Ride

Ezu

ਗੱਡੀ ਮੇਰੀ ਕਾਲੀ ਚੱਲੀ ਗੇੜੀ ਤੇ
ਸਾਰੇਆ ਦੀ ਅੱਖ ਰਹਿੰਦੀ ਮੇਰੇ ਤੇ
You should know in ride in a rover
Baby i girl in ride in a rover
ਗੱਡੀ ਮੇਰੀ ਕਾਲੀ ਚੱਲੀ ਗੇੜੀ ਤੇ
ਕੂਡਿਆ ਦੀ ਅੱਖ ਖੜੀ ਮੇਰੇ ਤੇ
Baby girl i ride in a rover
Buss it down my baby
Go and drop it on the pillow
ਸਡ਼ਕਾਂ ਤੇ ਜਾਵੇ ਜਦ ਤਕਦਿਆ ਬਿੱਲੋ
ਯਾਰ ਮੇਰੇ ਬੰਬ ਨਾਲੇ gang ਮੇਰੇ ਨਾਲੇ
ਚੱਲੀਏ ਵਿਹ ਰਾਇਡ ਤੇ ਯਾਰਾ ਮੇਹ ਕਾ ਲੋਗੋ
ਕਿੱਸੇ ਤੋਹ ਨੀ ਡਰਨਾ ,Yeah yeah
ਕਿੱਸੇ ਤੋਹ ਫਿਕਰ ਨਾਹ, Yeah yeah
ਕਹਿੰਦੀ can i ride with you?, Yeah yeah
Baby can i ride with you?, Yeah yeah
ਪਰ ਕੂਡਿਆ ਦੇ ਲਾਰੇ , ਸਾਥੋਂ ਨਿਬਦੇ ਨੀ ਕੂਡਿਆ ਦੇ ਲਾਰੇ
ਮੁੰਡੇਹ ਅਣਖੀ ਯਾਰ ਮੇਰੇ ਸਾਰੇ
ਗੱਡੀਆਂ ਤੇ ਵੱਜ ਦੇ ਨੀ ਮੇਰੇ ਗਾਨੇ
ਊਹਹ, ਕੂਡਿਆ ਦੇ ਲਾਰੇ
ਨਿੱਤ ਚੱਲ ਦੇ ਨੀ, ਕੂਡਿਆ ਦੇ ਲਾੜੇ
ਸੋਹਣੀ ਕਹਿੰਦਿਆਂ ਨੀ ਏਜ਼ੂ ਮੇਰਾ ਯਾਰ
ਸਡ਼ਕਾਂ ਤੇ ਕ੍ਰ੍ਯੂਜ਼ ਕਦੀ ਮੇਰੀ ਕਾਰ ਏ ਉਹ
ਗੱਡੀ ਮੇਰੀ ਕਾਲੀ ਚੱਲੀ ਗੇੜੀ ਤੇ
ਸਾਰੇਆ ਦੀ ਅੱਖ ਰਹਿੰਦੀ ਮੇਰੇ ਤੇ
You should know in ride in a rover
Baby i girl in ride in a rover
ਗੱਡੀ ਮੇਰੀ ਕਾਲੀ ਚੱਲੀ ਗੇੜੀ ਤੇ
ਕੂਡਿਆ ਦੀ ਅੱਖ ਖੜੀ ਮੇਰੇ ਤੇ
Baby girl i ride in a rover

Uh
Baby girl you know i ride in a tesla
And ezu thats my guy and he next uh
Forget them other guys girl they swept up
We really outside
They dont check us
London ਚ ਮੈਂ ਤਾ ਕਰਦਾ ਸੀ ਦੇਸੀ holiday
I dont make moves
Baby i just call the place
ਗੱਲ ਕਰ kad shawty we can take it all the way
ਪੰਜਾਬੀ ਮੁੰਡਾ but the way i move is outta space
ਮੇਹ ਨਈ ਕਰਦਾ ya chase girl they run to me
ਪਰ ਤੇਰੇ ਸਾਮਨੇ ਬਿੱਲੋ they all nun to me
Im a king ਕਿ ਤੂ ਰਾਣੀ ਮੇਰੀ ਬੰਜੁਗੀ
ਛਡ ਲਾੜੇ baby you look like the one to me

ਪਰ ਕੂਡਿਆ ਦੇ ਲਾਰੇ , ਸਾਥੋਂ ਨਿਬਦੇ ਨੀ ਕੂਡਿਆ ਦੇ ਲਾਰੇ
ਮੁੰਡੇਹ ਅਣਖੀ ਯਾਰ ਮੇਰੇ ਸਾਰੇ
ਗੱਡੀਆਂ ਤੇ ਵੱਜ ਦੇ ਨੀ ਮੇਰੇ ਗਾਨੇ
ਊਹਹ, ਕੂਡਿਆ ਦੇ ਲਾਰੇ
ਨਿੱਤ ਚੱਲ ਦੇ ਨੀ, ਕੂਡਿਆ ਦੇ ਲਾਰੇ
ਸੋਹਣੀ ਕਹਿੰਦਿਆਂ ਨੀ ਏਜ਼ੂ ਮੇਰਾ ਯਾਰ
ਸਡ਼ਕਾਂ ਤੇ ਕ੍ਰ੍ਯੂਜ਼ ਕਦੀ ਮੇਰੀ ਕਾਰ ਏ ਉਹ
ਗੱਡੀ ਮੇਰੀ ਕਾਲੀ ਚੱਲੀ ਗੇੜੀ ਤੇ
ਸਾਰੇਆ ਦੀ ਅੱਖ ਰਹਿੰਦੀ ਮੇਰੇ ਤੇ
You should know in ride in a rover
Baby i girl in ride in a rover
ਗੱਡੀ ਮੇਰੀ ਕਾਲੀ ਚੱਲੀ ਗੇੜੀ ਤੇ
ਕੂਡਿਆ ਦੀ ਅੱਖ ਖੜੀ ਮੇਰੇ ਤੇ
You should know in ride in a rover
Baby i girl in ride in a rover

Chansons les plus populaires [artist_preposition] Ezu

Autres artistes de Asian pop