Allah Hu [Gurdas Maan]

Gurdas Maan

ਅੱਲਾਹ ਹੂ ਦਾ ਆਵਜ਼ਾ ਆਵੇ ਕੁਲੀ ਨੀ ਫਕ਼ੀਰ ਦੀ ਵਿਚੋ
ਅਲਾਹ ਹੂ ਦੀ ਅਵਾਜ਼ਾਂ ਆਵੇ ਕੁਲੀ ਨੀ ਫ਼ਕੀਰ ਦੀ ਵਿੱਚੋ
ਅਲਾਹ ਹੂ ਅਲਾਹ ਹੂ ਅਲਾਹ ਹੂ

ਨਾ ਕਰ ਬੰਦਿਯਾ ਮੇਰੀ ਮੇਰੀ ਓਹ ਨਾ ਕਰ ਬੰਦਿਆਂ
ਮੇਰੀ ਮੇਰੀ ਓਏ ਦਮ ਦਾ ਵਾਸਾ ਕੋਈ ਨਾ
ਕੁਲੀ ਨੀ ਫਕ਼ੀਰ ਦੀ ਵਿਚੋ ਅੱਲਾਹ ਹੂ ਦਾ ਆਵਜ਼ਾ ਆਵੇ
ਕੁਲੀ ਨੀ ਫ਼ਕੀਰ ਦੀ ਵਿੱਚੋ

ਸਾਡੇ ਤਿੰਨ ਹਥ ਧਰਤੀ ਤੇਰੀ
ਸਾਡੇ ਤਿੰਨ ਹੱਥ ਧਰਤੀ ਤੇਰੀ
ਬਹੁਤੀਆਂ ਜਗੀਰਾ ਵਾਲਿਆ
ਕੁਲੀ ਨੀ ਫਕ਼ੀਰ ਦੀ ਵਿਚੋ ਅੱਲਾਹ ਹੂ ਦਾ ਆਵਜ਼ਾ ਆਵੇ
ਕੁਲੀ ਨੀ ਫ਼ਕੀਰ ਦੀ ਵਿੱਚੋ

ਨੈਣ ਵਕੀਲ ਤੇ ਨੈਣ ਸੌਦਾਗਰ
ਨੈਣ ਕਰਦੇ ਨੇ ਹਟੀਆਂ ਨੈਣ ਕਰਦੇ ਨੇ ਹਟੀਆਂ
ਨੈਣ ਨੈਨਾ ਨੂ ਜ਼ਖਮੀ ਕਰਦੇ
ਨੈਣ ਬਣਿੰਦਯੇ ਨੇ ਪਟੀਯਾ ਨੈਣ ਬਣਿੰਦਯੇ ਨੇ ਪਟੀਯਾ
ਨੈਨਾ ਦੀ ਗਲ ਕਰਦੇ ਕਰਦੇ ਰਾਤ ਗੁਜ਼ਾਰ ਗਯੀ ਸਾਰੀ
ਨੈਨਾ ਦੀ ਗਲ ਕਰਦੇ ਕਰਦੇ ਰਾਤ ਗੁਜ਼ਾਰ ਗਯੀ ਸਾਰੀ
ਜਦ ਨੈਨਾ ਨੇ ਹੋਸ਼ ਸਾਂਭਲੀ ਤੁਰ ਗਏ ਉਠ ਕਟਾਰੀ
ਕੁਲੀ ਨੀ ਫਕ਼ੀਰ ਦੀ ਵਿਚੋ ਅੱਲਾਹ ਹੂ ਦਾ ਆਵਜ਼ਾ ਆਵੇ
ਕੁਲੀ ਨੀ ਫ਼ਕੀਰ ਦੀ ਵਿੱਚੋ

ਮੇਰੇ ਯਾਰ ਦਾ ਚੋ-ਮੁਖਿਯਾ ਦਿਵਾ ਓਹ ਨਾਦਿਯੋ ਪਾਰ ਜਗਦਾ
ਕੁਲੀ ਨੀ ਫਕ਼ੀਰ ਦੀ ਵਿਚੋ ਅੱਲਾਹ ਹੂ ਦਾ ਆਵਜ਼ਾ ਆਵੇ
ਕੁਲੀ ਨੀ ਫ਼ਕੀਰ ਦੀ ਵਿੱਚੋ

ਇਹਦਾ ਹੀ ਮੇਂਡਾ ਯਾਰ ਨਾ ਆਯਾ ਵੇ
ਕੋਈ ਗਲ ਕਰੋ ਉਦੇ ਸੁਖ ਦੀ ਵੇ ਪਤਾ ਹੁੰਦਾ
ਜੇ ਤੂ ਤੁਰ ਜਾਣਾ ਮੈਂ ਰਾਤੀ ਗੇੜਾ ਰਖਦੀ
ਜਿਹਦਿਆ ਗਲੀਆਂ ਚੋ ਤੂੰ ਲੰਗਨਾ ਸੀ
ਵੇ ਮੈਂ ਗਲਿਯਾ ਦੇ ਨਾਮ ਨਾ ਦਸਦੀ
ਵੇ ਤੇਰੇ ਬਜੋ ਸੋਨਿਯਾ ਸਜ੍ਣਾ ਸਾਨੂ ਈਦ ਰਤਾ ਨਹੀ ਝਚਦੀ
ਓ ਸੱਜਣ ਦੇ ਗਲ ਲਗਿਯਾ ਲਗਿਯਾ ਪਈ ਗਯੀ ਰਾਤ ਅੰਧੇਰੀ
ਓ ਸੱਜਣ ਦੇ ਗਲ ਲਗਿਯਾ ਲਗਿਯਾ ਪਈ ਗਯੀ ਰਾਤ ਅੰਧੇਰੀ
ਓ ਜਾਣ ਵੀ ਦੇ ਹੁਣ ਸੋਨਿਯਾ ਸੱਜਣਾ ਹੋ ਗਯੀ ਇਹਡੀ ਦੇਰੀ
ਕੁਲੀ ਨੀ ਫਕ਼ੀਰ ਦੀ ਵਿਚੋ ਅੱਲਾਹ ਹੂ ਦਾ ਆਵਜ਼ਾ ਆਵੇ

Chansons les plus populaires [artist_preposition] Gurdas Maan

Autres artistes de Film score