NO FILTER

Jind Dhillon, Garry Sandhu

ਜਿਓੰਦੇ ਜੀ ਗਾਲ਼ਾਂ ਸੋਹਣੀਏ
ਮਰਿਆ ਨੂੰ ਘਿਓ ਦੀਆਂ ਨਾਲਾਂ
ਲੋਕੀ ਸਾਲੇ ਵਿਚ ਲੈਣੀ ਦੇ
ਮੇਰੇ ਤੋਂ ਸੁਣ ’ਦੇ ਗਾਲ਼ਾਂ
ਜਿਓੰਦੇ ਜੀ ਗਾਲ਼ਾਂ ਸੋਹਣੀਏ
ਮਰਿਆ ਨੂੰ ਘਿਓ ਦੀਆਂ ਨਾਲਾਂ
ਲੋਕੀ ਸਾਲੇ ਵਿਚ ਲੈਣੀ ਦੇ
ਮੇਰੇ ਤੋਂ ਸੁਣ ’ਦੇ ਗਾਲ਼ਾਂ
ਜਿਓੰਦੇ ਜੀ ਗਾਲ਼ਾਂ ਸੋਹਣੀਏ
ਜਿਓੰਦੇ ਗੱਦਾਰ ਸੀ ਦੱਸਦੇ
ਮਰਿਆਂ ਸ਼ਹੀਦ ਹੋਏ
ਜਿਓੰਦੇ ਗੱਦਾਰ ਸੀ ਦੱਸਦੇ
ਮਰਿਆਂ ਸ਼ਹੀਦ ਹੋਏ
ਲੋਕੀ ਬੜੇ ਭੈਣ ***ਦ ਨੇ
ਤੁਰਗਿਆ ਦੇ ਵੀਰ ਹੋਏ
ਲੋਕੀ ਬੜੇ ਭੈਣ ***ਦ ਨੇ
ਤੁਰਗਿਆ ਦੇ ਵੀਰ ਹੋਏ
ਬਗਲਾਂ ਵਿਚ ਸ਼ੁਰੀਆਂ ਰੱਖਦੇ
ਬਗਲਾਂ ਵਿਚ ਸ਼ੁਰੀਆਂ ਰੱਖਦੇ
ਹੱਥਾਂ ਵਿਚ ਫੜ੍ਹ ਕੇ ਮਾਲਾ
ਲੋਕੀ ਸਾਲੇ double face ਨੇ
ਮੇਰੇ ਤੋਂ ਸੁਣ ’ਦੇ ਗਾਲ਼ਾਂ
ਜਿਓੰਦੇ ਜੀ ਗਾਲ਼ਾਂ ਸੋਹਣੀਏ
ਮਰਿਆ ਨੂੰ ਘਿਓ ਦੀਆਂ ਨਾਲਾਂ
ਲੋਕੀ ਸਾਲੇ ਵਿਚ ਲੈਣੀ ਦੇ
ਮੇਰੇ ਤੋਂ ਸੁਣ ’ਦੇ ਗਾਲ਼ਾਂ
ਜਿਓੰਦੇ ਜੀ ਗਾਲ਼ਾਂ ਸੋਹਣੀਏ

ਇਥੇ ਵਰਤ ਵੁਰਤ ਕੇ ਤੁਰ ਜਾਂਦੇ
ਕਈ ਯਾਰ ਨੇ ਦੱਲੇ
ਹੱਥ ਨਾ ਪਹੁੰਚੇ ਥੂ ਕੌੜੀ
ਬੱਸ ਜ਼ਹਿਲ ਸੀ ਪੱਲੇ
ਸਾਲੇ ਪਿਠ ਤੇ ਥੱਲੇ ਸੁੱਟ ਦੇ
ਮੂੰਹ ਤੇ ਅਸਮਾਨੀ
ਜਦੋਂ ਕੰਮ ਹੋਵੇ ਕੋਈ ਥੋਡੇ ਤੇ
ਬਣ ਜਾਂਦੇ ਜਾਨੀ
ਏਹੋਜੇ ਫੂ **ਆਂ ਨੂੰ ਵੀ ਜਰਨਾ ਪੈਣਾ
ਮੇਰੀ ਕੌਮ ਦੇ ਦਿਲ ਵਿਚ ਵੱਸਣਾ ਐ ਤਾ
ਤੈਨੂੰ ਮਰਨਾ ਪੈਣਾ
ਮੇਰੀ ਕੌਮ ਦੇ ਦਿਲ ਵਿਚ ਵੱਸਣਾ ਐ ਤਾ
ਤੈਨੂੰ ਮਰਨਾ ਪੈਣਾ
ਪੱਕਾ ਯਾਰ ਕਿਸੇ ਦਾ ਬਣ ’ਨਾ ਐ ਤਾ
ਤੈਨੂੰ ਮਰਨਾ ਪੈਣਾ

ਆ fan ਬਣ ਫੋਟੋਆਂ ਖਿੱਚਦੇ
ਓਹੀ ਗੋਲੀ ਮਾਰ ਗਏ
Fan ਬਣ ਫੋਟੋਆਂ ਖਿੱਚਦੇ
ਓਹੀ ਗੋਲੀ ਮਾਰ ਗਏ
ਦੋ ਬੱਚਿਆਂ ਦਾ ਪਯੋ ਖੋ ਲਿਆ
ਕੌੜੀ ਨੂੰ ਉਜਾੜ ਗਏ
ਦੋ ਬੱਚਿਆਂ ਦਾ ਪਯੋ ਖੋ ਲਿਆ
ਕੌੜੀ ਨੂੰ ਉਜਾੜ ਗਏ
ਬੰਦ ਕਰੋ ਆਹ photo system
ਬੰਦ ਕਰੋ ਆਹ photo system
ਫਿਰ ਨਾ ਕੋਈ ਮਾਰੇ ਵਿਚਾਰਾਂ
ਇਥੇ ਕਈ ਵਿਚ ਲੈਣੀ ਦੇ
ਮੇਰੇ ਤੋਂ ਸੁਣ ’ਦੇ ਗਾਲ਼ਾਂ
ਜਿਓੰਦੇ ਜੀ ਗਾਲ਼ਾਂ ਸੋਹਣੀਏ
ਮਰਿਆ ਨੂੰ ਘਿਓ ਦੀਆਂ ਨਾਲਾਂ
ਲੋਕੀ ਸਾਲੇ ਵਿਚ ਲੈਣੀ ਦੇ
ਮੇਰੇ ਤੋਂ ਸੁਣ ’ਦੇ ਗਾਲ਼ਾਂ
ਜਿਓੰਦੇ ਜੀ ਗਾਲ਼ਾਂ ਸੋਹਣੀਏ

Curiosités sur la chanson NO FILTER de Garry Sandhu

Qui a composé la chanson “NO FILTER” de Garry Sandhu?
La chanson “NO FILTER” de Garry Sandhu a été composée par Jind Dhillon, Garry Sandhu.

Chansons les plus populaires [artist_preposition] Garry Sandhu

Autres artistes de Film score