Ambran De Taare
ਅਲਾਹ ਮੇਰੀ ਬੇਬੇ ਹੁਣ ਤੂੰ ਆ ਗਈ ਐ
ਮੇਰਾ ਰੱਖਣ ਖ਼ਿਆਲ ਦੇ ਲਈ
ਓਹਦੇ ਵਾਂਗੂ ਤੂੰ ਵੀ ਜਿਹੜੇ
ਪੁੱਛਣੇ ਹੁੰਦੇ ਆ
ਮੈਂ ready ਉਹ ਸਵਾਲ ਦੇ ਲਈ
ਓਹਦੇ ਵਾਂਗੂ ਤੂੰ ਵੀ ਜਿਹੜੇ
ਪੁੱਛਣੇ ਹੁੰਦੇ ਆ
ਮੈਂ Ready ਉਹ ਸਵਾਲ ਦੇ ਲਈ
ਜਮਾ ਓਹਦੇ ਵਾਂਗੂ ਕਰਦੀ ਐ ਤੂੰ
ਅੰਬਰਾਂ ਦੇ ਤਾਰੇ ’ਆਂ ਚ
ਅੰਬਰਾਂ ਦੇ ਤਾਰੇ ’ਆਂ ਚ
ਲੱਡੂ ਵੰਡ ’ਦੇ ਨੀ ਮਾਂ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਅੰਬਰਾਂ ਦੇ ਤਾਰੇ ’ਆਂ ਚ
ਲੱਡੂ ਵੰਡ ’ਦੇ ਨੀ ਮਾਂ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਤੇਰੇ ਪੋਤਰੇ ਚ ਦਿੱਸੇ ਤੇਰਾ ਮੂੰਹ
ਅੰਬਰਾਂ ਦੇ ਤਾਰੇ ’ਆਂ ਚ
ਤੇਰੇ ਜਾਨ ਪਿੱਛੋਂ ਸੀ
ਮੈਂ ਕੱਲਾ ਜੇਹਾ ਰਹਿ ਗਿਆ
ਹਰ ਸ਼ਹਿਰ ਵਿਚ
ਘਰ ਸੀਗਾ ਲੱਭਦਾ ਨੀ ਮਾਂ
ਸ਼ਹਿਰ ਵਿਚ ਘਰ ਸੀਗਾ ਲੱਭਦਾ
ਕਈਆਂ ਠੁਕਰਾਇਆ Sandhu
ਕਈਆਂ ਗੱਲ ਲਾ ਲਿਆ
ਇਹ ਲੰਬੇਯਾ ਨੀ ਕਿੱਤੇ
ਤੇਰੀ ਹੱਕ ਜਾਨੀ ਮਾਂ
ਲੰਬੇਯਾ ਨੀ ਕਿੱਤੇ
ਤੇਰੀ ਹੱਕ ਜਾਨੀ ਮਾਂ
ਨਾ ਹੀ ਤੂੰ ਲੱਬੇ ਨਾ ਹੀ ਰੂਹ
ਅੰਬਰਾਂ ਦੇ ਤਾਰੇ ’ਆਂ ਚ
ਅੰਬਰਾਂ ਦੇ ਤਾਰੇ ’ਆਂ ਚ
ਲੱਡੂ ਵੰਡ ’ਦੇ ਨੀ ਮਾਂ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਅੰਬਰਾਂ ਦੇ ਤਾਰੇ ’ਆਂ ਚ
ਲੱਡੂ ਵੰਡ ’ਦੇ ਨੀ ਮਾਂ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਤੇਰੇ ਪੋਤਰੇ ਚ ਦਿੱਸੇ ਤੇਰਾ ਮੂੰਹ
ਅੰਬਰਾਂ ਦੇ ਤਾਰੇ ’ਆਂ ਚ
ਲੋਕਾਂ ਨੂੰ ਕੀ ਦੱਸਾਂ ਮੈ
ਕੀ ਕੀ ਗਵਾ ਲਿਆ
ਤੇਰੇ ਵਾਲਾ ਸਮਾਂ ਮੈ
Stage’ਆਂ ਤੇ ਲੰਘਾ ਲਿਆ
ਤੇਰੇ ਵਾਲਾ ਸਮੇਂ ਮੈਂ
Flight’ਆਂ ਚ ਲੰਘਾ ਲਿਆ
ਵਿਰਲਾ ਹੀ ਸਮਝੁਗਾ ਮੇਰੀ ਇਸ ਪੀੜ ਨੂੰ
ਨਈ ਤਾਂ ਸਾਰਿਆਂ ਲਈ Garry Sandhu
ਸ਼ੋਹਰਤਾਂ ਕੰਮਾਂ ਲਿਆ
ਨਈ ਤਾਂ ਸਾਰਿਆਂ ਲਈ Garry Sandhu
ਦੌਲਤਾਂ ਕੰਮਾਂ ਲਿਆ
ਤੇਰੀ ਦੀਦ ਹੀ ਸੀ ਹੱਜ ਮੈਨੂੰ
ਅੰਬਰਾਂ ਦੇ ਤਾਰੇ ’ਆਂ ਚ
ਅੰਬਰਾਂ ਦੇ ਤਾਰੇ ’ਆਂ ਚ
ਲੱਡੂ ਵੰਡ ’ਦੇ ਓ ਬਾਪੂ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਅੰਬਰਾਂ ਦੇ ਤਾਰੇ ’ਆਂ ਚ
ਲੱਡੂ ਵੰਡ ’ਦੇ ਓ ਬਾਪੂ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਤੇਰਾ ਬਣਿਆਂ ਮੈਨੂੰ ਤਾਰਿਆਂ ਹੈ ਤੂੰ
ਅੰਬਰਾਂ ਦੇ ਤਾਰੇ ’ਆਂ ਚ
ਅੰਬਰਾਂ ਦੇ ਤਾਰੇ’ਆਂ ਚ ਹੋ