WHIPZ

Garry Sandhu

ਹੋ ਤੇਰੇ ਵਾਂਗੂ ਤਿੱਲਕੇ ਨਜ਼ਰ ਜਿਹਦੇ ਉੱਤੋਂ
ਤੇਰੇ ਵਾਂਗੂ ਤਿੱਲਕੇ ਨਜ਼ਰ ਜਿਹਦੇ ਉੱਤੋਂ
ਜਦੋਂ ਨਖਰੇ ਵੇਖਾਉਂਦੀ ਧੂੜਾਂ ਪੱਟਦੀ ਆ
ਸੌ ਤੇ ਛੱਡੀ ਆ ਗੋਰੀਏ
ਤੈਥੋਂ ਬਾਅਦ ਜੇ ਕਿਸੇ ਤੇ ਅੰਖ
ਐਵੇਂ ਕਰਿਆ ਨਾ ਕਰ ਸ਼ੱਕ
ਤੈਥੋਂ ਬਾਅਦ ਜੇ ਕਿਸੇ ਤੇ ਅੰਖ ਜਟ ਦੀ ਆ
ਮੇਰੀ ਗੱਡੀ ਆ ਗੋਰੀਏ
ਤੈਥੋਂ ਬਾਅਦ ਜੇ ਕਿਸੇ ਤੇ ਅੰਖ ਜਟ ਦੀ ਆ
ਮੇਰੀ ਗੱਡੀ ਆ ਗੋਰੀਏ

ਮੈਂ ਨਹੀਂ ਬੋਲਦਾ ਕਲੇਜੇ ਐਹੇ ਫੂਕਦੀ
ਜਾਵੇ ਵੈਰੀਆਂ ਦੇ ਦਰਾਂ ਮੂਹਰੇ ਸ਼ੂਕਦੀ
ਹਾਲ਼ੇ ਪਰਸੋਂ ਪਾਵਾਈਆਂ ਏਹਦੇ ਝਾਂਜਰਾਂ
ਸੱਜੀ ਫਿਰਦੀ ਆ ਪਰੀਆਂ ਦੇ ਵਾਂਗਰਾਂ
ਹੇਮਾ ਮਾਲਨੀ ਦੇ ਵਾਂਗ ਵੇਖ ਚੰਦਰੀ ਨੇ
ਟੌਰ ਕੱਢੀ ਆ ਗੋਰੀਏ
ਤੈਥੋਂ ਬਾਅਦ ਜੇ ਕਿਸੇ ਤੇ ਅੰਖ
ਐਵੇਂ ਕਰਿਆ ਨਾ ਕਰ ਸ਼ੱਕ
ਤੈਥੋਂ ਬਾਅਦ ਜੇ ਕਿਸੇ ਤੇ ਅੰਖ ਜਟ ਦੀ ਆ
ਮੇਰੀ ਗੱਡੀ ਆ ਗੋਰੀਏ
ਤੈਥੋਂ ਬਾਅਦ ਜੇ ਕਿਸੇ ਤੇ ਅੰਖ ਜਟ ਦੀ ਆ
ਮੇਰੀ ਗੱਡੀ ਆ ਗੋਰੀਏ

Alloy ਸੜਕਾਂ ਦੇ ਸੀਨੇਂ ਸੱਟ ਮਾਰਦੇ
ਦੱਸੋਂ ਦੇਵਾਂ ਕੀ ਸਬੂਤ ਮੈਂ ਪਿਆਰ ਦੇ
ਰਾਣੀ ਸੁੰਦਰਾਂ ਦੇ ਵਾਂਗ ਜਾਵੇ ਮੇਲਦੀ
ਮੈਂ ਵੀ ਕਿੱਤੀ ਨਾ ਫਿਕਰ ਕਦੇ ਤੇਲ ਦੀ
ਵੱਟੇ ਆਉਂਦੀ ਆ ਵਫ਼ਾ ਦੇ ਵਫ਼ਾ ਘੱਟਦੀ ਨੀ
ਗੱਲ ਵੱਡੀ ਆ ਗੋਰੀਏ
ਤੈਥੋਂ ਬਾਅਦ ਜੇ ਕਿਸੇ ਤੇ ਅੱਖ
ਐਵੇਂ ਕਰਿਆ ਨਾ ਕਰ ਸ਼ਕ਼
ਤੈਥੋਂ ਬਾਅਦ ਜੇ ਕਿਸੇ ਤੇ ਅੰਖ ਜਟ ਦੀ ਆ
ਮੇਰੀ ਗੱਡੀ ਆ ਗੋਰੀਏ
ਤੈਥੋਂ ਬਾਅਦ ਜੇ ਕਿਸੇ ਤੇ ਅੰਖ ਜਟ ਦੀ ਆ
ਮੇਰੀ ਗੱਡੀ ਆ ਗੋਰੀਏ

Chansons les plus populaires [artist_preposition] Garry Sandhu

Autres artistes de Film score