Sangdi
ਸਚਿਆ ਪ੍ਰੀਤਾ ਸਚੀ ਪਾਈ ਬੈਠੇ ਆ
ਤੇਰੇ ਨਾਮ ਜ਼ਿੰਦਗੀ ਲਗਾਈ ਬੈਠੇ ਆ
ਸਚਿਆ ਪ੍ਰੀਤਾ ਸਚੀ ਪਾਈ ਬੈਠੇ ਆ
ਤੇਰੇ ਨਾਮ ਜ਼ਿੰਦਗੀ ਲਗਾਈ ਬੈਠੇ ਆ
ਦੇ ਦਿਲ ਵੱਟੇ ਦਿਲ ਕਰ ਹਨ ,
ਦੇ ਦਿਲ ਵੱਟੇ ਦਿਲ ਕਰ ਹਨ
ਵੇ ਮੁੰਡੇਯਾ , ਵੇ ਮੁੰਡੇਯਾ ,
ਵੇ ਮੁੰਡੇਯਾ ਮੈਂ ਖੇਨੋ ਸੰਗਦੀ
ਨਿੱਤ ਬੁਲੇਯਾ ਤੇ ਰਿਹੰਦਾ ਤੇਰਾ ਨਾ
ਵੇ ਮੁੰਡੇਯਾ ਮੈਂ ਖੇਨੋ ਸੰਗਦੀ
ਨਿੱਤ ਬੁਲੇਯਾ ਤੇ ਰਿਹੰਦਾ ਤੇਰਾ ਨਾ
ਵੇ ਮੁੰਡੇਯਾ ਮੈਂ ਖੇਨੋ ਸੰਗਦੀ
ਲਗਦੀ ਨਾ ਅੱਖ ਮਸਾ ਲੌਂਦੀ ਸੋਨੇਯਾ
ਜਾਗਦੀ ਤਾ ਤੇਰੀ ਯਾਦ ਅਔਂਦੀ ਸੋਨੇਯਾ
ਲਗਦੀ ਨਾ ਅੱਖ ਮਸਾ ਲੌਂਦੀ ਸੋਨੇਯਾ
ਜਾਗਦੀ ਤਾ ਤੇਰੀ ਯਾਦ ਅਔਂਦੀ ਸੋਨੇਯਾ
ਅਔਉਣਾ ਸੁਪਨੇ ਚ ਲੌਂਦੀ ਅੱਖ ਤਾ
ਅਔਉਣਾ ਸੁਪਨੇ ਚ ਲੌਂਦੀ ਅੱਖ ਤਾ
ਵੇ ਮੁੰਡੇਯਾ , ਵੇ ਮੁੰਡੇਯਾ
ਵੇ ਮੁੰਡੇਯਾ ਮੈਂ ਖੇਨੋ ਸੰਗਦੀ
ਨਿੱਤ ਬੁਲੇਯਾ ਤੇ ਰਿਹੰਦਾ ਤੇਰਾ ਨਾ
ਵੇ ਮੁੰਡੇਯਾ ਮੈਂ ਖੇਨੋ ਸੰਗਦੀ
ਨਿੱਤ ਬੁਲੇਯਾ ਤੇ ਰਿਹੰਦਾ ਤੇਰਾ ਨਾ
ਵੇ ਮੁੰਡੇਯਾ ਮੈਂ ਖੇਨੋ ਸੰਗਦੀ
ਕਿੰਨਾ ਕਰਦੀ , ਕਿੰਨਾ ਕਰਦੀ ਹਾਏ ,
ਕਿੰਨਾ ਕਰਦੀ ਪ੍ਯਾਰ ਮੈਂ ਕਿੰਜ ਸਮਝਵਾ ਵੇ
ਯਾਦ ਤੇਰੀ ਵਿਚ ਬੈਠੀ ਓਸੀਯਾ ਪਾਵਾ ਵੇ ,
ਯਾਦ ਤੇਰੀ ਵਿਚ ਬੈਠੀ ਓਸੀਯਾ ਪਾਵਾ ਵੇ ,
ਚਕਦੇ
ਬਨਿਯਾ ਪਤੰਗ ਤੇਰੀ ਬਣਾ ਡੋਰ ਨੀ
ਇਸ਼੍ਕ਼ ਤੇਰੇ ਦੀ ਏਸੀ ਚੜੀ ਲੋੜ ਨੀ
ਬਾਨਿਯਾ ਪਤੰਗ ਤੇਰੀ ਬਣਾ ਡੋਰ ਨੀ
ਇਸ਼੍ਕ਼ ਤੇਰੇ ਦੀ ਏਸੀ ਚੜੀ ਲੋੜ ਨੀ
ਵੇ ਮੈਂ ਖਾਵਬਾ ਵਿਚ ਉੱਡੀ ਫਿਰਾ
ਵੇ ਮੈਂ ਖਾਵਬਾ ਵਿਚ ਉੱਡੀ ਫਿਰਾ
ਵੇ ਮੁੰਡੇਯਾ , ਵੇ ਮੁੰਡੇਯਾ ,
ਵੇ ਮੁੰਡੇਯਾ ਮੈਂ ਖੇਨੋ ਸੰਗਦੀ
ਨਿੱਤ ਬੁਲੇਯਾ ਤੇ ਰਿਹੰਦਾ ਤੇਰਾ ਨਾ
ਵੇ ਮੁੰਡੇਯਾ ਮੈਂ ਖੇਨੋ ਸੰਗਦੀ
ਨਿੱਤ ਬੁਲੇਯਾ ਤੇ ਰਿਹੰਦਾ ਤੇਰਾ ਨਾ
ਵੇ ਮੁੰਡੇਯਾ ਮੈਂ ਖੇਨੋ ਸੰਗਦੀ
ਗੈਰੀ ਸੰਧੂ ਰਖ ਲੇ ਤੂ ਮਾਨ ਪ੍ਯਾਰ ਦਾ
ਕੱਚ ਤੋ ਵੀ ਕਚਾ ਦਿਲ ਲੁੱਟ ਯਾਰ ਦਾ
ਗੈਰੀ ਸੰਧੂ ਰਖ ਲੇ ਤੂ ਮਾਨ ਪ੍ਯਾਰ ਦਾ
ਕੱਚ ਤੋ ਵੀ ਕਚਾ ਦਿਲ ਲੁੱਟ ਯਾਰ ਦਾ
ਟੁੱਟ ਜੌਗਾ ਜੇ ਫਡੀ ਨਾ ਤੂ ਬਾਹ ,
ਟੁੱਟ ਜੌਗਾ ਜੇ ਫਡੀ ਨਾ ਤੂ ਬਾਹ
ਵੇ ਮੁੰਡੇਯਾ , ਵੇ ਮੁੰਡੇਯਾ ,
ਵੇ ਮੁੰਡੇਯਾ ਮੈਂ ਖੇਨੋ ਸੰਗਦੀ
ਨਿੱਤ ਬੁਲੇਯਾ ਤੇ ਰਿਹੰਦਾ ਤੇਰਾ ਨਾ
ਵੇ ਮੁੰਡੇਯਾ ਮੈਂ ਖੇਨੋ ਸੰਗਦੀ
ਨਿੱਤ ਬੁਲੇਯਾ ਤੇ ਰਿਹੰਦਾ ਤੇਰਾ ਨਾ
ਵੇ ਮੁੰਡੇਯਾ ਮੈਂ ਖੇਨੋ ਸੰਗਦੀ
ਨਿੱਤ ਬੁਲੇਯਾ ਤੇ ਰਿਹੰਦਾ ਤੇਰਾ ਨਾ
ਵੇ ਮੁੰਡੇਯਾ ਮੈਂ ਖੇਨੋ ਸੰਗਦੀ
ਨਿੱਤ ਬੁਲੇਯਾ ਤੇ ਰਿਹੰਦਾ ਤੇਰਾ ਨਾ
ਵੇ ਮੁੰਡੇਯਾ ਮੈਂ ਖੇਨੋ ਸੰਗਦੀ
ਨਿੱਤ ਬੁਲੇਯਾ ਤੇ ਰਿਹੰਦਾ ਤੇਰਾ ਨਾ
ਵੇ ਮੁੰਡੇਯਾ ਮੈਂ ਖੇਨੋ ਸੰਗਦੀ
ਨਿੱਤ ਬੁਲੇਯਾ ਤੇ ਰਿਹੰਦਾ ਤੇਰਾ ਨਾ
ਵੇ ਮੁੰਡੇਯਾ ਮੈਂ ਖੇਨੋ ਸੰਗਦੀ