Angootha Dil Wali

Gurdas Maan

ਆ ਆ ਆ ਆ ਆ

ਮੇਰੇ ਮਿਹਰਬਾਂ ਦੋਸਤੋ ਮੈਂ ਆਪ ਸੂਜਵਾਨ ਸਰੋਤਿਆਂ
ਤੇ ਦਰਸ਼ਕਾਂ ਦਾ ਦਿਲੋਂ ਸੁੱਕਰਗੁਜ਼ਾਰ ਹਾਂ
ਜਿਆਂ ਨੇ ਆਪਣੇ ਨਿਮਾਣੇ ਜ ਮਾਨ ਨੂੰ ਮਾਨ ਬਕਸਿਆਂ

ਗੂਠਾ ਦਿਲਵਾਲੀ ਵਹਿ ਤੇ ਲੁਵਾ ਲੇਹ
ਗੂਠਾ ਦਿਲਵਾਲੀ ਵਹਿ ਤੇ ਲੁਵਾ ਲੇਹ
ਸਾਡਾ ਹੋਜਾ ਸਾਨੂ ਆਪਣਾ ਬਣਾ ਲੇਹ
ਸਾਡਾ ਹੋਜਾ ਸਾਨੂ ਆਪਣਾ ਬਣਾ ਲੇਹ
ਤੇਰੀ ਆਂ ਮੈਂ ਤਾਂ ਤੇਰੀ ਆਂ ਤੇਰੀ ਆਂ
ਤੇਰੀ ਆਂ ਮੈਂ ਤਾਂ ਤੇਰੀ ਆਂ ਤੇਰੀ ਆਂ ਤੇਰੀ ਆਂ ਮੈਂ ਤਾਂ

ਪਿਛਲੇ ਜਨਮ ਗੁਵਾਚੀ ਸੱਜਣਾ ਮੈਂ ਤੇਰੀ ਹੀਰ ਨਿਮਾਣੀ
ਪਿਛਲੇ ਜਨਮ ਗੁਵਾਚੀ ਸੱਜਣਾ ਮੈਂ ਤੇਰੀ ਹੀਰ ਨਿਮਾਣੀ
ਤੁੰ ਮੇਰੀ ਰਾਂਝਾ ਚਕ ਮਾਂਝੀ ਦਾ ਢੋਲ ਦਿਲੇ ਦਾ ਜਾਣੀ
ਤੁੰ ਮੇਰੀ ਰਾਂਝਾ ਚਕ ਮਾਂਝੀ ਦਾ ਢੋਲ ਦਿਲੇ ਦਾ ਜਾਣੀ
ਆਜਾ ਦਿਲ ਵਾਲੀ ਵਂਝਲੀ ਵਜਾ ਲੇਹ
ਆਜਾ ਦਿਲ ਵਾਲੀ ਵਂਝਲੀ ਵਜਾ ਲੇਹ
ਤੇਰੀ ਆਂ ਮੈਂ ਤਾਂ ਤੇਰੀ ਆਂ ਤੇਰੀ ਆਂ
ਤੇਰੀ ਆਂ ਮੈਂ ਤਾਂ ਤੇਰੀ ਆਂ ਤੇਰੀ ਆਂ ਤੇਰੀ ਆਂ ਮੈਂ ਤਾਂ
ਗੂਠਾ ਦਿਲਵਾਲੀ ਵਹਿ ਤੇ ਲੁਵਾ ਲੇਹ

ਸੱਜਣਾ ਵੇ ਜਿੰਦ ਆਪਣੀ ਮੈਂ ਤਾਂ ਤੇਰੇ ਨਾਮ ਲਿਖਵਯੀ
ਸੱਜਣਾ ਵੇ ਜਿੰਦ ਆਪਣੀ ਮੈਂ ਤਾਂ ਤੇਰੇ ਨਾਮ ਲਿਖਵਯੀ
ਹੋਰ ਕਿਸੇ ਦੀ ਹੋਣ ਤੋਂ ਪਿਹਲਾਂ ਮੈਂ ਮਰ ਜੁ ਸੌਂਹ ਪਯੀ
ਹੋਰ ਕਿਸੇ ਦੀ ਹੋਣ ਤੋਂ ਪਿਹਲਾਂ ਮੈਂ ਮਰ ਜੁ ਸੌਂਹ ਪਯੀ
ਸਾਨੂ ਜਿਸ ਵੇਲੇ ਚਾਹੇ ਆਜ਼ਮਾ ਲੇਹ
ਸਾਨੂ ਜਿਸ ਵੇਲੇ ਚਾਹੇ ਆਜ਼ਮਾ ਲੇਹ
ਤੇਰੀ ਆਂ ਮੈਂ ਤਾਂ ਤੇਰੀ ਆਂ ਤੇਰੀ ਆਂ
ਤੇਰੀ ਆਂ ਮੈਂ ਤਾਂ ਤੇਰੀ ਆਂ ਤੇਰੀ ਆਂ ਤੇਰੀ ਆਂ ਮੈਂ ਤਾਂ
ਗੂਠਾ ਦਿਲਵਾਲੀ ਵਹਿ ਤੇ ਲੁਵਾ ਲੇਹ

ਮੈਂ ਹਿਤਕੋਰਾ ਕਿਸੇ ਵਿਜੋਗਾਂ ਦੇ ਸੀਂਹੇ ਚੋਂ ਜਾਯਾ
ਮੈਂ ਹਿਤਕੋਰਾ ਕਿਸੇ ਵਿਜੋਗਾਂ ਦੇ ਸੀਂਹੇ ਚੋਂ ਜਾਯਾ
ਕੁੱਦਣ ਵੈਂਗ ਤੰਦੂਰ ਚ ਜਿਸ ਨੇ ਆਪਾਂ ਆਪ ਗਵਾਇਆ
ਕੁੱਦਣ ਵੈਂਗ ਤੰਦੂਰ ਚ ਜਿਸ ਨੇ ਆਪਾਂ ਆਪ ਗਵਾਇਆ
ਸਾਨੂ ਤਾਹਨੇਯਾ ਦੇ ਸੇਕ ਤੋਂ ਬਚਾ ਲੇਹ
ਸਾਨੂ ਤਾਹਨੇਯਾ ਦੇ ਸੇਕ ਤੋਂ ਬਚਾ ਲੇਹ
ਤੇਰੀ ਆਂ ਮੈਂ ਤਾਂ ਤੇਰੀ ਆਂ ਤੇਰੀ ਆਂ
ਤੇਰੀ ਆਂ ਮੈਂ ਤਾਂ ਤੇਰੀ ਆਂ ਤੇਰੀ ਆਂ ਤੇਰੀ ਆਂ ਮੈਂ ਤਾਂ
ਗੂਠਾ ਦਿਲਵਾਲੀ ਵਹਿ ਤੇ ਲੁਵਾ ਲੇਹ

ਤੇਰੀ ਮਿਲਣਾ ਈਦ ਬਰਾਬਰ ਈਦ ਪਵੇ ਤਾਂ ਵੇਖਾ
ਤੇਰੀ ਮਿਲਣਾ ਈਦ ਬਰਾਬਰ ਈਦ ਪਵੇ ਤਾਂ ਵੇਖਾ
ਮੈਂ ਮਰਜਾਨੇ ਮਾਨ ਦੇ ਵਾਂਗੂ ਕਾਹਦਾ ਮਾਨ ਕਰੇਸਾ
ਮੈਂ ਮਰਜਾਨੇ ਮਾਨ ਦੇ ਵਾਂਗੂ ਕਾਹਦਾ ਮਾਨ ਕਰੇਸਾ
ਸਾਡੀ ਮੰਨ ਲੇਹ ਤੇ ਪਾਣੀ ਮਨਾ ਲੇਹ
ਸਾਡੀ ਮੰਨ ਲੇਹ ਤੇ ਪਾਣੀ ਮਨਾ ਲੇਹ
ਤੇਰੀ ਆਂ ਮੈਂ ਤਾਂ ਤੇਰੀ ਆਂ ਤੇਰੀ ਆਂ
ਤੇਰੀ ਆਂ ਮੈਂ ਤਾਂ ਤੇਰੀ ਆਂ ਤੇਰੀ ਆਂ ਤੇਰੀ ਆਂ ਮੈਂ ਤਾਂ
ਗੂਠਾ ਦਿਲਵਾਲੀ ਵਹਿ ਤੇ ਲੁਵਾ ਲੇਹ
ਗੂਠਾ ਦਿਲਵਾਲੀ ਵਹਿ ਤੇ ਲੁਵਾ ਲੇਹ
ਸਾਡਾ ਹੋਜਾ ਸਾਨੂ ਆਪਣਾ ਬਣਾ ਲੇਹ
ਸਾਡਾ ਹੋਜਾ ਸਾਨੂ ਆਪਣਾ ਬਣਾ ਲੇਹ
ਤੇਰੀ ਆਂ ਮੈਂ ਤਾਂ ਤੇਰੀ ਆਂ ਤੇਰੀ ਆਂ
ਤੇਰੀ ਆਂ ਮੈਂ ਤਾਂ ਤੇਰੀ ਆਂ ਤੇਰੀ ਆਂ ਤੇਰੀ ਆਂ

Chansons les plus populaires [artist_preposition] Gurdas Maan

Autres artistes de Film score