Kufr Aadi Sangeet [Poems]
ਅੱਜ ਅਸਾਂ ਏਕ ਦੁਨੀਆ ਵੇਚੀ
ਅੱਜ ਅਸਾਂ ਏਕ ਦੁਨੀਆ ਵੇਚੀ
ਤੇ ਏਕ ਦੀਨ ਵਿਆਜ ਲਿਆਏ
ਗਲ ਕੁਫ਼ਰ ਦੀ ਕਿੱਤੀ
ਸੁਪਨੇ ਦਾ ਏਕ ਥਾਨ ਉਡਾਇਆ
ਸੁਪਨੇ ਦਾ ਏਕ ਥਾਨ ਉਡਾਇਆ
ਗਜ ਕੂ ਕੱਪੜਾ ਪਾੜ ਲਿਆ ਅਤੇ ਉਮਰ ਦੀ ਚੋਲੀ ਸਿੱਤੀ
ਆਜ ਅਸਾਂ ਏਕ ਦੁਨੀਆ ਵੇਚੀ
ਗਲ ਕੁਫ਼ਰ ਦੀ ਕਿੱਤੀ
ਆਜ ਅਸਾਂ ਅੰਬਰ ਦੇ ਘਡਿਯੋ ਬੱਦਲ ਦੀ
ਏਕ ਛੱਪਣੀ ਲਾਈ
ਆਜ ਅਸਾਂ ਅੰਬਰ ਦੇ ਘਡਿਯੋ ਬੱਦਲ ਦੀ
ਏਕ ਛੱਪਣੀ ਲਾਈ
ਘੁੱਟ ਚੰਦਣੀ ਪੀਤੀ
ਅੱਜ ਅਸਾਂ ਏਕ ਦੁਨੀਆ ਵੇਚੀ
ਤੇ ਏਕ ਦੀਨ ਵਿਆਜ ਲਿਆਏ
ਗਲ ਕੁਫ਼ਰ ਦੀ ਕਿੱਤੀ
ਗੀਤਾਂ ਨਾਲ ਚੁੱਕਾ ਜਾਵਾਂਗੇ
ਗੀਤਾਂ ਨਾਲ ਚੁੱਕਾ ਜਾਵਾਂਗੇ
ਏ ਜੋ ਅਸਾਂ ਮੌਤ ਦੇਖੋ ਨੂ ਕੱਢੀ ਉਧਾਰੀ ਲਿੱਤੀ
ਅੱਜ ਅਸਾਂ ਏਕ ਦੁਨੀਆ ਵੇਚੀ
ਤੇ ਏਕ ਦੀਨ ਵਿਆਜ ਲਿਆਏ
ਗਲ ਕੁਫ਼ਰ ਦੀ ਕਿੱਤੀ
ਮੈਂ ਸਾਹ ਤੇ ਸ਼ਾਇਦ ਤੂ ਵੀ
ਮੈਂ ਸਾਹ ਤੇ ਸ਼ਾਇਦ ਤੂ ਵੀ
ਸ਼ਾਇਦ ਇਕ ਸਾਹ ਦੀ ਵਿਥ ਖਲੋਤਾ
ਸ਼ਾਇਦ ਏਕ ਨਜ਼ਰ ਦੇ ਨੇਰੇ ਤੇ ਬੈਠਾ
ਸ਼ਾਇਦ ਅਹਿਸਾਸ ਦੇ ਏਕ ਮੋੜ ਤੇ ਤੁਰ ਲਾ
ਪਰਾ ਉਹ ਪਰਾ ਐਤਿਹਾਸਿਕ ਸਮਯਾ ਦੀ ਗੱਲ ਐ
ਮੈਂ ਸ਼ਾਹ ਤੇ ਸ਼ਾਇਦ ਤੂ ਵੀ
ਐ ਮੇਰੀ ਤੇ ਤੇਰੀ ਹੋ ਨਸ਼ੀ ਜੋ ਦੁਨੀਆ ਦੀ
ਆਦ ਪਾਸ਼ਾ ਬਣੀ
ਮੈਂ ਦੀ ਪਹਿਚਾਣ ਦੇ ਅਖਰ ਬਣੇ
ਤੂ ਦੀ ਪਹਿਚਾਣ ਦੇ ਅਖਰ ਬਣੇ
ਤੇ ਓ ਨਾ ਓ ਆਦ ਪਾਸ਼ਾ ਦੀ ਆਦ ਪੁਸਤਕ ਲਿਖੀ ਐ
ਮੈਂ ਸਾਹ ਤੇ ਸ਼ਾਇਦ ਤੂ ਵੀ
ਐ ਮੇਰਾ ਤੇ ਤੇਰਾ ਮੇਲ ਸੀ
ਅਸੀ ਪੱਥਰਾਂ ਦੀ ਸੇਜ ਤੇ ਸੁਤੇ
ਤੇ ਅੱਖਾਂ ਹੋਠ ਉਂਗਲਾਂ ਪੋਟੇ
ਮੇਰੇ ਤੇ ਤੇਰੇ ਬਦਨ ਦੇ ਅਖਰ ਬਣੇ
ਤੇ ਓਹਨਾ ਉਹ ਆਲ ਪੁਸਤਕ ਅਨੁਵਾਦ ਕਿੱਤੀ
ਰੀਗ ਵੇਦ ਦੀ ਰਚਨਾ ਤਾ ਬਹੁਤ ਪਿਛੂ ਦੀ ਗੱਲ ਐ
ਮੈਂ ਸ਼ਾਹ ਤੇ ਸ਼ਾਇਦ ਤੂ ਵੀ
ਸ਼ਾਇਦ ਇਕ ਸਾਹ ਦੀ ਵਿਥ ਖਲੋਤਾ
ਸ਼ਾਇਦ ਏਕ ਨਜ਼ਰ ਦੇ ਨੇਰੇ ਤੇ ਬੈਠਾ
ਸ਼ਾਇਦ ਅਹਿਸਾਸ ਦੇ ਏਕ ਮੋੜ ਤੇ ਤੁਰ ਲਾ
ਪਰਾ ਉਹ ਪਰਾ ਐਤਿਹਾਸਿਕ ਸਮਯਾ ਦੀ ਗੱਲ ਐ