Stranger

Alfaaz

ਹਾਏ ਮੈਂ
ਕੀ ਕਰਾਂ
ਹਾਏ ਮੈਂ ਕੀ ਕਰਾਂ
ਹਾਏ ਮੈਂ , ਹਾਏ ਮੈਂ
ਘੜੀ ਵੀ Rolex ਦੀ ਲਾਈ ਅੇ
ਮੁੰਡਾ ਨੀ ਨਿਰਿਹ ਓਹ ਤਬਾਹੀ ਐ
ਘੜੀ ਵੀ Rolex ਦੀ ਲਾਈ ਐ
ਮੁੰਡਾ ਨੀ ਨਿਰੀਹ ਓਹ ਤਬਾਹੀ ਐ
ਮੇਰੇ ਕੋਲ ਆਕੇ ਖੜ ਗਿਆ
ਮੈਨੂੰ ਨਸ਼ਾ ਇਸ਼੍ਕ਼ ਦਾ ਚੜ ਗਿਆ
ਸਭ ਹੋਇਆ ਪਹਿਲੀ ਬਾਰ
ਹਾਏ ਮੈਂ ਕੀ ਕਰਾਂ
Stranger ਨਾਲ stranger ਨਾਲ stranger ਨਾਲ
ਹੋ ਗਿਆ ਪਿਆਰ ਹਾਏ ਮੈਂ ਕੀ ਕਰਾਂ
ਕਾਲਾ ਸੁਟ ਤੇ ਕਾਲੀ ਕਾਰ ਹਾਏ ਮੈਂ ਕੀ ਕਰਾਂ
ਗੀਤਾ ਚੋ ਕਰਦਾ ਵਾਰ ਹਾਏ ਮੈ ਕਿ ਕਰਾ
Stranger ਨਾਲ ਹੋ ਗਿਆ ਪਿਆਰ ਹਾਏ ਮੈ , ਹਾਏ ਮੈ
ਹਾਏ ਮੈ ਕਿ ਕਰਾ

ਗੱਲ ਕੀ ਕਰਾਂ style ਦੀ
ਗੱਲ ਕੀ ਕਰਾਂ ਮੈਂ style ਦੀ
ਖੁਸ਼ਬੋ ਜੋਂ ਕੋਕੋ ਸ਼ਾਨੇਲ ਦੀ
ਗੱਲ ਕੀ ਕਰਾਂ ਮੈਂ style ਦੀ
ਖੁਸ਼ਬੋ ਜੋਂ ਕੋਕੋ ਸ਼ਾਨੇਲ ਦੀ
ਮੈਂ ਚੋਰੀ ਚੋਰੀ ਤੱਕਦੀ
ਨਾਲੇ ਤਕਨੋ ਨਾ ਹਟਦੀ
ਮੈਂ ਨੂੰ ਵੇਖੇ ਵਾਰੋ ਵਾਰ ਹਾਏ ਮੈ ਕਿ ਕਰਾਂ
ਖਰੇ ਪੱਟੋਲੇ ਪੱਟੋਲੇ ਖਰੇ ਪੱਟੋਲੇ ਜਹੀ ਨਾਰ ਹਾਏ ਮੈਂ ਕਿ ਕਰਾਂ
ਕਾਲਾ ਸੁਟ ਤੇ ਕਾਲੀ ਸਲਵਾਰ ਹਾਏ ਮੈਂ ਕੀ ਕਰਾਂ
ਓ ਕਿਹ ਗਈ love you ਸ੍ਰੇ ਬਾਜ਼ਾਰ ਹਾਏ ਮੈਂ ਕੀ ਕਰਾਂ
ਖਰੇ ਪੱਟੋਲੇ ਜਹੀ ਨਾਰ ਹਾਏ ਮੈਂ

Mofusion Baby!
ਗੱਲਾਂ ਨਾਲ ਦਿਲ ਮੁੰਡਾ ਠੱਗ ਦਾ
ਮੈਨੂੰ ਤੂੰ casanova ਲਗਦਾ
ਤੂੰ ਵੀ ਤਾਂ ਕਰਦੀ flirt ਨੀ
ਵੇਖੀ ਨਾ ਕਰੀ ਮੈਨੂ hurt ਨੀ

ਅਲਫਾਜ਼ ਗੱਲਾਂ ਦੀ ਮਿਠੀ
ਕਰੇ ਗੱਲਾਂ tricky tricky
But ਸੋਹਣੀ ਬੇਸ਼ੁਮਾਰ ਹਾਏ ਮੈਂ ਕਿ ਕਰਾਂ

Stranger ਨਾਲ stranger ਨਾਲ stranger ਨਾਲ
ਹੋ ਗਿਆ ਪਿਆਰ ਹਾਏ ਮੈਂ ਕਿ ਕਰਾਂ
ਕਾਲਾ ਸੁਟ ਤੇ ਕਾਲੀ ਸਲਵਾਰ ਹਾਏ ਮੈਂ ਕੀ ਕਰਾਂ
ਗੀਤਾ ਚੋ ਕਰਦਾ ਵਾਰ ਹਾਏ ਮੈ ਕਿ ਕਰਾ
ਓ ਕਿਹ ਗਈ love You ਸ੍ਰੇ ਬਾਜ਼ਾਰ ਹਾਏ ਮੈਂ ਕੀ ਕਰਾਂ
ਕਾਲਾ ਸੁਟ ਤੇ ਕਾਲੀ ਕਾਰ ਹਾਏ ਮੈਂ

Curiosités sur la chanson Stranger de Diljit Dosanjh

Qui a composé la chanson “Stranger” de Diljit Dosanjh?
La chanson “Stranger” de Diljit Dosanjh a été composée par Alfaaz.

Chansons les plus populaires [artist_preposition] Diljit Dosanjh

Autres artistes de Film score