2 Percent

Garry Sandhu

ਅੱਸੀ 2 Percent ਸਾਡੀ ਪੱਗ ਵਿੱਚ ਜਾਨ
ਸਾਡੇ ਗੁੱਟਾ ਵਿੱਚ ਕਦੇ ਸਾਡੇ ਤਾਂ ਕ੍ਰਿਪਾਨ
ਆਜੋ ਆਜੋ ਥੋਨੂੰ ਸਿਫ਼ਤ ਸੁਣਾਵਾਂ
ਬਾਪੂ ਸਾਡੇ ਸੀਸ਼ ਵਾਰਦੇ
ਸਾਡੇ ਸ਼ੇਰ ਪੁੱਤ ਜੰਮਦੀ ਐ ਮਾਵਾਂ
ਬਾਪੂ ਸਾਡੇ ਸੀਸ਼ ਵਾਰਦੇ
ਸਾਡੇ ਸ਼ੇਰ ਪੁੱਤ ਜੰਮਦੀ ਐ ਮਾਵਾਂ
ਬਾਪੂ ਸਾਡੇ ਸੀਸ਼ ਵਾਰਦੇ

ਸਾਡੀ ਇਸ ਕੌਮ ਕਦੀ ਈਨ ਨਹੀਓ ਮੰਨਿਆ
ਜੇ ਕੋਈ ਸਰ ਚੜ ਆਵੇ
ਫੇਰ ਮੱਥਾ ਭਨਾਇਆ
ਮਖਣੀ ਆ ਖਾਣੇ ਕਦੇ
ਆੱਪ ਨੀਂ ਵਾਂਗਰਦੇ
ਭਰੀ ਪਵੀ ਗਵਾਹੀ
ਇਤਹਾਸ ਦਿਆਂ ਪੰਨਿਆਂ
ਉਹ ਬੰਦਾਂ ਲੱਖਾਂ ਨਾਲ
ਲੜਿਆ ਸੀ ਟਾਵਾਂ
ਬਾਪੂ ਸਾਡੇ ਸੀਸ਼ ਵਾਰਦੇ
ਸਾਡੇ ਸ਼ੇਰ ਪੁੱਤ ਜੰਮਦੀ ਐ ਮਾਵਾਂ
ਬਾਪੂ ਸਾਡੇ ਸੀਸ਼ ਵਾਰਦੇ
ਸਾਡੇ ਸ਼ੇਰ ਪੁੱਤ ਜੰਮਦੀ ਐ ਮਾਵਾਂ
ਬਾਪੂ ਸਾਡੇ ਸੀਸ਼ ਵਾਰਦੇ

ਅੱਗ ਭਰ ਆਉਂਦੀ ਚੇਤੇ ਕਰਕੇ ਦੀਦਾਰ
ਅੱਸੀ ਉਹਦੋਂ ਵੀ ਨੀਂ ਡੋਲੇ
ਹੁਣ ਦੱਸੋ ਸਰਕਾਰ ਨੂੰ
ਚੜ੍ਹਦੀਕਲਾ ਚ ਰਹਿਣਾ
ਗੁਰੂ ਕੋਲੋਂ ਸਿਖਿਆ
Sandhu ਸੀਸ਼ ਝੁਕਾਵੇ
ਸਾਡਾ ਉਸ ਪਰਿਵਾਰ ਨੂੰ
ਅੱਸੀ ਭੁਲੇ ਨਹੀਓ
ਦਾਦੀ ਦੀਆਂ ਬਾਹਵਾਂ
ਬਾਪੂ ਸਾਡੇ ਸੀਸ਼ ਵਾਰਦੇ
ਸਾਡੇ ਸ਼ੇਰ ਪੁੱਤ ਜੰਮਦੀ ਐ ਮਾਵਾਂ
ਬਾਪੂ ਸਾਡੇ ਸੀਸ਼ ਵਾਰਦੇ
ਸਾਡੇ ਸ਼ੇਰ ਪੁੱਤ ਜੰਮਦੀ ਐ ਮਾਵਾਂ
ਬਾਪੂ ਸਾਡੇ ਸੀਸ਼ ਵਾਰਦੇ

Chansons les plus populaires [artist_preposition] Garry Sandhu

Autres artistes de Film score