Too Much

Gurmukh Singh Sandhu

Please ground clear ,ਲੈਣ ਤੋਂ ਪਿੱਛੋਂ ਨੂੰ ਹੋਜੋ ਥੋੜਾ ਥੋੜਾ
ਭਰਾ ਬਣਨ ਕੇ ਬੇਨਤੀ ਆ ਥੋੜਾ ਥੋੜਾ ਪਿੱਛੋਂ ਨੂੰ ਹੋਜੋ

ਕੰਡੀ ਤੇ ਦੁਧ ਜਿਹਾ
ਰੰਗ ਨਖਰੋ
ਸੂਟ ਪਾਵੇ ਬਖਿਯਾਨ ਤੋਹ
ਤੰਗ ਨਖਰੋ
ਆਂਖ ਦਿਯਾਂ ਹਾਟ ਜਾਵਾ
ਬੰਗ ਵਰਗੀ
ਬਿਕਓਨ ਹਆਟਾ ਟੀ ਤੂ ਤੋਹ
ਭੰਗ ਨਖਰੋ
ਡੇਢ ਅੰਕ ਲੇਕੇ ਮੁੰਡਾ ਮਨੁੰਗਾ
ਡੇਢ ਅੰਕ ਲੇਕੇ ਮੁੰਡਾ ਮਨੁੰਗਾ
ਤੂ ਗੱਬਰੂ ਤੋਹ ਬਚ ਕੁਡੀਏ
ਤੇਰੇ ਪੀਛੇ ਪਾਵੇ ਜੱਟ raid ਆ
ਲਵਾ ਵੇ ਨਾ ਤੂ touch ਕੁਡੀਏ
ਓ ਤੇਰੇ ਤੇ ਜਵਾਨੀ ਚੜੀ ਕੇਹਰ ਦੀ
ਤੇ ਚੜੀ Too Much ਕੁਡੀਏ
ਤੇਰੇ ਪੀਛੇ ਪਾਵੇ ਜੱਟ raid ਆ
ਲਵਾ ਵੇ ਨਾ ਤੂ touch ਕੁਡੀਏ

ਓ ਟਾਪ ਕੇਡਾ ਝਾਲੂ ਹੁਸਾਂ ਦੀ ਲੋੜਦਾ
ਦਿਲ ਲੁਟ ਲੇਗੀ ਨੀ ਤੂ ਸੰਧੂ ਦਾ
ਤੇਰੇ ਪੀਛੇ ਮੁੰਡੇ ਗ੍ਰਾਉਂਡ ਛਡਤੀ
ਆਜ ਕਾਲ ਆਂਬਰਾ ਦੇ ਤਰੇ ਟਾਡ ਦਾ
ਤਾਵੇ ਤਾਵੇ ਤਾਵੇ
ਕੇ ਛਡ ਕੇ ਸ੍ਟ੍ਰਾਬੇਰੀ ਖਾਵੇ
ਤੂ ਕਿੱਤਾ ਮੁੰਡਾ ਖੱਚ ਕੁਡੀਏ
ਤੇਰੇ ਪੀਛੇ ਪਾਵੇ ਜੱਟ raid ਆ
ਲਵਾ ਵੇ ਨਾ ਤੂ touch ਕੁਡੀਏ
ਓ ਤੇਰੇ ਤੇ ਜਵਾਨੀ ਚੜੀ ਕੇਹਰ ਦੀ
ਤੇ ਚੜੀ Too Much ਕੁਡੀਏ
ਤੇਰੇ ਪੀਛੇ ਪਾਵੇ ਜੱਟ raid ਆ
ਲਵਾ ਵੇ ਨਾ ਤੂ touch ਕੁਡੀਏ

ਰੁਡਕੇ ਦੀ ਟੀਮ ਬੈਲੋ ਜੇਧਾ ਖੇਡਦਾ
ਚਸਕਾ ਆਏ ਜਿਂਨੂ ਬੱਸ ਫੇਲੇ ਡੇਢ ਦਾ
ਓਹੀ ਤੇਰਾ ਤਰਸੇ ਨਂਬਰ ਲੈਣ ਨੂ
ਸਰੇਆਮ ਕੂਡਿਯਾ ਚ ਤੈਨੂੰ ਛੇਡਦਾ
ਓ ਕੋਡੀ ਕੋਡੀ ਕੋਡੀ
ਤੂ ਭੀ ਮੰਜਾ ਮਾਨਯਾ ਅਸੀ ਮੋਦੀ
ਲਵਾ ਨਾ ਲਾਵੀ ਪਚ ਕੁਡੀਏ
ਤੇਰੇ ਪੀਛੇ ਪਾਵੇ ਜੱਟ raid ਆ
ਲਵਾ ਵੇ ਨਾ ਤੂ touch ਕੁਡੀਏ
ਓ ਤੇਰੇ ਤੇ ਜਵਾਨੀ ਚੜੀ ਕੇਹਰ ਦੀ
ਤੇ ਚੜੀ Too Much ਕੁਡੀਏ
ਤੇਰੇ ਪੀਛੇ ਪਾਵੇ ਜੱਟ raid ਆ
ਲਵਾ ਵੇ ਨਾ ਤੂ touch ਕੁਡੀਏ

Curiosités sur la chanson Too Much de Garry Sandhu

Qui a composé la chanson “Too Much” de Garry Sandhu?
La chanson “Too Much” de Garry Sandhu a été composée par Gurmukh Singh Sandhu.

Chansons les plus populaires [artist_preposition] Garry Sandhu

Autres artistes de Film score