Gang Life

Jassa Dhillon

Gur Sidhu Music
Brown town

ਹੋ ਚੰਦਰੀ ਜਵਾਨੀ ਚਢ ਜੱਟ ਉੱਤੇ ਆਯੀ ਐ
ਕਲ ਹੀ ਤਾਂ Lambo ਹਾਲੇ ਨਵੀ ਹੇ ਕਢਾਈ ਐ

ਕਰ ਲੀ ਆ load full ਦਾਰੂ ਤੇ ਬੰਦੂਕਾਂ ਨਾਲ
Gang life ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
Gang life ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
Gang life ਬਿੱਲੋ

ਹੋ ਦਿਲਾਂ ਤੋਂ ਦਲੇਰ ਬਹੁਤ gun ਆਂ ਦੀਆਂ ਨਸਲਾਂ
ਵੈਰ ਨੂ ਕਮੌਂਦੇ ਜੱਟ ਵੌਂਦੇ ਜਿਵੇ ਫਸਲਾਂ

ਹੋ 5-5 inch ਡੁਂਗੇ round ਦਿੰਦੇ ਤੁਨ ਨੀ
ਇੱਕੋ ਸਾਹ ਚ ਚਲੀ ਜਾਂਦਾ ਰਖੇਯਾ ਜੋ ਅਸਲਾ
ਹੋ ਨਵੇ ਨਵੇ ਵੈਲੀ ਸਾਲੇ ਢਰ ਜਾਂਦੇ ਕੂਕਾ ਨਾਲ
Gang life ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
Gang life ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
Gang life ਬਿੱਲੋ

ਹੋ ਆਮ ਜਿਹੀ ਕਤਾਰ ਚ ਨਾ ਤੁਰੇ ਜੱਟ young ਨੀ
Police ਨੂ ਭਾਲ ਮੁੰਡਾ ਨੱਢੀਆਂ ਦੀ ਮੰਗ ਨੀ

ਹੋ risk ਤੇ life ਚਲੇ ਸਿਰਾਂ ਸਿਰਾਂ ਯਾਰ ਨੇ
ਬਾਘੀਆਂ ਦੇ ਖੂਨ ਬਿੱਲੋ ਸੌਖੇ ਨਹੀ ਓ ਥਾਰ੍ਨੇ
ਮੌਤ ਦੇ ਵੈਪਰੀ ਦਿਨ ਕੱਟਦੇ ਨਾ ਦੁਖਾਂ ਨਾਲ
Gang life ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
Gang life ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
Gang life ਬਿੱਲੋ

Jassa

ਹੋ ਸੌਖਾ ਨਹੀ ਓ ਜ਼ੋਰ ਚ੍ਲੌਣਾ ਡਾਹ ਤੇ ਲੌਂਦੇ ਜਾਣ ਕੁੜੇ
ਘਰ ਤੋਂ ਤੁਰਦੇ ਪੁੱਤ ਬੇਗਾਨੇ ਭਿੜਦੇ ਨੇ ਜੋ ਸਾਂ ਕੁੜੇ

ਹਾਂ ਕੁੜੇ ਪਰਵਾਨ ਕੁੜੇ ਮਾੜੇ ਨੇ ਭੁਗਤਾਨ ਕੁੜੇ
ਸਿਰ ਕਡਵੇ ਜੇ ਯਾਰ Dhillon ਦੇ ਜਾਣੀ ਨਾ ਅਣਜਾਨ ਕੁੜੇ
ਹੋ ਅਣਖ ਦਿਲੇਰੀ ਸੱਤ ਨਾ ਮਿਲਦੀ
ਹੋ ਅਣਖ ਦਿਲੇਰੀ ਸੱਤ ਨਾ ਮਿਲਦੀ
ਮੰਗੀਆਂ ਜਾਣੀਆਂ ਸੂਖਾ ਨਾ

Gang life ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
Gang life ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
Gang life ਬਿੱਲੋ
ਹੋ ਮਿਲੇ ਨੇ ਜਮਾਂਦਰੂ ਜੋ ਚਲੀ ਜਾਂਦੇ ਵੈਰ ਨੀ
ਕਿ ਆ ਸਾਡੇ ਨੇਫੇਯਾ ਚ ਜਾਂਣ ਦਾ ਆ ਸ਼ਹਿਰ ਨੀ

ਹੋ ਰੰਗ ਵੈਲਪੁਨੇ ਵਾਲਾ ਕਛਾ ਕਦੇ ਲੈਂਦਾ ਨੀ
Mafia style ਜਿਹਦੇ ਰਗਾਂ ਵਿਚ ਰਿਹੰਦਾ ਨੀ

ਸਾਰਾ ਜਾਗ ਹੁੰਦਾ ਵੈਲੀ ਜੇਰੇ ਲਗਦੇ ਜੇ ਰੁਖਾਂ ਨਾਲ
Gang life ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
Gang life ਬਿੱਲੋ ਕਿੱਥੇ ਚਲਦੀ ਮਸ਼ੂਕਾ ਨਾਲ
Gang life ਬਿੱਲੋ

Curiosités sur la chanson Gang Life de Gur Sidhu

Qui a composé la chanson “Gang Life” de Gur Sidhu?
La chanson “Gang Life” de Gur Sidhu a été composée par Jassa Dhillon.

Chansons les plus populaires [artist_preposition] Gur Sidhu

Autres artistes de Indian music