Mitho
Gur Sidhu Music
ਮੈਨੂ ਵੀ ਨੀ ਪਤਾ ਮੇਰੇ ਸੋਹਣੇਯਾ
ਤੈਨੂੰ ਕਿੰਨੀ ਵਾਰੀ ਚੇਤੇ ਰਹਿਆ ਕਰਦੀ
ਮੈਨੂ ਵੀ ਨੀ ਪਤਾ ਮੇਰੇ ਸੋਹਣੇਯਾ
ਤੈਨੂੰ ਕਿੰਨੀ ਵਾਰੀ ਚੇਤੇ ਰਹਿਆ ਕਰਦੀ
ਮੈਂ ਜਾਂਦਾ ਹਨ ਜਾਂਦਾ ਹਨ ਸੋਹਣੀਏ
ਤੂ ਕਿੰਨਾ ਮੇਰੇ ਉੱਤੇ ਮੀਠੋ ਮਰਦੀ
ਮੈਂ ਜਾਂਦਾ ਹਨ ਜਾਂਦਾ ਹਨ ਸੋਹਣੀਏ
ਤੂ ਕਿੰਨਾ ਮੇਰੇ ਉੱਤੇ ਮੀਠੋ ਮਰਦੀ
ਹੋ ਸੁਪਨੇ ਲਵੇਂਗੀ ਪਿਛੋ ਜੱਟ ਦੇ
ਈਵ ਕੋਈ ਹੋਰ ਬਾਜ਼ੀ ਮਰਜੂ
ਦੇ ਮੈਨੂ ਮੌਕਾ ਮੁਲਾਕਾਤ ਦਾ
ਪਿਹਲੀ ਮੁਲਾਕਾਤ ਮੁੱਲ ਤਾਰ ਦੂ
ਜੇ ਜੱਟ ਰਾਜ਼ੀ ਕਰਨਾ ਤਾ
ਸੂਟ ਪਾਕੇ ਆਯੀ
ਭਾਭੀ ਕੇਂਡੀ ਨਜ਼ਰਾਂ ਤੋ
ਜੱਸੇ ਤੋ ਬਚਾਯੀ
ਸੋਚ ਸੋਚ ਸੀਨੇ ਪੇਨ ਗਸ਼ਿਯਾ
ਨਿੱਕੀ ਨਿੱਕੀ ਜਿੰਦ ਜਹੀ ਡਰਦੀ
ਮੈਂ ਜਾਂਦਾ ਹਨ ਜਾਂਦਾ ਹਨ ਸੋਹਣੀਏ
ਤੂ ਕਿੰਨਾ ਮੇਰੇ ਉੱਤੇ ਮੀਠੋ ਮਰਦੀ
ਮੈਂ ਜਾਂਦਾ ਹਨ ਜਾਂਦਾ ਹਨ ਸੋਹਣੀਏ
ਤੂ ਕਿੰਨਾ ਮੇਰੇ ਉੱਤੇ ਮੀਠੋ ਮਰਦੀ
ਮੈਂ ਤਾ ਕਾਨੇ ਵਾਂਗੂ
ਸਿਧਾ ਨੀ ਤੇਰੇ ਨਾਲ ਰਾਕਨੇ
ਮੈਨੂ ਖਡ਼ਾ ਦੇਖ ਨੇ
ਡਬ ਜਾਂਦੇ ਪੁੱਤ ਬੇਗਾਨੇ
ਦੇਸ਼ਤ ਪੇਂਦੀ ਪੂਰੀ ਆ
ਜਿਵੇ ਰਫਲ ਪੁਰਾਣੀ
ਬਸ ਨਖੜੇ ਜਹੇ ਆ
ਕਰਦੀ ਇਕ ਬਿਲੋ ਰਾਣੀ
ਇਕ ਜਿੰਦ ਜਾਂ ਹੋਏ ਪਏ ਆ
ਵਿਚ ਇਸ਼੍ਕ਼ ਵੇਰਾਂ ਹੋਏ ਪਏ ਆ
ਨਸ਼ਾ ਛਦਯਾ ਜੌਗਾ ਜੱਟੀ ਜਾਣੀ ਨੀ
ਤੇਰੇ ਵਰਗੀ ਤਾ ਪੀਜਾ ਬਿਨਾ ਪਾਣੀ ਨੀ
ਮੈਨੂ ਯਾਰ ਚਾਹੀਦਾ ਆਏ ਬਦਮਾਸ਼ ਨੀ
ਤੇਰੇ ਗਲ ਕ੍ਯੋਂ ਨਾ ਖਾਣੇ ਵਿਚ ਵੜ ਦੀ
ਮੈਂ ਜਾਂਦਾ ਹਨ ਜਾਂਦਾ ਹਨ ਸੋਹਣੀਏ
ਤੂ ਕਿੰਨਾ ਮੇਰੇ ਉੱਤੇ ਮੀਠੋ ਮਰਦੀ
ਮੈਂ ਜਾਂਦਾ ਹਨ ਜਾਂਦਾ ਹਨ ਸੋਹਣੀਏ
ਤੂ ਕਿੰਨਾ ਮੇਰੇ ਉੱਤੇ ਮੀਠੋ ਮਰਦੀ