇ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ