Daang
Gur Sidhu Music
ਹੋ ਗੱਬਰੂ ਦੀ ਝਾਕ ਪਿਛਹੇ
ਜਾਵੀ ਨਾ ਤੂ ਤੱਕ ਨੀ
ਔਂਦਾ ਕੀਤੇ ਹਥ ਪੱਟੂ
ਰਖੇ ਕੱਚ ਪੱਕ ਨੀ
ਓ ਰਾਗਦੇ ਦੇ ਨਸ਼ੇ ਵਾਂਗੂ
ਮਾਤਾ ਮਾਤਾ ਚੜਦਾ
ਫੇਰ ਨਾ ਕਹਿ ਤੂ
ਕਿੱਤੇ ਕੱਲੀ ਦਾ ਨੀ ਸਰ੍ਦਾ
ਹੋ ਤੇਰਾ ਦਿਲ ਹੌਲਾ
ਓਹਨੂ ਕੀਤੇ ਸੁਣੇ ਰੌਲਾ
ਹੋ ਤੇਰਾ ਦਿਲ ਹੌਲਾ
ਓਹਨੂ ਕੀਤੇ ਸੁਣੇ ਰੌਲਾ
ਪਿੰਡ ਆਸ਼ਿਕੀ ਤੋਂ ਪੈਂਦਾ ਸਾਡਾ ਦੂਰ
ਪਿੰਡ ਆਸ਼ਿਕੀ ਤੋਂ ਪੈਂਦਾ ਸਾਡਾ ਦੂਰ
ਹੋ ਓਹਨੀ ਪਹੁੰਚ ਕਰੇ ਕੀਤੇ ਅੱਖ ਪਤਲੋ
ਜਿੰਨੀ ਗੱਬਰੂ ਦੀ ਡਾਂਗ ਮਸ਼ਹੂਰ
ਹੋ ਓਹਨੀ ਪਹੁੰਚ ਕਰੇ ਕੀਤੇ ਅੱਖ ਪਤਲੋ
ਜਿੰਨੀ ਗੱਬਰੂ ਦੀ ਡਾਂਗ ਮਸ਼ਹੂਰ
ਹੋ ਲਿਸ਼ਕਦੇ ਸਾਂਦ ਕੱਫ ਕਾਲਰ ਆ ਖੁੱਲੇ
ਕੱਲੇ ਲੈਣ ਆਏ ਅੱਸੀ ਧਰਤੀ ਤੇ ਬੁੱਲੇ
ਹੋ ਪੱਟਦੇ ਬਥੇਰੇ ਸਾਡੇ ਰਾਹਾਂ ਵਿਚ ਟੋਏ
ਕਿਵੇਈਂ ਦੱਸ ਨਾਮ ਤੇਰਾ ਸਾਹਾਂ ਚ ਪਰੋਏ
ਕੱਮ ਕੋਯੀ ਵੀ ਰਾਕਾਨੇ
ਅੱਸੀ ਬਣੀ ਦਾ ਏ ਫਾੱਡੀ
ਹਰ ਵਿਹਲੇ ਰਿਹੰਦੀ ਜਾਂ ਬਿੱਲੋ
ਸੂਲੀ ਉੱਤੇ ਸਾਡੀ
ਲੋਕਿ ਪੁਛਦੇ ਨੇ ਕਾਹਦਾ ਆ ਸੁਰੂਰ
ਲੋਕਿ ਪੁਛਦੇ ਨੇ ਕਾਹਦਾ ਆ ਸੁਰੂਰ
ਹੋ ਓਹਨੀ ਪਹੁੰਚ ਕਰੇ ਕੀਤੇ ਅੱਖ ਪਤਲੋ
ਜਿੰਨੀ ਗੱਬਰੂ ਦੀ ਡਾਂਗ ਮਸ਼ਹੂਰ
ਹੋ ਓਹਨੀ ਪਹੁੰਚ ਕਰੇ ਕੀਤੇ ਅੱਖ ਪਤਲੋ
ਜਿੰਨੀ ਗੱਬਰੂ ਦੀ ਡਾਂਗ ਮਸ਼ਹੂਰ
ਤੇਰੀ ਉਮਰ ਆ ਸੋਲ
ਦੱਸ ਰਖਣ ਕਿਵੇਈਂ ਕੋਲ
ਸਾਨੂ ਸ਼ਾਮ ਦਾ ਪਤਾ ਨੀ
ਤੇਰੇ ਵਾਸ੍ਤੇ ਮਖੌਲ
ਕਿੱਤੇ ਟੱਕਰੇ ਤੇ ਪਤਾ
ਤੈਨੂ ਲੱਗੇ ਸਾਡੇ ਬਾਰੇ
ਰੀਸ ਯਾਰਾਂ ਦੀ ਏ ਕੀਤੇ
ਮੈਨੂ ਦੱਸ ਮੁਟਿਆਰੇ
ਹੋ ਸੱਤੇ ਜਿਹੀ ਆ ਜ਼ਿੰਦਗੀ
ਕਦੇ ਉੱਤੇ ਕਦੇ ਥੱਲੇ
ਹੋ ਚਲ ਜਾਂਦੀ ਗੋਲੀ
ਆ ਖਲੌਂਦਾ ਕੌਣ ਕੱਲੇ
ਗੇੜੇ ਮਾਰ ਮਾਰ ਉੱਡ ਜਾਣਾ ਨੂਰ
ਗੇੜੇ ਮਾਰ ਮਾਰ ਉੱਡ ਜਾਣਾ ਨੂਰ
ਹੋ ਓਹਨੀ ਪਹੁੰਚ ਕਰੇ ਕੀਤੇ ਅੱਖ ਪਤਲੋ
ਜਿੰਨੀ ਗੱਬਰੂ ਦੀ ਡਾਂਗ ਮਸ਼ਹੂਰ
ਹੋ ਓਹਨੀ ਪਹੁੰਚ ਕਰੇ ਕੀਤੇ ਅੱਖ ਪਤਲੋ
ਜਿੰਨੀ ਗੱਬਰੂ ਦੀ ਡਾਂਗ ਮਸ਼ਹੂਰ