Habibi
Gur Sidhu Music
ਜੰਨਤ ਤੂ ਲਗਦੀ ਏ ਵੱਲਾਹ ਵੱਲਾਹ
ਪਰਿਯਾ ਦੇ ਵਰਗੀ ਏ ਵੱਲਾਹ ਵੱਲਾਹ
ਨੱਕ ਚ ਕੋਕਾ ਏ ਵੱਲਾਹ ਵੱਲਾਹ
ਮੁੰਡੇਆ ਦਾ ਔਖਾ ਏ ਵੱਲਾਹ ਵੱਲਾਹ
ਚਲਦੀ ਆ ਠੁਮਕ ਕੇ ਵੱਲਾਹ ਵੱਲਾਹ
ਅੱਖਾਂ ਵੀ ਚੁਂਬਕ ਨੇ ਵੱਲਾਹ ਵੱਲਾਹ
ਵਿਸ੍ਕੀ ਪੁਰਾਣੀ ਏ ਵੱਲਾਹ ਵੱਲਾਹ
ਖ੍ਵਾਬ’ਆਂ ਦੀ ਰਾਣੀ ਏ ਵੱਲਾਹ ਵੱਲਾਹ
ਹੁਸਨ ਕੇਹਰ ਤੇਰਾ
ਤੱਕ’ਨਾ ਜ਼ੇਹਰ ਤੇਰਾ
ਹਬੀਬੀ ਹਬੀਬੀ ਹਬੀਬੀ ਹਬੀਬੀ
ਦਿਲ ਮੇਰਾ ਲੁੱਟੇ ਆ ਤੂ ਏ ਹਬੀਬੀ
ਹਬੀਬੀ ਹਬੀਬੀ ਹਬੀਬੀ ਹਬੀਬੀ
ਮਾਰ ਹੀ ਸੁੱਟੇ ਆ ਤੂ ਏ ਹਬੀਬੀ
ਹਬੀਬੀ ਹਬੀਬੀ ਹਬੀਬੀ ਹਬੀਬੀ
ਦਿਲ ਮੇਰਾ ਲੁੱਟੇ ਆ ਤੂ ਏ ਹਬੀਬੀ
ਹਬੀਬੀ ਹਬੀਬੀ ਹਬੀਬੀ ਹਬੀਬੀ
ਮਾਰ ਹੀ ਸੁੱਟੇ ਆ ਤੂ ਏ ਹਬੀਬੀ
ਪਾਗਲ ਦੀਵਾਨੇ ਤਾਂ ਹੋਣੇ ਨੇ ਵਾਧੂ
ਤੋਡ਼ ਨਾ ਲਭੇ ਤੂ ਕੂਦੀ ਆ ਜਾਦੂ
ਕਰੇ ਇਸ਼ਾਰੇ ਤੂ ਦੱਸ ਕਿ ਮੈਂ ਸਮਝਣ
ਮੌਲਾ ਹੀ ਜਾਣੇ ਕਿ ਤੇਰਿਯਾ ਰਮਜ਼ਾ
ਸੁਨੇਯਾ ਤੂ ਮਾਹਿਰ ਏ ਦੇਣੇ ਚ ਧੋਖਾ
ਖਾ ਲਾਗੇ ਓਵੀ ਜੇ ਦੇਵੇਈਂ ਤੂ ਮੌਕਾ
ਕਾਤਿਲ ਵੀ ਰਿਹਿੰਦੇ ਨੀ ਤੇਰੇ ਤੋਂ ਬਚ ਕੇ
ਜਿਥੇ ਵੀ ਜਾਵੇਈਂ ਤੂ ਜਾਵੇਈਂ ਨੀ ਜਚ ਕੇ
ਆਪੇ ਕਰੀ ਜਾਵੇਈਂ ਆਪਣੀ ਪ੍ਰੇਜ਼
ਏਕ੍ਸ ਨੂ ਕਿਹੇੰਦੀ ਮੈਂ ਕਰਤਾ ਏਰੇਸ
ਗੁਰ ਦੀ ਜੇ ਹੋ ਜਾਂ ਮੈਂ ਸਚੀ ਸੁਬਹਾਨ ਅੱਲਾਹ
ਏਕ ਵਾਰੀ ਪਾਕੇ ਨਾ ਚਹੋਡੂੰ ਕਭੀ ਭੀ
ਹਬੀਬੀ ਹਬੀਬੀ ਹਬੀਬੀ ਹਬੀਬੀ
ਦਿਲ ਮੇਰਾ ਲੁੱਟੇ ਆ ਤੂ ਏ ਹਬੀਬੀ
ਹਬੀਬੀ ਹਬੀਬੀ ਹਬੀਬੀ ਹਬੀਬੀ
ਮਾਰ ਹੀ ਸੁੱਟੇ ਆ ਤੂ ਏ ਹਬੀਬੀ
ਹਬੀਬੀ ਹਬੀਬੀ ਹਬੀਬੀ ਹਬੀਬੀ
ਦਿਲ ਮੇਰਾ ਲੁੱਟੇ ਆ ਤੂ ਏ ਹਬੀਬੀ
ਹਬੀਬੀ ਹਬੀਬੀ ਹਬੀਬੀ ਹਬੀਬੀ
ਮਾਰ ਹੀ ਸੁੱਟੇ ਆ ਤੂ ਏ ਹਬੀਬੀ
ਹਬੀਬੀ ਹਬੀਬੀ ਹਬੀਬੀ ਹਬੀਬੀ ਵੱਲਾਹ ਹਬੀਬੀ