Naam Jatt Da

Jass Manak

Gippy
Jass Manak

ਹੋ ਜੇਬਾ ਵਿਚ ਡਾਲਰ ਤੇ ਬੈਗਾ ਵਿਚ ਪੌਂਡ ਨੀ
ਇਕ ਪਾਸੇ ਗੋਲੀਆਂ ਤੇ ਦੂਜੇ ਪਾਸੇ ਰੌਂਦ ਨੀ
ਹੋ ਮੁੰਡਾ ਮਾਣਕਾ ਦਾ ਨਾਲ Gippy Grewal ਆ
ਨੀ ਫਿਲਮ ਤਾ ਦੇਖੀ ਹੋਣੀ ਜੱਟ James Bond ਨੀ
ਹੋ ਮੈਂ ਤਾਂ ਹੱਥਾ ਨਾਲ ਹੀ ਦੇੜ ਦਵਾ
ਹੋ ਮੈਂ ਤਾਂ ਹੱਥਾ ਨਾਲ ਹੀ ਦੇੜ ਦਵਾ ਚੱਮ ਨੀ
ਉੱਥੇ ਨਾਮ ਲੈਂਦੀ ਜੱਟ ਦਾ (JK)
ਹੋ ਜਿੱਥੇ ਤੇਰਾ ਅੜ ਗਿਆ ਕੰਮ ਨੀ
ਉੱਥੇ ਨਾਮ ਲੈਂਦੀ ਜੱਟ ਦਾ
ਹੋ ਜਿੱਥੇ ਤੇਰਾ ਅੜ ਗਿਆ ਕੰਮ ਨੀ
ਉੱਥੇ ਨਾਮ ਲੈਂਦੀ ਜੱਟ ਦਾ

Gippy

ਹੋ ਪੈਸਾ ਐਨਾ ਕ ਕਮਾਇਆ ਅੱਗ ਲਾਇਆ ਨੀ ਓ ਮੁੱਕਣਾ
ਨਾ ਕੱਲ ਸੀ ਮੈਂ ਰੁਕਿਆ ਨਾ ਕੱਲ ਨੂੰ ਮੈਂ ਰੁਕਣਾ
ਬਾਪੂ ਮੇਰਾ ਕਹੇ ਪੂਰੀ ਦੁਨੀਆ ਦੇ ਵਿੱਚ
ਏਕ ਰੱਬ ਤੋ ਸਵਾਏ ਏ ਪੁੱਤ ਕਦੇ ਨਹੀ ਝੁੱਕਣਾ
ਮੈਂ ਤਾਂ Chill ਕਰਾਂ ਜ਼ਿੰਦਗੀ
ਹੋ Chill ਕਰਾਂ ਜ਼ਿੰਦਗੀ ਚ ਗਮ ਨੀ
ਉੱਥੇ ਨਾਮ ਲੈ ਦੀ ਜੱਟ ਦਾ
ਜਿੱਥੇ ਜਿੱਥੇ ਜਿੱਥੇ ਜਿੱਥੇ
ਹੋ ਜਿੱਥੇ ਤੇਰਾ ਅੜ ਗਿਆ ਕੰਮ ਨੀ
ਉੱਥੇ ਨਾਮ ਲੈਂਦੀ ਜੱਟ ਦਾ
ਹੋ ਜਿੱਥੇ ਤੇਰਾ ਅੜ ਗਿਆ ਕੰਮ ਨੀ
ਉੱਥੇ ਨਾਮ ਲੈਂਦੀ ਜੱਟ ਦਾ

ਹੋ ਪਾਈ ਇੱਕ ਕੋਠੀ ਚੰਡੀਗੜ੍ਹ ਇਕ ਅਮਰੀਕਾ ਨੀ
ਛੱਲੀਆ ਦੇ ਵਾਂਗ ਪਿਆ ਭੁੰਨਿਆ ਸ਼ਰੀਕਾ ਨੀ
ਮੂੰਹੋ ਬੋਲਾ ਘੱਟ ਬੋਲੇ ​​ਕੰਮ ਕਾਰ ਜੱਟ ਦਾ
ਗੱਭਰੂ ਦੇ ਕੰਮ ਦਾ ਤਾ ਆ ਹੀ ਆ ਤਰੀਕਾ ਨੀ
ਓ ਨਸ਼ਾ ਪੱਤਾ ਜੱਟ ਕਰੇ ਨਾ
ਨਸ਼ਾ ਪੱਤਾ ਜੱਟ ਕਰੇ ਨਾ
ਬਸ ਕਦੇ ਕਦੇ ਪੀ ਲੈਂਦਾ ਰਮ ਨੀ
ਉੱਥੇ ਨਾਮ ਲੈਂਦੀ ਜੱਟ ਦਾ

ਹੋ ਜਿੱਥੇ ਤੇਰਾ ਅੜ ਗਿਆ ਕੰਮ ਨੀ
ਉੱਥੇ ਨਾਮ ਲੈਂਦੀ ਜੱਟ ਦਾ

ਹੋ ਜਿੱਥੇ ਤੇਰਾ ਅੜ ਗਿਆ ਕੰਮ ਨੀ
ਉੱਥੇ ਨਾਮ ਲੈਂਦੀ ਜੱਟ ਦਾ

ਹੋ ਮੁੰਡਾ ਮਾਣਕਾ ਦਾ ਨਾਲ ਗਿੱਪੀ
Gippy Grewal ਆ ਨੀ
ਫਿਲਮ ਤਾਂ ਦੇਖੀ ਹੋਣੀ ਜੱਟ James Bond ਨੀ

ਨਸ਼ਾ ਪੱਤਾ ਜੱਟ ਕਰੇ ਨਾ
ਬਸ ਕਦੇ ਕਦੇ ਪੀ ਲੈਂਦਾ ਰਮ ਨੀ
ਓਥੇ ਨਾਮ ਲੈਂਦੀ ਜੱਟ ਦਾ

Jass Manak

ਹੋ ਜਿੱਥੇ ਤੇਰਾ ਅੜ ਗਿਆ ਕੰਮ ਨੀ
ਓਥੇ ਨਾਮ ਲੈਂਦੀ ਜੱਟ ਦਾ
ਹੋ ਜਿੱਥੇ ਤੇਰਾ ਅੜ ਗਿਆ ਕੰਮ ਨੀ
ਓਥੇ ਨਾਮ ਲੈਂਦੀ ਜੱਟ ਦਾ (JK)

Curiosités sur la chanson Naam Jatt Da de Gippy Grewal

Quand la chanson “Naam Jatt Da” a-t-elle été lancée par Gippy Grewal?
La chanson Naam Jatt Da a été lancée en 2020, sur l’album “The Main Man”.
Qui a composé la chanson “Naam Jatt Da” de Gippy Grewal?
La chanson “Naam Jatt Da” de Gippy Grewal a été composée par Jass Manak.

Chansons les plus populaires [artist_preposition] Gippy Grewal

Autres artistes de Film score