Illegal Weapon

Garry Sandhu

ਅੱਖ ਸੁਰਮੇ ਨਾ' ਲੱਦੀ ਹੋਈ ਨਾਰ ਦੀ
ਖਿੱਚ-ਖਿੱਚ ਕੇ ਨਿਸ਼ਾਨੇ ਸਿੱਧੇ ਮਾਰਦੀ
ਅੱਖ ਸੁਰਮੇ ਨਾ' ਲੱਦੀ ਹੋਈ ਨਾਰ ਦੀ
ਖਿੱਚ-ਖਿੱਚ ਕੇ ਨਿਸ਼ਾਨੇ ਸਿੱਧੇ ਮਾਰਦੀ
ਮੇਰੀ ਥੋੜ੍ਹੀ-ਬਹੁਤੀ ਦਾਰੂ ਅੱਜ ਲੱਗੀ, ਸੋਹਣਿਆ
ਥੋੜ੍ਹੀ-ਬਹੁਤੀ ਦਾਰੂ ਅੱਜ ਲੱਗੀ, ਸੋਹਣਿਆ
ਤਾਹੀਓਂ ਗੋਰਾ ਮੁੱਖ ਹੋਇਆ ਅੰਗਿਆਰ ਵਰਗਾ
ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ
ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ
ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ
ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ
ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ
ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ
ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ
ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ

ਮੁੱਛਾਂ ਕੁੰਡੀਆਂ ਕਰਾਈਆਂ ਤੇਰੇ ਕਰਕੇ
High Court ਵਿੱਚ ਚੱਲਦੇ ਨੇ ਪਰਚੇ
ਮੁੱਛਾਂ ਕੁੰਡੀਆਂ ਕਰਾਈਆਂ ਤੇਰੇ ਕਰਕੇ
High Court ਵਿੱਚ ਚੱਲਦੇ ਨੇ ਪਰਚੇ
ਖਾ ਕੇ ਮੱਖਣ-ਮਲਾਈਆਂ ਹੋਇਆ ਵੱਡਾ, ਬੱਲੀਏ
ਖਾ ਕੇ ਮੱਖਣ-ਮਲਾਈਆਂ ਹੋਇਆ ਵੱਡਾ, ਬੱਲੀਏ
ਤਾਹੀਓਂ ਰੋਹਬ ਰੱਖਾਂ filmy star ਵਰਗਾ
ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ
ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ
ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ
ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ
ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ
ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ
ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ
ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ

ਮੇਰੀ ਗੱਲਬਾਤ end, ਜੱਟੀ lit ਹਾਣੀਆਂ
ਮੈਂ ਜਾਵਾਂ ਦੋ time gym, ਪੂਰੀ fit ਹਾਣੀਆਂ
ਦੋ time gym, ਪੂਰੀ fit ਹਾਣੀਆਂ
ਹੋ, ਜਿੱਧਰੋਂ ਵੀ ਲੰਘਾ ਮੇਰੇ ਹੋਣ ਚਰਚੇ
ਮੇਰੀ natural beauty ਕਰੇ hit, ਹਾਣੀਆਂ
ਮੇਰੀ natural beauty ਕਰੇ hit, ਹਾਣੀਆਂ
ਤੇਰੇ ਜਿਹੇ ਲਿਖਾਰੀ Garry ੩੬ ਫ਼ਿਰਦੇ
ਤੇਰੇ ਜਿਹੇ ਲਿਖਾਰੀ Sandhu ੩੬ ਫ਼ਿਰਦੇ
ਮੁੰਡਾ ਲੱਭਣਾ ਮੈਂ ਸ਼ਿਵ ਦੀ ਕਿਤਾਬ ਵਰਗਾ
ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ
ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ
ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ
ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ
ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ
ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ
ਮੁੰਡਿਆਂ ਨੂੰ ਸੂਲੀ ਉਤੇ ਟੰਗੀ ਰੱਖਦਾ
ਵਈ ਮੇਰਾ ਨਖਰਾ ਜੋ ਤਿੱਖੀ ਤਲਵਾਰ ਵਰਗਾ

ਮੇਰੇ ਕੁੜਤੇ-ਪਜਾਮੇ ਦੀਆਂ fan ਗੋਰੀਆਂ
ਮਰੀ ਜਾਂਦੀਆਂ Canada ਦੀਆਂ tan ਛੋਰੀਆਂ
ਮਰੀ ਜਾਂਦੀਆਂ Canada ਦੀਆਂ tan ਛੋਰੀਆਂ
ਓ, ਜਿਵੇਂ ਗੁੜ ਪਿੱਛੇ ਮੱਖੀਆਂ ਦਾ ਝੁੰਡ ਫ਼ਿਰਦਾ
ਇਵੇਂ ਘੁੰਮਦੀਆਂ ਪਿੱਛੇ ਗੰਨੇ ਦੀਆਂ ਪੋਰੀਆਂ
ਇਵੇਂ ਘੁੰਮਦੀਆਂ ਪਿੱਛੇ ਗੰਨੇ ਦੀਆਂ ਪੋਰੀਆਂ
ਹੋਣੀ ਕਿਸੇ ਨਾਲ ਅੱਜ ਕੋਈ ਠੱਗੀ ਲੱਗਦੀ
ਕਿਸੇ ਨਾਲ ਅੱਜ ਕੋਈ ਠੱਗੀ ਲੱਗਦੀ
ਹੁਣ ਬਣਿਆ ਮਾਹੌਲ ਜੀ ਸ਼ਿਕਾਰ ਵਰਗਾ
ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ
ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ
ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ
ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ
ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ
ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ
ਕੁੜੀਆਂ ਦੇ ਸੀਨੇ ਵਿੱਚ ਠਾਹ ਵੱਜਦਾ
ਵੇ ਮੁੰਡਾ U.P. ਦੇ ਨਜਾਇਜ ਹਥਿਆਰ ਵਰਗਾ

Curiosités sur la chanson Illegal Weapon de Garry Sandhu

Quand la chanson “Illegal Weapon” a-t-elle été lancée par Garry Sandhu?
La chanson Illegal Weapon a été lancée en 2017, sur l’album “Illegal Weapon”.

Chansons les plus populaires [artist_preposition] Garry Sandhu

Autres artistes de Film score