Doabey Wala [Refix]

Gurmukh Singh Sandhu

ਮੈਂ ਥੋਡਾ ਅਪਣਾ Garry Sandhu
ਇੱਕ ਵਾਰ ਫਿਰ ਆ ਗਿਆ ਥੋਡੇ ਕੰਨ ਖਾਣ
ਸੁਣ ਕੇ ਜ਼ਰਾ

100 ਵਾਟ ਦੇ ਬੱਲਬ ਵਾਂਗੂ ਜਗਾ ਮੈਂ
ਮੁੰਡੇ ਕ਼ਾਤਿਲ ਅਦਾਵਾਂ ਨਾਲ ਠੱਗਾਂ ਮੈਂ
100 ਵਾਟ ਦੇ bulb ਵਾਂਗੂ ਜਗਾ ਮੈਂ
ਮੁੰਡੇ ਕ਼ਾਤਿਲ ਅਦਾਵਾਂ ਨਾਲ ਠੱਗਾਂ ਮੈਂ
ਮੇਰੀ ਅੱਖ ਆ ਨਸ਼ੀਲੀ ਫਿਰੇ ਡੱਟੇ ਮਾਰ ਦੀ
ਜ਼ਰਾ ਬਚ ਕੇ
ਗੋਲੀ ਅੱਖ ਚੋਂ ਗਯੀ ਏ ਸੀਧੇ ਸੀਨੇ ਪਾੜ ਦੀ
ਤੂ ਜ਼ਰਾ ਬਚ ਕੇ ਜ਼ਰਾ ਬਚ ਕੇ
ਜੱਟੀ ਕਰਦੀ ਆ ਗੱਲ ਜੱਟਾ ਟਾੜ ਟਾੜ ਦੀ
ਤੂ ਜ਼ਰਾ ਬਚ ਕੇ (ਜ਼ਰਾ ਬਚ ਕੇ)
ਗੋਲੀ ਅੱਖ ਚੋਂ ਗਯੀ ਏ ਸੀਧੇ ਸੀਨੇ ਪਾੜ ਦੀ
ਤੂ ਜ਼ਰਾ ਬਚ ਕੇ

ਮੈਨੂ ਆਖ ਦੇ ਦੋਆਬੇ ਵਾਲਾ ਜੱਟ ਬਲੀਏ
ਵੈਰੀ ਖੜ ਦੇ ਨੇ ਪਿੱਛੇ ਹਟ ਹਟ ਬਲੀਏ
ਮੈਨੂ ਆਖ ਦੇ ਦੋਆਬੇ ਵਾਲਾ (ਜੱਟ ਬਲੀਏ)
ਵੈਰੀ ਖੜ ਦੇ ਨੇ ਪਿੱਛੇ ਹਟ (ਹਟ ਬਲੀਏ)
ਤੇਰੇ ਨਾਲ ਦੀ ਕਤੀਡ ਵੇਖ ਨੱਕ ਟਾੜ ਦੀ
ਨੀ ਜ਼ਰਾ ਬਚ ਕੇ

ਦੇਸੀ ਜੱਟ ਦੀ ਜਵਾਨੀ ਲਲਕਾਰੇ ਮਾਰਦੀ
ਤੂ ਜ਼ਰਾ ਬਚ ਕੇ
ਬਚ ਕੇ ਰਹੀ ਤੂ ਅੱਖ ਖੜੀ ਯਾਰ ਦੀ
ਨੀ ਜ਼ਰਾ ਬਚ ਕੇ
ਜੱਟ ਦੀ ਜਵਾਨੀ ਲਲਕਾਰੇ ਮਾਰਦੀ
ਤੂ ਜ਼ਰਾ

ਸ਼ਿਅਰ ਤੇਰੇ ਗੇੜੀਆਂ ਲੌਂਦਾ ਜੱਟ ਨੀ
ਕੁੜੀਆਂ ਚ ਤੌਰ ਤੇਰੀ ਮੈਂ ਵੀ ਘੱਟ ਨੀ
ਐਵੇ ਕਾਹਤੋਂ ਨਖਰੇ ਜਿਹਾ ਕਰੀ ਜਾਨੀ ਆਂ
ਤੈਨੂ ਵੀ ਪਤਾ ਏ ਯਾਰਾਂ ਲੈਣਾ ਪੱਟ ਨੀ
ਸ਼ਿਅਰ ਤੇਰੇ ਗੇੜੀਆਂ (ਲੌਂਦਾ ਜੱਟ ਨੀ)
ਕੁੜੀਆਂ ਚ ਤੌਰ ਤੇਰੀ (ਮੈਂ ਵੀ ਘੱਟ ਨੀ)
ਐਵੇ ਕਾਹਤੋਂ ਨਖਰੇ ਜਿਹਾ (ਕਰੀ ਜਾਣੀ ਆਂ)
ਤੈਨੂ ਵੀ ਪਤਾ ਏ ਯਾਰਾਂ (ਲੈਣਾ ਪੱਟ ਨੀ)
ਨੀ ਤੂ ਠੰਡ ਵਿਚ ਬਣੀ ਫਿਰੇ ਧੁੱਪ ਹਾਰ ਦੀ
ਨੀ ਜ਼ਰਾ ਬਚ ਕੇ

ਦੇਸੀ ਜੱਟ ਦੀ ਜਵਾਨੀ ਲਲਕਾਰੇ ਮਾਰਦੀ
ਤੂ ਜ਼ਰਾ ਬਚ ਕੇ
ਬਚ ਕੇ ਰਹੀ ਤੂ ਅੱਖ ਖੜੀ ਯਾਰ ਦੀ
ਨੀ ਜ਼ਰਾ ਬਚ ਕੇ
ਜੱਟ ਦੀ ਜਵਾਨੀ ਲਲਕਾਰੇ ਮਾਰਦੀ ਤੂ ਜ਼ਰਾ

ਸੰਧੂ ਆਂ ਦਾ ਮੁੰਡਾ ਦਿਲ ਚੱਕੀ ਫਿਰਦਾ
ਪਿੱਛੇ ਪਿੱਛੇ ਘੁਮਦਾ ਏ ਕਯੀ ਚਿੱਰਦਾ
ਕਿਹੰਦਾ ਤੋਡ਼ੇ ਨਾਲ ਸਾਡਾ I love you
ਢਾਡੇ ਉੱਤੇ ਮਾਰਦਾ ਏ ਸੱਦਾ ਫਿਰਦਾ
ਸੰਧੂ ਆਂ ਦਾ ਮੁੰਡਾ ਦਿਲ (ਚੱਕੀ ਫਿਰਦਾ)
ਪਿੱਛੇ ਪਿੱਛੇ ਘੁਮਦਾ ਏ (ਕਯੀ ਚਿੱਰਦਾ)
ਕਿਹੰਦਾ ਤੋਡ਼ੇ ਨਾਲ ਸਾਡਾ (I love you)
ਢਾਡੇ ਉੱਤੇ ਮਾਰਦਾ ਏ ਸੱਦਾ ਫਿਰਦਾ
ਹਾਲੇ ਤਾਂ ਮੈਂ ਜੱਟਾਂ ਗੱਲਾਂ ਨਾਲ ਚਾਰ ਦੀ
ਤੂ ਜ਼ਰਾ ਬਚ ਕੇ
ਗੋਲੀ ਅੱਖ ਚੋਂ ਗਯੀ ਏ ਸੀਧੇ ਸੀਨੇ ਪਾੜ ਦੀ
ਤੂ ਜ਼ਰਾ ਬਚ ਕੇ
ਜੱਟੀ ਕਰਦੀ ਆ ਗੱਲ ਜੱਟਾ ਟਾੜ ਟਾੜ ਦੀ
ਤੂ ਜ਼ਰਾ ਬਚ ਕੇ
ਗੋਲੀ ਅੱਖ ਚੋਂ ਗਯੀ ਏ ਸੀਧੇ ਸੀਨੇ ਪਾੜ ਦੀ
ਤੂ ਜ਼ਰਾ ਬਚ ਕੇ

ਓਏ ਏਕ ਬਾਤ ਸੁਨ ਮੇਰੀ ਕੰਨ ਕਰਕੇ
ਜ਼ਿੰਦਗੀ ਨੂ ਜੀ ਲਾਂ baby fun ਕਰਕੇ
Saturday night ਆ ਅੱਜ darling
ਜਾਵਾਂਗੇ club ਪੇਗ ਦੋਨੇ ਕਰਕੇ
ਓ ਏਕ ਗੱਲ ਸੁਨ੍ ਮੇਰੀ (ਕੰਨ ਕਰਕੇ)
ਜ਼ਿੰਦਗੀ ਨੂ ਜੀ ਲਾਂ baby (fun ਕਰਕੇ)
Saturday night ਆ (ਅਜ darling)
ਜਾਵਾਂਗੇ club ਪੇਗ (done ਕਰਕੇ)
ਕਰਦੀ ਆ wait ਤੂ ਜੇ ਤੁਝੇ seat car ਦੀ
ਤੂ ਆਨਾ ਜਚ ਕੇ
ਓਏ ਦੇਸੀ ਜੱਟ ਦੀ ਜਵਾਨੀ ਲਲਕਾਰੇ ਮਾਰਦੀ
ਤੂ ਜ਼ਰਾ ਬਚ ਕੇ
ਬਚ ਕੇ ਰਹੀ ਤੂ ਆਂਖ ਖਾਡ਼ੀ ਯਾਰ ਦੀ
ਨੀ ਜ਼ਰਾ ਬਚ ਕੇ
ਜੱਟ ਦੀ ਜਵਾਨੀ ਲਲਕਾਰੇ ਮਾਰਦੀ
ਤੂ ਜ਼ਰਾ

ਓ ਕੁੜੀਆਂ ਦੇ ਸੀਨੇ ਵਿੱਚ ਠਾ ਵੱਜਦਾ
ਵੇ ਮੁੰਡਾ UP ਦੇ ਨਜਾਇਜ਼ ਹੱਥਿਆਰ ਵਰਗਾ

Curiosités sur la chanson Doabey Wala [Refix] de Garry Sandhu

Qui a composé la chanson “Doabey Wala [Refix]” de Garry Sandhu?
La chanson “Doabey Wala [Refix]” de Garry Sandhu a été composée par Gurmukh Singh Sandhu.

Chansons les plus populaires [artist_preposition] Garry Sandhu

Autres artistes de Film score