Jelly Bean

SHAUN RYDER, DAVID NATHAN PARKINSON, GARY KENNETH WHELAN, KAV SANDHU

ਜੇ ਤੂੰ ਜਾਣਾ ਐ ਤਾਂ ਜਾ
ਨਾ ਕਰਾ ਤੇਰੀ ਪ੍ਰਵਾਹ
ਜੇ ਤੂੰ ਜਾਣਾ ਐ ਤਾਂ ਜਾ
ਨਾ ਕਰਾ ਤੇਰੀ ਪ੍ਰਵਾਹ
ਸਾਨੂੰ ਪਤਾ ਤੇਰਾ ਲੱਗਣਾ ਨੀ ਜੀ
Who’s gonna love you like me?
Who’s gonna love you like me?
ਤੇਰਾ ਮੇਰਾ ਬਿਨਾਂ ਲੱਗਣਾ ਨੀ ਜੀ
Who’s gonna love you like me?

ਤੇਰਾ ਵੋਹ ਆਨਾ , ਤੇਰਾ ਵੋਹ ਜਾਣਾ
ਕੈਸੇ ਭੁਲਾਉ ਮੁਝੇ ਰੁਲਾਨਾ
ਯਾਦ ਐਸਾ ਆਊਗਾ ਕੀ ਯਾਦ ਕਰੇਗੀ
ਮਿਲਨੇ ਕੀ ਮੁਝੇ ਫਰਿਆਦ ਕਰੇਗੀ
Fashion ਕੇ ਜੈਸੇ ਤੂੰ ਯਾਰ ਬਦਲੇ
ਮੇਰੇ ਬਾਅਦ ਕਿਸੇ ਬਰਬਾਦ ਕਰੇਗੀ
ਉੱਤੋਂ ਪੁੱਛਦੀ ਆ ਹੋਇਆ Garry ਕੀ
Who’s gonna love you like me?
Who’s gonna love you like me?
ਤੇਰਾ ਮੇਰਾ ਬਿਨਾਂ ਲੱਗਣਾ ਨੀ ਜੀ
Who’s gonna love you like me?

100 ਦਿਨ ਚੋਰ ਦਾ ਤੇ
ਇਕ ਦਿਨ ਸਾਧ ਦਾ
ਅਕਲ ਦੀ ਅੰਨਿਯੇ ਨੀ
ਸਮਾਂ ਵਾਜ਼ਾਂ ਮਾਰ ਦਾ
ਨਵੇਂ ਤੇਰੇ ਯਾਰ ਜਦੋਂ
ਤੈਥੋਂ ਦੂਰ ਹੋਣ ਗੇ
ਦਿਲ ਤੇਰਾ ਟੁੱਟਣਾ
ਮੈਂ ਜਗੇ ਨਾਲ ਵਿਚਾਰਦਾ
ਨੀ ਮੈਂ ਨੀ ਮੱਝਾਂ ਚਾਰ ਦਾ
ਨਿੱਤ ਨਵੀ ਨਾਲ ਜਟ ਪੀਵੇ tea
Who’s gonna love you like me?
Who’s gonna love you like me?
ਤੇਰਾ ਮੇਰਾ ਬਿਨਾਂ ਲੱਗਣਾ ਨੀ ਜੀ
Who’s gonna love you like me?

Curiosités sur la chanson Jelly Bean de Garry Sandhu

Qui a composé la chanson “Jelly Bean” de Garry Sandhu?
La chanson “Jelly Bean” de Garry Sandhu a été composée par SHAUN RYDER, DAVID NATHAN PARKINSON, GARY KENNETH WHELAN, KAV SANDHU.

Chansons les plus populaires [artist_preposition] Garry Sandhu

Autres artistes de Film score