Showmen
ਪੁੱਤ ਜੱਟਾ ਦੇ ਭਜੋਂਦੇ ਗੱਡੀਆਂ
ਪੁੱਤ ਜੱਟਾ ਦੇ
ਜੱਟਾ ਦੇ ਭਜੋਂਦੇ ਗੱਡੀਆਂ
ਹਵਾ ਵਿਚ ਧੂੜ ਉਡਦੀ
ਕਾਰਾ ਮਹਿੰਗੀਆਂ
ਮਹਿੰਗੀਆਂ ਤੇ ਹਟ ਪਿਛੇ ਕਹਿੰਦੀਆਂ
ਤੇ ਤਾਹ ਦਿੰਦੇ ਖੂੰਡੀ ਮੁੱਛ ਨੂੰ
ਕੰਨੀ ਨਤੀਆਂ ਨਤੀਆਂ ਮਾਰਨ ਲਿਸ਼ਕੋਰਾਂ
ਉਹ ਡੱਬਾ ਵਿਚ ਵੈਰ ਕੱਢਣੇ
ਪਾਸੇ ਹਟ ਜਾ
ਹਟ ਜਾ ਜੱਟਾ ਨੂੰ ਰਾਹ ਛੱਡਦੇ
ਨੀਂ Diamond ਦੇ ਕੋਕਾ ਵਾਲੀਏ
ਰਾਜੇ ਦਿਲਾ ਦੇ
ਦਿਲਾ ਦੇ ਰਕਾਨੇ ਮੁੰਡੇ ਪਿੰਡਾਂ ਦੇ
ਨੀਂ ਯਾਰ ਸਕੇ ਭਾਈਆਂ ਵਰਗੇ ਜੱਟ ਦੇ
ਜੱਟ ਦੇ
ਉਹ ਦੇਖ ਆਉਂਦੇ ਕਾਫਲੇ ਨੀਂ ਧੂੜਾਂ ਪਟ ਦੇ
ਨੀਂ ਧੂੜਾਂ ਪਟ ਦੇ ਨੀਂ ਧੂੜਾਂ ਪਟ ਦੇ
ਟੋਹਰ ਜੱਟ ਦੀ ਹਵਾ ਦਾ ਰੁੱਖ ਬਦਲੇ
ਨੀਂ ਟੋਹਰ ਜੱਟ ਦੀ
ਜੱਟ ਦੀ ਹਵਾ ਦਾ ਰੁੱਖ ਬਦਲੇ
ਨੀਂ ਮਾਲਕ ਦੀ ਓਟ ਸਿਰ ਤੇ
ਗੁੱਡੀ ਚੜ ਦੀ ਚੜ ਦੀ
ਗਰਾਰੀ ਜਿਥੇ ਅੱਡੀ
ਨੀਂ ਡੰਡਿਆਂ ਨੂੰ ਭੋਰ ਸੁੱਟਦੇ
ਬੱਲੀਏ ਬੱਲੀਏ
ਦੇਖਦਾ ਜਮਾਨਾ ਖੜ ਕੇ ਨੀਂ ਜਦੋਂ ਚੱਲੀਏ
ਨੀਂ ਜਦੋਂ ਚੱਲੀਏ ਨੀਂ ਜਦੋਂ ਚੱਲੀਏ
ਉਹ ਲਾਲੀ ਅੱਖਾਂ ਦੀ ਲੱਕੋੰਦੇ ਚਸ਼ਮੇ
ਨੀਂ ਲਾਲੀ ਅੱਖਾਂ ਦੀ
ਅੱਖਾਂ ਦੀ ਲੱਕੋੰਦੇ ਚਸ਼ਮੇ
ਬੋਲਦੇ ਆ High ਟਿੱਚ ਤੇ ਸੰਗਰੂਰੀਏ
ਸੰਗਰੂਰੀਏ ਅੱਖਾਂ ਨਾਲ ਬੰਦਾ ਘੁਰੀਏ
ਨੀਂ ਮੇਲਾ ਆਲਾ ਪਿੰਡ ਯਾਰ ਦਾ ਰਣਕੇ ਰਣਕੇ
ਰੱਖੇ ਨਾ ਸ਼ੋਕੀਨ ਨਜਰਾਂ ਨੀਂ ਜਨੀ ਖਣੀ ਤੇ
ਜਨੀ ਖਣੀ ਤੇ ਨੀਂ ਜਨੀ ਖਣੀ ਤੇ
ਚੱਕਾ ਚੋਦਨੀ ਮੁੰਡੇ ਦੀ ਸ਼ੋਕ ਮਾਰੇ
ਜੁੱਤੀ ਦਾ ਖੜਾਕ ਸੁਣ ਕੇ
ਲੰਡੂ ਉਡਦੇ ਉਡਦੇ ਬਦਨ ਵਿਚ ਖੁਦ ਦੇ
ਨੀਂ ਜੱਟ ਲੰਗੇ Cheeteh ਵਾਂਗਰਾਂ ਤੇਰੇ ਸ਼ਹਿਰ ਚੋਂ
ਸ਼ਹਿਰ ਚੋਂ ਕੌੜੀ ਆ ਜਿਹੜੀ ਜ਼ਹਿਰ ਤੋ
ਚਮਚੇ ਨਾਲ ਖਾ ਕੇ ਤੁਰਿਆ
ਦਿਨ ਚੱਡੇ ਚੱਡੇ ਕੰਡੇ ਜੇ ਹੋਣ ਲੜਦੇ
ਖੜਕ ਸਿਓ ਬੈਠਾ Seat ਤੇ
ਖਿਲੇਆ ਖਿਲੇਆ
ਬਾਕੀ ਗੱਲਾਂ ਫਿਰ ਸਹੀ ਕਦੇ ਜੇ time ਮਿਲਿਆ
ਬਾਕੀ ਗੱਲਾਂ ਫਿਰ ਸਹੀ ਕਦੇ ਜੇ time ਮਿਲਿਆ
ਬਾਕੀ ਗੱਲਾਂ ਫਿਰ ਸਹੀ ਕਦੇ ਜੇ time ਮਿਲਿਆ