Sanawar

Narinder Batth, Mandeep Mavi

Desi Crew Desi Crew Desi Crew

ਹੋ ਜਿਹੜੀ ਵਿਗੜੇ ਜੱਟ ਤੇ ਮਰਦੀ
ਜੱਟੀ ਰਹੀ ਸਨਾਵਰ ਪੜਦੀ
ਹੋ ਜਿਹੜੀ ਵਿਗੜੇ ਜੱਟ ਤੇ ਮਰਦੀ
ਜੱਟੀ ਰਹੀ ਸਨਾਵਰ ਪੜਦੀ
ਚੁੰਨੀ ਝਿਲਮਿਲ ਤਾਰੇ ਕਰਦੀ
ਓ ਗੀਤ ਵਜਾਉਂਦੀ ਜੱਟਾਂ ਦੇ
ਓ ਨਖਰੋ ਖੜੀ ਦੁਨਾਲੀ ਵਰਗੀ
ਓ ਰੌਂਦ ਫੁਕਾਉਂਦੀ ਜੱਟਾਂ ਦੇ
ਓ ਨਖਰੋ ਖੜੀ ਦੁਨਾਲੀ ਵਰਗੀ
ਓ ਰੌਂਦ ਫੁਕਾਉਂਦੀ ਜੱਟਾਂ ਦੇ

ਮਾਂ ਦਾ ਪੱਟਿਆ ਕਬੂਤਰ ਚੀਨਾ
ਜੋੜੀ ਸੈਫ ਨਾ ਜਿਵੇ ਕਰੀਨਾ
ਓ ਮਾਂ ਦਾ ਪੱਟਿਆ ਕਬੂਤਰ ਚੀਨਾ
ਜੋੜੀ ਸੈਫ ਨਾ ਜਿਵੇ ਕਰੀਨਾ
ਵਿਆਹ ਤੋਂ ਬਾਦ ਨੀ ਪਾਉਂਦੀ ਜੀਨਾ
ਵੇ ਢਿੱਲੋਂ ਲਿਖਾਉਣਾ ਕੰਗਣੇ ਤੇ
ਤੇਰੇ ਪਿਸਟਲ ਨਾਲੋਂ ਮਹਿੰਗਾ ਲਹਿੰਗਾ ਪਾਉਣਾ ਮੰਗਣੇ ਤੇ
ਵੇ ਤੇਰੇ ਪਿਸਟਲ ਨਾਲੋਂ ਮਹਿੰਗਾ ਲਹਿੰਗਾ ਪਾਉਣਾ ਮੰਗਣੇ ਤੇ

ਓ ਉੱਡੀ ਚੱਲ ਪਤਲੀਏ ਨਾਰੇ
ਗੱਬਰੂ ਦੁੱਖ ਤੋੜ ਦੂ ਸਾਰੇ
ਓ ਉੱਡੀ ਚੱਲ ਪਤਲੀਏ ਨਾਰੇ
ਗੱਬਰੂ ਦੁੱਖ ਤੋੜ ਦੂ ਸਾਰੇ
ਵੱਜਦੇ ਬਾਠਾਂ ਵਿਚ ਲਲਕਾਰੇ ਕੀਤੀ
ਹਾਂ ਤੇ ਹਾਣਦੀਏ
ਮੇਰੇ ਨਾਂ ਦਾ tattoo ਬੁੱਕਦਾ
ਤੇਰੀ ਬਾਂਹ ਤੇ ਹਾਣਦੀਏ
ਓ ਮੇਰੇ ਨਾਂ ਦਾ tattoo ਬੁੱਕਦਾ
ਤੇਰੀ ਬਾਂਹ ਤੇ ਹਾਣਦੀਏ

ਵੇ ਜਿਹੜੇ ਰੰਗ ਦਾ ਦੁਪੱਟਾ ਲੈਂਦੀ
ਉਸੇ ਰੰਗ ਦੀ ਕਾਰ ਵਿਚ ਬਹਿੰਦੀ
ਮੈਂ ਜਿਹੜੇ ਰੰਗ ਦਾ ਦੁਪੱਟਾ ਲੈਂਦੀ
ਉਸੇ ਰੰਗ ਦੀ ਕਾਰ ਵਿਚ ਬਹਿੰਦੀ
Touchwood ਜਮਾ lightly ਲੈਂਦੀ
ਵੇ ਫੰਨੇ ਖਾਨ ਕਾਲਜਾ ਦੇ
ਵੇ ਜੱਟੀ ਬਿਨਾਂ election ਚੁਣਦੀ ਐ
ਪ੍ਰਧਾਨ ਕਾਲਜਾ ਦੇ
ਵੇ ਜੱਟੀ ਬਿਨਾਂ election ਚੁਣਦੀ ਐ
ਪ੍ਰਧਾਨ ਕਾਲਜਾ ਦੇ

ਓ ਸਾਡੇ ਲੇਖਾ ਵਿਚ ਸਰਦਾਰੀ
ਗੇਟ ਤੇ ਖੜੇ guard ਸਰਕਾਰੀ
ਓ ਸਾਡੇ ਲੇਖਾ ਵਿਚ ਸਰਦਾਰੀ
ਗੇਟ ਤੇ ਖੜੇ guard ਸਰਕਾਰੀ
ਓ ਜਿੱਥੇ ਚੱਲੇ ਦਬਦਬਾ ਭਾਰੀ
District 18 ਹਾਣਦੀਏ
ਜੱਟ ਦੇ mood ਮੁਤਾਬਿਕ ਚੱਲਦੀਆਂ
ਨੇ ਸਰਕਾਰਾਂ ਹਾਣਦੀਏ
ਓ ਜੱਟ ਦੇ mood ਮੁਤਾਬਿਕ ਚੱਲਦੀਆਂ ਨੇ ਸਰਕਾਰਾਂ ਹਾਣਦੀਏ

ਵੇ ਮੈਂ ਤੇਰਾ ਕਿੰਨਾ ਸੋਹਣਿਆਂ ਕਰਦੀ
ਤੇਰੇ ਅੜਬਪੁਣੇ ਤੇ ਮਰਦੀ
ਮੈਂ ਤੇਰਾ ਕਿੰਨਾ ਸੋਹਣਿਆਂ ਕਰਦੀ
ਤੇਰੇ ਅੜਬਪੁਣੇ ਤੇ ਮਰਦੀ
ਦੁਨੀਆ ਕਿੱਥੇ ਕਿਸੇ ਨੂੰ ਜਰਦੀ
ਕੱਢ ਕੇ ਕੰਡਾ ਧਰਦੀ ਵੇ
ਜੇ ਕੋਈ ਬਣਿਆ ਪਿਆਰ ਵਿਚ ਕੈਦੋ
ਪਿੱਤਲ ਠੰਡਾ ਕਰਦੀ ਵੇ
ਜੇ ਕੋਈ ਬਣਿਆ ਪਿਆਰ ਵਿਚ ਕੈਦੋ
ਪਿੱਤਲ ਠੰਡਾ ਕਰਦੀ ਵੇ

Curiosités sur la chanson Sanawar de Dilpreet Dhillon

Quand la chanson “Sanawar” a-t-elle été lancée par Dilpreet Dhillon?
La chanson Sanawar a été lancée en 2021, sur l’album “Next Chapter”.
Qui a composé la chanson “Sanawar” de Dilpreet Dhillon?
La chanson “Sanawar” de Dilpreet Dhillon a été composée par Narinder Batth, Mandeep Mavi.

Chansons les plus populaires [artist_preposition] Dilpreet Dhillon

Autres artistes de Asiatic music