Oh Munde

Jassa Dhillon

ਓ ਨਜ਼ਰਾਂ Shooter ਦੇਸੀ ਬੰਦੇ
ਝੱਲਦੇ ਭਾਰ ਯਾਰੀ ਦਾ ਕੰਧੇ
ਨਾ ਨ ਆਉਂਦੇ ਸਾਨੂੰ ਧੰਦੇ
ਉੱਠ ਚਾਹ ਨਾਲ ਛਕਦੇ ਕਾਲੀ

ਦਸ ਕਿਥੇ ਠੱਲ ਦੇ ਆ(ਦਸ ਕਿਥੇ ਠੱਲ ਦੇ ਆ)
ਓ ਮੁੰਡੇ ਓਹ ਮੁੰਡੇ ਮੇਰੇ ਪਿੰਡਾ ਵੱਲ ਦੇ ਆ
ਓ ਮੁੰਡੇ ਓਹ ਮੁੰਡੇ ਮੇਰੇ ਪਿੰਡਾ ਵੱਲ ਦੇ ਆ
ਹੂ ਮੇਰੇ ਪਿੰਡਾ ਵੱਲ ਦੇ ਆ(ਮੇਰੇ ਪਿੰਡਾ ਵੱਲ ਦੇ ਆ)

ਜਿਨਾ ਵੈਰ ਸ਼ਹਿਰ ਵਿਚ ਪਾਲੇ
ਨਾ ਨਾ ਦਿਲ ਤੋ ਵੀ ਨਾ ਕਾਲੇ
ਜਿਨਾ ਵੈਰ ਸ਼ਹਿਰ ਵਿਚ ਪਾਲੇ
ਨਾ ਨਾ ਦਿਲ ਤੋ ਵੀ ਨਾ ਕਾਲੇ
ਨਹੀਓ ਆਂਉਦਾ ਪਿਆਰ ਜਿਤਾਉਣਾ
ਬੱਲੀਏ ਝਗੜੇ ਦੇ ਵਿਚ ਕਾਹਲੇ

ਬੱਲੀਏ ਝਗੜੇ ਦੇ ਵਿਚ ਕਾਹਲੇ
ਥੋਡ਼ੇ ਰਿਸਕੀ ਚੱਲਦੇ ਆ(ਥੋਡ਼ੇ ਰਿਸਕੀ ਚੱਲਦੇ ਆ)
ਓ ਮੁੰਡੇ ਓਹ ਮੁੰਡੇ ਮੇਰੇ ਪਿੰਡਾ ਵੱਲ ਦੇ ਆ
ਓ ਮੁੰਡੇ ਓਹ ਮੁੰਡੇ ਮੇਰੇ ਪਿੰਡਾ ਵੱਲ ਦੇ ਆ
ਹੂ ਮੇਰੇ ਪਿੰਡਾ ਵੱਲ ਦੇ ਆ(ਮੇਰੇ ਪਿੰਡਾ ਵੱਲ ਦੇ ਆ)

ਭਾਜੀ ਮੋੜਨ ਦੂਣੀ ਕਰਕੇ
ਸਿੱਖੇ ਨਹੀ ਕਿਤਾਬਾਂ ਪੜਕੇ
ਭਾਜੀ ਮੋੜਨ ਦੂਣੀ ਕਰਕੇ
ਸਿੱਖੇ ਨਹੀ ਕਿਤਾਬਾਂ ਪੜਕੇ
ਮੰਗਲੀ ਜਾਨ ਪਿਆਰ ਨਾਲ ਹਾਜ਼ਰ
ਸਾਥੋਂ ਜਿੱਤਿਆ ਨਾ ਕੋਈ ਲੜਕੇ
ਹੋ ਝੱਖੜਾ ਦੇ ਵਿਚ ਬੱਲੀਏ ਦਸ ਕਦੋਂ ਦੀਵੇ ਬਲਦੇ ਆ
ਓ ਮੁੰਡੇ ਓਹ ਮੁੰਡੇ ਮੇਰੇ ਪਿੰਡਾ ਵੱਲ ਦੇ ਆ
ਓ ਮੁੰਡੇ ਓਹ ਮੁੰਡੇ ਮੇਰੇ ਪਿੰਡਾ ਵੱਲ ਦੇ ਆ

ਹੋ ਮੇਰੇ ਪਿੰਡਾ ਵੱਲ ਦੇ ਆ ਮੇਰੇ ਪਿੰਡਾ ਵੱਲ ਦੇ ਆ
ਹੋਹੋਹੋਹੋਹੋਹੋਮੇਰੇ ਪਿੰਡਾ ਵੱਲ ਦੇ ਆ

Curiosités sur la chanson Oh Munde de Gur Sidhu

Qui a composé la chanson “Oh Munde” de Gur Sidhu?
La chanson “Oh Munde” de Gur Sidhu a été composée par Jassa Dhillon.

Chansons les plus populaires [artist_preposition] Gur Sidhu

Autres artistes de Indian music