Tenu Soh Lagge
ਓਹਦੇ ਬਾਹਾਂ ਦੇ ਵਿਚ ਚੂੜਾ ਸੀ
ਰੰਗ ਮਹਿੰਦੀ ਦਾ ਵੀ ਗੂੜਾ ਸੀ
ਮੇਰਾ ਸੀਰ ਤੇ ਹੱਥ ਰਖਾ ਕੇ ਕਹਿ ਗਈ
ਅੰਖਾਂ ਭਰ ਕੇ ਉਹ ਹੋ
ਤੈਨੂੰ ਸੋਹ ਲੱਗੇ ਮੇਰੇ ਪਿਆਰ ਦੀ
ਜੇ ਰੋਇਆ ਮੈਨੂੰ ਯਾਦ ਕਰਕੇ
ਵੇ ਤੈਨੂੰ ਸੋਹ ਲੱਗੇ ਮੇਰੇ ਪਿਆਰ ਦੀ
ਜੇ ਰੋਇਆ ਮੈਨੂੰ ਯਾਦ ਕਰਕੇ
ਵੇ ਤੈਨੂੰ ਸੋਹ ਲੱਗੇ ਮੇਰੇ ਪਿਆਰ ਦੀ
ਜੇ ਰੋਇਆ ਮੈਨੂੰ ਯਾਦ ਕਰਕੇ
ਨਾ ਰੋਣੇ ਦੀ ਸੋਹ ਪਾਕੇ ਉਹ
ਜ਼ੁਲਮ ਦੀ ਹੜ੍ਹ ਮੁੱਕਾ ਗਈ ਆ
ਬਿਨ ਬਾਲਨ ਮੇਰੀ ਜੀਓੰਦੇ ਜੀ
ਹਾਥੀ ਚਿਖਾ ਚੜਾ ਗਈ ਆ
ਨਾ ਰੋਣੇ ਦੀ ਸੋਹ ਪਾਕੇ ਉਹ
ਜ਼ੁਲਮ ਦੀ ਹੜ੍ਹ ਮੁੱਕਾ ਗਈ ਆ
ਬਿਨ ਬਾਲਨ ਮੇਰੀ ਜੀਓੰਦੇ ਜੀ
ਹਾਥੀ ਚਿਖਾ ਚੜਾ ਗਈ ਆ
ਜੀਤ ਦੇ ਜੀਤ ਦੇ ਓਹਨੂੰ ਬੇਹ ਗਏ
ਸਬ ਕੁਛ ਹਰ ਕੇ ਉਹ ਹੋ
ਤੈਨੂੰ ਸੋਹ ਲੱਗੇ ਮੇਰੇ ਪਿਆਰ ਦੀ
ਜੇ ਰੋਇਆ ਮੈਨੂੰ ਯਾਦ ਕਰਕੇ
ਵੇ ਤੈਨੂੰ ਸੋਹ ਲੱਗੇ ਮੇਰੇ ਪਿਆਰ ਦੀ
ਜੇ ਰੋਇਆ ਮੈਨੂੰ ਯਾਦ ਕਰਕੇ
ਵੇ ਤੈਨੂੰ ਸੋਹ ਲੱਗੇ ਮੇਰੇ ਪਿਆਰ ਦੀ
ਜੇ ਰੋਇਆ ਮੈਨੂੰ ਯਾਦ ਕਰਕੇ
ਰੋਇ ਨਾ ਰੋਇ ਨਾ ਸੱਜਣਾ
ਰੋਇ ਨਾ ਰੋਇ ਨਾ ਸੱਜਣਾ
ਰੋਇ ਨਾ ਰੋਇ ਨਾ ਸੱਜਣਾ
ਰੋਇ ਨਾ ਰੋਇ ਨਾ ਸੱਜਣਾ
ਮਜ਼ਬੂਰੀਆਂ ਨੇ ਜਲ ਕੈਸਾ ਪਾ ਲਿਆ
ਤੈਨੂੰ ਕੀ ਕਹਾਂ
ਵੇ ਤੈਨੂੰ ਹੱਥਾਂ ਦੀਆਂ
ਲੀਕਾਂ ਚੋਂ ਗਾਵਾਂ ਲਿਆ
ਤੈਨੂੰ ਕੀ ਕਹਾਂ
ਆਹ ਹੋਈ ਆ ਖਾਤਾ ਐ ਮੈਨੂੰ ਵੀ ਪਤਾ
ਤਰਸ ਸਾਡੇ ਤੇ ਓਹਨੂੰ ਆਇਆ ਨਾ ਰਤਨ
ਕਿਸੇ ਦਾ ਨੀ ਜ਼ੋਰ ਚੱਲ ਦਾ
ਵੇ ਮੱਥੇ ਦੀਆਂ ਲਿਖਿਆਨ ਤੇ
ਮੈਂ ਵੀ ਕੱਟਣੀ ਤੇਰੇ ਬਿਨ ਹੋਂਕੇ ਭਰ ਕੇ
ਉਹ ਹਾਏ
ਉਹ ਤੈਨੂੰ ਸੋਹ ਲੱਗੇ ਮੇਰੇ ਪਿਆਰ ਦੀ
ਜੇ ਰੋਇਆ ਮੈਨੂੰ ਯਾਦ ਕਰਕੇ
ਉਹ ਤੈਨੂੰ ਸੋਹ ਲੱਗੇ ਮੇਰੇ ਪਿਆਰ ਦੀ
ਇਹ ਦਿਲੀ ਤੰਮਨਾ ਟਿੱਪੀ ਦੀ
ਉਹ ਹੱਸਦੀ ਰਹੇ ਆਬਾਦ ਰਹੇ
ਆਖਿਆ ਚੋ ਹੰਜੂ ਡੁੱਲਣ ਨਾ
ਹਰ ਕਾਮ ਤੋਂ ਸਦਾ ਆਜ਼ਾਦ ਰਹੇ
ਇਹ ਦਿਲੀ ਤੰਮਨਾ ਟਿੱਪੀ ਦੀ
ਉਹ ਹੱਸਦੀ ਰਹੇ ਆਬਾਦ ਰਹੇ
ਆਖਿਆ ਚੋ ਹੰਜੂ ਡੁੱਲਣ ਨਾ
ਹਰ ਕਾਮ ਤੋਂ ਸਦਾ ਆਜ਼ਾਦ ਰਹੇ
ਖੁਸ਼ੀਆਂ ਸਦਾ ਖਲੋਵਾਂ ਜਾ ਕੇ ਉਂਦੇ ਦਰ ਤੇ ਓ ਓ
ਉਹ ਤੈਨੂੰ ਸੋਹ ਲੱਗੇ ਮੇਰੇ ਪਿਆਰ ਦੀ
ਜੇ ਰੋਇਆ ਮੈਨੂੰ ਯਾਦ ਕਰਕੇ
ਉਹ ਤੈਨੂੰ ਸੋਹ ਲੱਗੇ ਮੇਰੇ ਪਿਆਰ ਦੀ
ਜੇ ਰੋਇਆ ਮੈਨੂੰ ਯਾਦ ਕਰਕੇ
ਉਹ ਤੈਨੂੰ ਸੋਹ ਲੱਗੇ ਮੇਰੇ ਪਿਆਰ ਦੀ
ਜੇ ਰੋਇਆ ਮੈਨੂੰ ਯਾਦ ਕਰਕੇ