Like You - Tere Jaisi

Garry Sandhu

Garry Sandhu

ਇਕ ਤੂ ਪਾਯਾ ਸੂਟ ਪੰਜਾਬੀ
ਦੂਜੇ ਤੇਰੇ ਨੈਣ ਸ਼ਰਾਬੀ
ਦੇਖ ਕੇ ਤੇਰਾ ਸੂਟ ਪੰਜਾਬੀ
ਗੈਰੀ ਸੰਧੂ ਹੋਯ ਸ਼ਰਾਬੀ
ਤੇਰੀ ਹਿਰਨੀ ਵਰਗੀ ਤੌਰ
Sexy ਝਾਂਝਰ ਦੀ ਸ਼ੋਰ
ਸੋਹਣੀਯਾਂ ਤਾਂ ਬੋਹੁਤ ਵੇਖਿਯਾਨ
ਨਾ ਕੋਈ ਤੇਰੇ ਜੈਸੀ ਹੋਰ
ਸੋਹਣੀਯਾਂ ਤਾਂ ਬੋਹੁਤ ਵੇਖਿਯਾਨ
ਨਾ ਕੋਈ ਤੇਰੇ ਜੈਸੀ ਹੋਰ
ਸੋਹਣੀਯਾਂ ਤਾਂ ਬੋਹੁਤ ਵੇਖਿਯਾਨ
ਸੋਹਣੀਯਾਂ ਤਾਂ ਬੋਹੁਤ
ਸੋਹਣੀਯਾਂ ਤਾਂ ਬੋਹੁਤ
ਸੋਹਣੀਯਾਂ ਤਾਂ ਬੋਹੁਤ ਵੇਖਿਯਾਨ
ਹੁਸਨ ਤੇਰੇ ਦਿਯਨ ਸਿਫਤਾਂ ਸੋਹਣੀਏ
ਕਰਦੇ ਚੰਨ ਸਿਤਾਰੇ
ਕਾਲੇ ਬਾਲ ਘਟਾਵਾਂ ਵਰਗੇ
ਲਗਦੇ ਬੜੇ ਪ੍ਯਰੇ
ਸੋਹਣੀਏ ਲਗਦੇ ਬੜੇ ਪ੍ਯਰੇ
ਲਗਦੇ ਬੜੇ ਪ੍ਯਰੇ
ਸੋਹਣੀਏ ਲਗਦੇ ਬੜੇ ਪ੍ਯਰੇ
ਹੋ ਚਿੱਟੇ ਦੰਦ ਚਬੇ ਦਿਯਨ ਕਾਲਿਯਨ
Chanel ਤੇਰੇ ਨਾਲ ਮਿਹਕਂ ਗਲਿਯਨ
ਚਿੱਟੇ ਦੰਦ ਚਬੇ ਦਿਯਨ ਕਾਲਿਯਨ
Perfume ਤੇਰੇ ਨਾਲ ਮਿਹਕਂ ਗਲਿਯਨ
ਹੋ ਪਤਾ ਕਰੋ ਸ਼ਰਮਾ ਹੈ ਜਾ ਕੌਰ
ਏ ਸ਼ਰਮਾ ਹੈ ਜਾ ਕੌਰ
ਸੋਹਣੀਯਾਂ ਤਾਂ ਬੋਹੁਤ ਵੇਖਿਯਾਨ
ਨਾ ਕੋਈ ਤੇਰੇ ਜੈਸੀ ਹੋਰ
ਸੋਹਣੀਯਾਂ ਤਾਂ ਬੋਹੁਤ ਵੇਖਿਯਾਨ
ਨਾ ਕੋਈ ਤੇਰੇ ਜੈਸੀ ਹੋਰ
ਸੋਹਣੀਯਾਂ ਤਾਂ ਬੋਹੁਤ ਵੇਖਿਯਾਨ ਓ
ਸੋਹਣੀਯਾਂ ਤਾਂ ਬੋਹੁਤ
ਸੋਹਣੀਯਾਂ ਤਾਂ ਬੋਹੁਤ ਵੇਖਿਯਾਨ
ਹੋ ਗੈਰੀ ਸੰਧੂ ਨੂ ਸੋਹਣੀ ਲਗਦੀ
ਤੂ ਸਾਰੀ ਦੀ ਸਾਰੀ
ਜੇ ਤੂ ਐਸ਼ ਕਰਨਾ ਚੌਹੰਦੀ
ਲਾ ਮਿਤਰਾਂ ਨਾਲ ਯਾਰੀ
ਸੋਹਣੀਏ ਲਾ ਮਿਤਰਾਂ ਨਾਲ ਯਾਰੀ
ਲਾ ਮਿਤਰਾਂ ਨਾਲ ਯਾਰੀ
ਸੋਹਣੀਏ ਲਾ ਮਿਤਰਾਂ ਨਾਲ ਯਾਰੀ

ਹੋਏ ਵੈਸੇ ਥੋਡਾ tipsy ਆ
ਪੀਤੀ ਇਸਨੇ whisky ਆ
ਵੈਸੇ ਥੋਡਾ tipsy ਆ
ਪੀਤੀ ਇਸਨੇ whisky ਆ
ਤੈਨੂ ਚੜੀ ਇਸ਼ਕ਼ੇ ਦੀ ਲੋਰ
ਹੁਣ ਨਾਚੂਗਾ ਬਣਕੇ ਮੋਰ

ਸੋਹਣੀਯਾਂ ਤਾਂ ਬੋਹੁਤ ਵੇਖਿਯਾਨ
ਨਾ ਕੋਈ ਤੇਰੇ ਜੈਸੀ ਹੋਰ
ਸੋਹਣੀਯਾਂ ਤਾਂ ਬੋਹੁਤ ਵੇਖਿਯਾਨ
ਨਾ ਕੋਈ ਤੇਰੇ ਜੈਸੀ ਹੋਰ
ਸੋਹਣੀਯਾਂ ਤਾਂ ਬੋਹੁਤ ਵੇਖਿਯਾਨ

ਸੋਹਣੀਯਾਂ ਤਾਂ ਬੋਹੁਤ ਵੇਖਿਯਾਨ

Chansons les plus populaires [artist_preposition] Garry Sandhu

Autres artistes de Film score