GIFT

Garry Sandhu, 1EYE

Hey 1EYE Garry Sandhu

ਗੋਰੇ ਰੰਗ ਨੇਂ ਤਾਂ ਦੁਨੀਆਂ ਠੱਗੀ ਪਈ ਐ
ਰੰਗ ਨੇਂ ਤਾਂ ਦੁਨੀਆਂ ਠੱਗੀ ਪਈ ਐ
ਐਨਾ ਗੋਰੀਆਂ ਦਾ ਤੇਰੇ ਨਾਲ ਕੀ ਮੁਕਾਬਲਾ
ਚੰਗਾ ਲੱਗੇ ਚੰਗਾ ਲੱਗੇ ਚੰਗਾ ਲੱਗੇ
ਸਾਨੂੰ ਚੰਗਾ ਲੱਗੇ ਰੰਗ ਤੇਰਾ ਸਾਂਵਲਾ
ਚੰਗਾ ਲੱਗੇ ਰੰਗ ਤੇਰਾ ਸਾਂਵਲਾ
ਸਾਂਵਲਾ ਨੀ ਸਾਂਵਲਾ ਨੀ ਸਾਂਵਲਾ
ਤੈਨੂੰ ਰੱਬ ਨੇਂ ਗਿਫਟ ਦਿੱਤਾ ਸਾਂਵਲਾ

ਸੱਚ ਦੱਸਾਂ ਤੇਰੇ ਜਿਹੀ ਮੈਂ ਦੇਖੀ ਕੋਈ ਹੋਰ ਨਾ
ਤੇਰੀ ਖੂਬਸੂਰਤੀ ਦਾ ਬਿੱਲੋ ਕੋਈ ਤੋੜ ਨਾ
ਨੈਣ ਨਕਸ਼ ਤੇਰੇ ਰੀਝ ਨਾਲ ਬਣਾਏ ਓਹਨੇ
ਤੈਨੂੰ ਜਿਹੜੀ ਦਿੱਤੀ ਉਹ ਤਾਂ ਮੋਰਾਂ ਕੋਲ ਵੀ ਤੋਰ
ਹਾੱਸਾ ਤੇਰਾ ਮੁੰਡਿਆਂ ਲਈ ਪੁੜੀ ਜ਼ਹਿਰ ਦੀ
ਮੱਲੋ ਮੱਲੀ ਤੇਰੇ ਉੱਤੇ ਅੰਖ ਠਹਿਰ ਦੀ
ਅੱਤਲ ਫਲੇਲਾ ਜਦੋਂ ਲਾ ਕੇ ਨਿਕਲੇ
ਗਲੀ ਗਲੀ ਮਹਿਕ ਦੀ ਆ ਤੇਰੇ ਸ਼ਹਿਰ ਦੀ
ਤੇਰੇ ਪਿਛੇ ਮੁੰਡਿਆਂ ਚ ਡਾਂਗ ਖੜਕੇ
ਤੇਰੇ ਪਿਛੇ ਜੱਟਾ ਵਿਚ ਡਾਂਗ ਖੜਕੇ
ਮੈਨੂੰ ਗੜਬੜ ਹੁੰਦਾ ਲੱਗੇ ਮਾਮਲਾ
ਚੰਗਾ ਲੱਗੇ ਚੰਗਾ ਲੱਗੇ ਚੰਗਾ ਲੱਗੇ
ਸਾਨੂੰ ਚੰਗਾ ਲੱਗੇ ਰੰਗ ਤੇਰਾ ਸਾਂਵਲਾ
ਚੰਗਾ ਲੱਗੇ ਰੰਗ ਤੇਰਾ ਸਾਂਵਲਾ
ਸਾਂਵਲਾ ਨੀ ਸਾਂਵਲਾ ਨੀ ਸਾਂਵਲਾ
ਤੈਨੂੰ ਰੱਬ ਨੇਂ ਗਿਫਟ ਦਿੱਤਾ ਸਾਂਵਲਾ

ਤੇਰੇ ਸਾਂਵਲੇ ਰੰਗ ਪੈ ਦੇਖ ਮਰਨੇ ਲਗਾ
ਤੇਰੇ ਕਾਜਲ ਕੋ baby ਦੇਖਾ ਤੋ ਜਲਣੇ ਲਗਾ
ਅਭੀ ਦੇਖਾ ਦੇਖ ਪਹਾੜੋ ਪੈ ਤੋ ਚੜ੍ਹਨਾ ਹੈ
ਹੈ ਤੇਰੇ ਪਿਆਰ ਪੈ ਭੀ ਦੇਖ ਮੁਝਕੋ ਮਰਨਾ ਹੈ
ਤੁਝੇ ਐਸੇ ਰੱਖੂਗਾ ਜੈਸੇ ਮੁਮਤਾਜ਼ ਮੈਂ
ਤੇਰੀ ਯਾਦ ਮੈਂ ਬਣਵਾ ਦੂੰ ਮੈਂ ਭੀ ਤਾਜ਼ ਬੇ
ਤੇਰੇ ਲੀਏ ਮੈਂ ਤਰੱਸੁੰ ਨਾ ਭਗਵਾਨ ਸੇ
ਇਹੀ ਦੁਆ ਰੱਖੂ ਤੇਰੀ ਪਤਲੀ ਕਮਰ ਦੇਖੂੰ
ਲੱਗ ਜਾਏ ਮੁਝੇ ਅੱਗ ਬੇ

ਸੋਹਣੇ ਜਹੇ ਰੰਗ ਨੁੰ ਤਾਂ ਸੋਹਣੇ ਦੀ ਵੀ ਲੋੜ ਨਾ
ਤੂੰ ਪਹਿਲੇ ਬਹੁਤ ਸੋਹਣੀ ਤੇਰੇ ਲੱਗਣੇ crore ਨਾ
ਨੈਣਾ ਵਿਚ ਕਹਿਰ ਤੇਰਾ ਸੂਰਮਾ ਬੱਚਾਈ ਜਾਵੇ
ਕਿੱਦਾਂ compare ਕਰਾਂ ਤੈਨੂੰ ਕਿਸੇ ਹੋਰ ਨਾ
Elegant Suit ਤੇਰੇ ਸਿੰਦੇ ਦਰਜੀ
ਲੁੱਕੇ ਲਾ ਕਮਾਓ ਕੰਮ ਹੋਏ ਫਰਜ਼ੀ
ਟੁੱਟਦੇ ਨੇਂ ਦਿਲ ਕੋਈ care ਨਾ ਕਰੇ
ਬਣਿਜਾ cute ਚਲੋ ਤੇਰੀ ਮਰਜ਼ੀ
Garry ਕੋਲ ਤਾਰੀਫਾਂ ਦੇ ਅੱਖਰ ਮੁੱਕ ਗਏ
Sandhu ਕੋਲ ਤਾਰੀਫਾਂ ਦੇ ਅੱਖਰ ਮੁੱਕ ਗਏ
ਸੋਚ ਸੋਚ ਕੇ ਦਿਮਾਗ ਹੋਇਆ ਬਾਵਲਾ
ਚੰਗਾ ਲੱਗੇ ਚੰਗਾ ਲੱਗੇ ਚੰਗਾ ਲੱਗੇ
ਸਾਨੂੰ ਚੰਗਾ ਲੱਗੇ ਰੰਗ ਤੇਰਾ ਸਾਂਵਲਾ
ਚੰਗਾ ਲੱਗੇ ਰੰਗ ਤੇਰਾ ਸਾਂਵਲਾ
ਸਾਂਵਲਾ ਨੀ ਸਾਂਵਲਾ ਨੀ ਸਾਂਵਲਾ
ਤੈਨੂੰ ਰੱਬ ਨੇਂ ਗਿਫਟ ਦਿੱਤਾ ਸਾਂਵਲਾ

ਹਾਂ ਮੈਨੂੰ ਲੋੜ ਨੀ ਪੈਂਦੀ ਹੋਰਾਂ ਵਾਂਗੂ ਸੱਜਣੇ ਦੀ
ਮੈਨੂੰ ਲੋੜ ਨੀ ਪੈਂਦੀ ਹੋਰਾਂ ਵਾਂਗੂ ਸੱਜਣੇ ਦੀ
ਮੇਰਾ ਰੰਗ ਪਹਿਲਾਂ ਹੀ ਕਣਕਾਂ ਦੇ ਨਾਲ ਮਿਲਦਾ ਐ
ਮੇਰਾ ਰੰਗ ਪਹਿਲਾਂ ਹੀ ਕਣਕਾਂ ਦੇ ਨਾਲ ਮਿਲਦਾ ਐ
ਐਸਾ ਹੁਸਨ ਬਖਸ਼ਿਆ ਮੈਨੂੰ ਮੇਰੇ ਮੌਲਾ ਨੇਂ
ਐਸਾ ਹੁਸਨ ਬਖਸ਼ਿਆ ਮੈਨੂੰ ਮੇਰੇ ਮੌਲਾ ਨੇਂ
ਮੇਰਾ ਇਕ ਸੂਰਮੇ ਦੀ ਧਾਰ ਨਾਲ ਚੇਹਰਾ ਖ਼ਿਲਦਾ ਐ
ਮੇਰਾ ਇਕ ਸੂਰਮੇ ਦੀ ਧਾਰ ਨਾਲ ਚੇਹਰਾ ਖ਼ਿਲਦਾ ਐ

Curiosités sur la chanson GIFT de Garry Sandhu

Qui a composé la chanson “GIFT” de Garry Sandhu?
La chanson “GIFT” de Garry Sandhu a été composée par Garry Sandhu, 1EYE.

Chansons les plus populaires [artist_preposition] Garry Sandhu

Autres artistes de Film score